Health related question and answer,Easy health question and answer.
ਸਟਾਫ ਨਰਸ ,ANM ,GNM ,ਵਾਰਡ ਅਟੇਡੇਂਟ ਦੇ ਪੇਪਰ ਦੀ GK.
ਤਾ ਦੋਸਤੋ ਹੁਣ ਤੁਸੀਂ ਸਾਡੀ ਇਸ ਵੈਬਸਾਈਟ ਦੇ ਰਾਹੀਂ ਆਉਣ ਵਾਲੇ ਪੇਪਰਾ ਦੀ ਤਿਆਰੀ ਵੀ ਕਰ ਸਕਦੇ ਹੋ। ਅਸੀਂ ਤੁਹਾਨੂੰ ਹੁਣ ਸਟਾਫ ਨਰਸ ,ANM ,GNM ,ਵਾਰਡ ਅਟੇਡੇਂਟ ਦੇ ਪੇਪਰ ਦੀ GK ਦੀ ਤਿਆਰੀ ਕਰਾਵਾਂਗੇ।
1- ਵਿਸ਼ਵ ਦਾ ਪਹਿਲਾ ਨਰਸਿੰਗ ਸਕੂਲ ਕਿੱਥੇ ਸ਼ੁਰੂ ਕੀਤਾ ਗਿਆ ਸੀ।
1 ਅਮਰੀਕਾ
2 ਲੰਡਨ
3 ਭਾਰਤ
4 ਇਟਲੀ
ਉੱਤਰ - ਭਾਰਤ
2- ਦੱਖਣ ਪੂਰਬੀ ਏਸ਼ੀਆ ਦਾ WHO ਖੇਤਰੀ ਦਫ਼ਤਰ ਕਿੱਥੇ ਸਥਿਤ ਹੈ।
1 ਕੋਲਕਾਤਾ
2 ਮੁੰਬਈ
3 ਲੁਧਿਆਣਾ
4 ਦਿੱਲੀ
ਉੱਤਰ - ਦਿੱਲੀ
3- ICN ਕਿਸ ਸਾਲ ਪਾਇਆ ਗਿਆ ਸੀ।
1 1895
2 1897
3 1899
4 1898
ਉੱਤਰ - 1899
4- ਇੱਕ ਆਮ ਵਾਰਡ ਵਿੱਚ ਨਰਸ ਅਤੇ ਮਰੀਜ਼ ਦਾ ਅਨੂਪਾਤ ਕਿੰਨਾ ਹੋਣਾ ਚਾਹੀਦਾ ਹੈ।
1 1:3
2 1:7
3 1:6
4 1:9
ਉੱਤਰ - 1:6
5- ਭਾਰਤ ਦੀ ਸੁਧਾਰੀ ਰਾਸ਼ਟਰੀ ਸਿਹਤ ਨੀਤੀ ਦਾ ਐਲਾਨ ਕਦੋ ਕੀਤਾ ਗਿਆ ਸੀ।
1 2002
2 2003
3 2004
4 2005
ਉੱਤਰ - 2002
6- ਅੰਤਰਰਾਸਟਰੀ ਯੋਗ ਦਿਵਸ ਕਦੋ ਮਨਾਇਆ ਜਾਂਦਾ ਹੈ।
1 21 ਜਨਵਰੀ
2 21ਮਾਰਚ
3 21ਜੂਨ
4 21ਅਗਸਤ
ਉੱਤਰ - 21 ਜੂਨ
7- ਨਾਵਲ ਕੋਰੋਨਾਵਾਇਰਸ ਦੇ ਪਹਿਲੇ ਕੇਸ ਦੀ ਪਛਾਣ ਕਿੱਥੇ ਕੀਤੀ ਗਈ ਸੀ।
1 ਬੀਜਿੰਗ
2 ਸੰਘਾਈ
3 ਵੁਹਾਨ ,ਹੂਬੇਈ
4 ਤਿਆਂਨਜਿਨ ਵਿੱਚ
ਉੱਤਰ - ਵੁਹਾਨ ,ਹੂਬੇਈ, ਚੀਨ
8- COVID 19 ਨੂੰ WHO ਦੁਆਰਾ ਇੱਕ ਜਾਤ -ਸਥਾਨਕ ਰੋਗ ਘੋਸ਼ਿਤ ਕਦੋ ਕੀਤਾ ਗਿਆ ਸੀ।
1 21 ਮਾਰਚ ,2020
2 18 ਮਾਰਚ ,2020
3 11 ਮਾਰਚ ,2020
4 16 ਮਾਰਚ ,2020
ਉੱਤਰ - 11 ਮਾਰਚ ,2020
![]() |
Health related question and answer,Easy health question and answer |
9- COVID 19 ਦੇ ਹਾਟ ਸਪਾਟ ਹਨ।
1 ਇਟਲੀ
2 ਯੂਕੇ
3 ਅਮਰੀਕਾ
4 ਇਹ ਸਾਰੇ
ਉੱਤਰ - ਇਹ ਸਾਰੇ
10- ਕੋਰੋਨਾ ਵਾਇਰਸ ਕਿਵੇਂ ਫੈਲਦਾ ਹੈ।
1 ਪਾਣੀ ਰਾਹੀਂ
2 ਹਵਾ ਰਾਹੀਂ
3 ਭੋਜਨ ਰਾਹੀ
4 ਨੇੜਲੇ ਸੰਪਰਕ ਰਾਹੀ
ਉੱਤਰ - ਨੇੜਲੇ ਸੰਪਰਕ ਰਾਹੀ
CLICK - GK TOP 100 QUESTIONS
ਦੋਸਤੋ ਅਗਰ ਜਾਣਕਾਰੀ ਵਧੀਆ ਲੱਗੀ ਤਾ ਨੀਚੇ ਜਾਕੇ COMMENT ਕਰਕੇ ਜਰੂਰ ਦੱਸੋ। ਅਗਰ ਆਪਨੂੰ ਹੋਰ ਵੀ ਕਿਸੇ ਤਰਾਂ ਦੇ GK ਦੇ ਪ੍ਰਸਨ ਚਾਹੀਦੇ ਹਨ ,ਤਾ ਵੀ COMMENT ਕਰੋ।
1 टिप्पणियाँ
Good
जवाब देंहटाएं