ਗੈਸ ਦੀ ਬਿਮਾਰੀ ਤੋਂ ਛੁਟਕਾਰਾ- gas ki bimari ka ilaj bataye
ਅੱਜ ਕੱਲ ਖਾਣ - ਪੀਣ ਦੀ ਗ਼ਲਤ ਵਰਤੋਂ ਦੇ ਚਲਦੇ ਪੇਟ ਵਿੱਚ ਗੈਸ ਦਾ ਬਣਨਾ ਇੱਕ ਆਮ ਬਿਮਾਰੀ ਹੋ ਗਈ ਹੈ। ਪਰ ਕਈਆ ਨੂੰ ਇਹ ਬਿਮਾਰੀ ਰੋਜ਼ ਹੀ ਹੁੰਦੀ ਰਹਿੰਦੀ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਗੈਸ ਦੀ ਬਿਮਾਰੀ ਦਾ ਇਲਾਜ਼ ਲੈਕੇ ਆਏ ਹਾਂ।

ਤਾ ਸ਼ੁਰੂ ਕਰਦੇ ਹਾਂ - ਗੈਸ ਦੀ ਬਿਮਾਰੀ ਤੋਂ ਛੁਟਕਾਰਾ- gas ki bimari ka ilaj bataye
ਗੈਸ ਦੀ ਬਿਮਾਰੀ ਤੋਂ ਛੁਟਕਾਰਾ- gas ki bimari ka ilaj bataye
ਗੈਸ ਦੀ ਬਿਮਾਰੀ ਤੋਂ ਛੁਟਕਾਰਾ
- ਢਿੱਡ ਦੀ ਸੜਨ ਦੂਰ ਕਰਨ ਲਈ ਸੋਫ ,ਅਦਰਕ ਅਤੇ ਜੀਰੇ ਦੀ ਇਕੱਠੀ ਵਰਤੋਂ ਕਰੋ ,ਹਾਜ਼ਮਾ ਠੀਕ ਰਹਿੰਦਾ ਹੈ।
- ਅਜਵਾਇਣ ਵਿੱਚ ਨਮਕ ਮਿਲਾ ਕੇ ਪੀਣ ਨਾਲ ਹਾਜ਼ਮਾ ਠੀਕ ਰਹਿੰਦਾ ਹੈ।
- ਰੋਟੀ ਪਿੱਛੋਂ ਸੋਫ ਚਬਾਉਣ ਨਾਲ ਬਦਹਜਮੀ ਤੇ ਉਲਟੀਆਂ ਤੋਂ ਅਰਾਮ ਮਿਲਦਾ ਹੈ। ਇਸ ਤੋਂ ਇਲਾਵਾ ਚਾਰ ਚਮਚ ਸੋਫ਼
ਇੱਕ ਗਿਲਾਸ ਪਾਣੀ ਵਿੱਚ 15 ਮਿੰਟ ਉਬਾਲੋ ,ਬਚੇ ਪਾਣੀ ਨੂੰ ਪੀਣ ਨਾਲ ਬਦਹਜ਼ਮੀ ,ਉਲਟੀ ,ਅਤੇ ਰੋਟੀ ਪਿੱਛੋਂ ਹੁੰਦੇ ਹੋਏ
ਢਿੱਡ ਦਰਦ ਅਤੇ ਗੈਸ ਤੋਂ ਛੁਟਕਾਰਾ ਮਿਲਦਾ ਹੈ।
- ਗੈਸ ਤੇ ਘਬਰਾਹਟ ਦੂਰ ਕਰਨ ਲਈ ਇੱਕ ਕੱਪ ਗਰਮ ਪਾਣੀ ਵਿੱਚ ਨਿੱਬੂ ਦਾ ਰਸ ਮਿਲਾਕੇ ਪੀਓ।
- ਗੈਸ ਦੂਰ ਕਰਨ ਤੇ ਹਾਜ਼ਮਾ ਠੀਕ ਕਰਨ ਲਈ ਇੱਕ ਗਿਲਾਸ ਪਾਣੀ ਵਿੱਚ 4 ਚਮਚ ਪੁਦੀਨਾ ,ਇੱਕ ਚਮਚ ਅਦਰਕ।
- ਇੱਕ ਚਮਚ ਅਜਵਾਇਣ ਪਾਕੇ ਉਬਾਲ ਲਓ ,ਚੰਗੀ ਤਰਾਂ ਉਬਾਲਣ ਤੇ ਇਸ ਵਿੱਚ ਅੱਧਾ ਕੱਪ ਦੁੱਧ ਅਤੇ ਗੂੜ੍ਹ ਪਾਓ
ਅਤੇ ਚਾਹ ਵਾਂਗ ਸੜੂਕੇ ਮਾਰੋ।
- ਢਿੱਡ ਵਿੱਚ ਰੁਕੀ ਗੈਸ ਦੂਰ ਕਰਨ ਲਈ ,ਇੱਕ ਛਿੱਲੀ ਲਸਣ ਦੀ ਗੰਢੀ ਤੇ 4 ਮੁਨਕੇ ਬਿਨਾਂ ਬੀਜ ਦੇ ਰੋਟੀ ਤੋਂ ਬਾਅਦ
ਚਬਾਓ।
- ਅਲਸੀ ਦੇ ਪੱਤਿਆਂ ਦੀ ਸਬਜ਼ੀ ਬਣਾ ਕੇ ਖਾਣ ਨਾਲ ਗੈਸ ਦੀ ਤਕਲੀਫ ਦੂਰ ਹੋ ਜਾਂਦੀ ਹੈ।
- ਅਜਵਾਇਣ ,ਸੋਫ਼ ,ਕਾਲਾ ਲੂਣ ਅਤੇ ਕਾਲੀ ਮਿਰਚ ਬ੍ਰੀਕ ਪੀਹ ਕੇ ਪਾਣੀ ਨਾਲ ਲਓ ,ਗੈਸ ਤੋਂ ਛੁਟਕਾਰਾ ਮਿਲੇਗਾ।
- ਢਿੱਡ ਦੀ ਗੈਸ ਈਸਬਗੋਲ ਨਾਲ ਦੂਰ ਹੋ ਜਾਂਦੀ ਹੈ ,ਪਰ ਇਹ ਵਧੇਰੇ ਨਹੀਂ ਵਰਤਣਾ ਚਾਹੀਦਾ ਹੈ।
- ਅਉਲੇ ਦਾ ਰਸ,ਮਿਸਰੀ ਅਤੇ ਭੂਕੇ ਜੀਰੇ ਦਾ ਚੂਰਨ ਰਲਾ ਕੇ ਸਵੇਰੇ ,ਸ਼ਾਮ ਲੈਣ ਨਾਲ ਅਲਤ ਪਿੱਤ ਦਾ ਵਿਗਾੜ ਨਸ਼ਟ
ਜਾਂਦਾ ਹੈ।

NOTE - ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲਵੋ।
ਕੰਨ ਦੀ ਬਿਮਾਰੀ
ਕੰਨ ਦੀ ਬਿਮਾਰੀ
ਅਗਰ ਤੁਹਾਨੂੰ ਕੰਨ ਨਾਲ ਸੰਬੰਧ ਕੋਈ ਵੀ ਬਿਮਾਰੀ ਹੈ ,ਤਾ ਉਸਦੇ ਇਲਾਜ਼ ਦੀ ਜਾਣਕਰੀ ਵੀ ਘਰੇਲੂ ਵਿਧੀ ਨਾਲ ਦਿੱਤੀ ਗਈ ਹੈ।
- ਕੰਨ ਵਗਣ ਤੇ ਕਿੱਕਰ ਦੇ ਫੁੱਲਾਂ ਨੂੰ ਤੇਲ ਵਿੱਚ ਪਕਾ ਕੇ ਕੰਨ ਵਿੱਚ ਪਾਓ ,ਤਾ ਕੰਨ ਵਗਣੋ ਬੰਦ ਹੋ ਜਾਂਦਾ ਹੈ।
- ਕੰਨ ਵਿੱਚ ਦਰਦ ਹੋਵੇ ਤਾ ਪਿਆਜ ਦੇ ਰਸ ਦੀਆਂ 1-2 ਬੂੰਦਾਂ ਕੰਨ ਵਿੱਚ ਪਾਉਣ ਨਾਲ ਅਰਾਮ ਮਿਲਦਾ ਹੈ।
- ਤੁਲਸੀ ਦੇ ਪੱਤਿਆਂ ਦਾ ਰਸ ਗਰਮ ਕਰਕੇ 1-2 ਬੂੰਦਾਂ ਕੰਨ ਵਿੱਚ ਪਾਉਣ ਨਾਲ ਕੰਨ ਦਾ ਦਰਦ ਠੀਕ ਹੋ ਜਾਂਦਾ ਹੈ।
- ਬੱਚੇ ਦਾ ਕੰਨ ਵਗਦਾ ਹੋਵੇ ਤਾ ਇੱਕ -ਦੋ ਬੂੰਦਾਂ ਚੂਨੇ ਦਾ ਪਾਣੀ ਡ੍ਰਾਪਰ ਨਾਲ ਪਾਓ।
- ਅੰਬ ਦੇ ਪੱਤਿਆਂ ਦਾ ਰਸ ਕੋਸਾ ਕਰਕੇ ਕੰਨ ਵਿੱਚ ਪਾਉਣ ਨਾਲ ਲਾਭ ਹੁੰਦਾ ਹੈ।
- ਕੰਨ ਦਾ ਦਰਦ ਦੂਰ ਕਰਨ ਲਈ ਚਕੰਦਰ ਦੇ ਪੱਤਿਆ ਦਾ ਰਸ ਕੋਸਾ ਕਰਕੇ 2-2 ਬੂੰਦਾਂ ਹਰ ਚਾਰ -4 ਘੰਟਿਆਂ ਪਿੱਛੋਂ
ਪਾਓ।
- ਕੰਨਾ ਵਿੱਚ ਦਰਦ ਹੋਣ ਤੇ ਫਟਕੜੀ ਤੇ ਹਲਦੀ ਨੂੰ ਬਰਾਬਰ ਮਾਤਰਾ ਵਿੱਚ ਪੀ ਕੇ ਰੱਖੋ ,ਤੇ ਕੰਨਾ ਨੂੰ ਪਹਿਲਾ ਰੂੰ ਨਾਲ
ਸਾਫ਼ ਕਰੋ ,ਤੇ ਫਿਰ ਇਸ ਮਿਸ਼ਰਣ ਦੀਆ 2-2 ਰੱਤੀਆਂ ਪਾਓ ,ਲਾਹੇਵੰਦ ਹੈ।
- ਮੂਲੀ ਦੇ ਸੁੱਕੇ ਪੱਤਿਆਂ ਦੀ ਸਵਾਹ ਬਣਾਕੇ ਇਸਨੂੰ ਤਿਲਾਂ ਦੇ ਤੇਲ ਵਿੱਚ ਮਿਲਾਕੇ ਪਕਾ ਲਉ ,ਤੇ ਇਸਨੂੰ ਫਿਰ ਕੰਨ ਵਿੱਚ
ਪਾਉਣ ਨਾਲ ਦਰਦ ਦੂਰ ਹੋਵੇਗਾ।
- ਇੱਕ ਕੱਪ ਕੋਸਾ ਪਾਣੀ ਲਉ ,ਇਸ ਵਿੱਚ ਇੱਕ ਛੋਟਾ ਚਮਚ ਫਟਕੜੀ ਦਾ ਪਾਓ ,ਇਸ ਮਿਸ਼ਰਣ ਦੇ ਨਾਲ ਕੰਨ ਧੌਣ ਨਾਲ
ਕੰਨ ਦਰਦ ਦੂਰ ਹੋ ਜਾਂਦਾ ਹੈ।
NOTE - ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲਵੋ।
ਕਲਿੱਕ ↓
ਘਰੇਲੂ ਨੁਸਖੇ,
ਕਲਿੱਕ ↓
ਘਰੇਲੂ ਨੁਸਖੇ,
0 टिप्पणियाँ