ਘਰੇਲੂ ਦੇਸੀ ਨੁਸਖੇ - gharelu nuskhe in punjabi
ਘਰੇਲੂ ਦੇਸੀ ਨੁਸਖੇ - gharelu nuskhe in punjabi
ਘਰੇਲੂ ਦੇਸੀ ਨੁਸਖੇ - gharelu nuskhe in punjabi
ਹਾਜੀ ਦੋਸਤੋ ਅੱਜ ਤੁਹਾਨੂੰ ਘਰੇਲੂ ਨੁਸਖੇ ਦੇ ਬਾਰੇ ਵਿੱਚ ਜਾਣਕਾਰੀ ਦੇਵਾਗੇ ,ਜਿਸਦੇ ਵਰਤਣ ਨਾਲ ਤੁਸੀਂ ਆਪਣੀਆਂ ਕਈ ਪ੍ਰਕਾਰ ਦੀਆ ਸਰੀਰਕ ਬਿਮਾਰੀਆਂ ਜਾ ਰੋਗ ਖੁਦ ਹੀ ਘਰੇਲੂ ਤਰੀਕੇ ਨਾਲ ਠੀਕ ਕਰ ਸਕਦੇ ਹੋ।
ਅੱਖਾਂ ਦੀ ਕਮਜ਼ੋਰੀ
- ਬਦਾਮ ਦੀ ਗਿਰੀ ,ਮੋਟੀ ਸੋਫ ,ਅਤੇ ਮਿਸ਼ਰੀ ਤਿੰਨਾਂ ਨੂੰ ਇੱਕੋ ਮਾਤਰਾ ਵਿੱਚ ਲੈਕੇ ਪੀਸ ਲਵੋ,ਤੇ ਇਸ ਮਿਸ਼ਰਣ
ਦਾ ਇੱਕ ਚਮਚ ਰੋਜ਼ ਰਾਤ ਨੂੰ ਲੈਣ ਨਾਲ ਕਮਜ਼ੋਰੀ ਦੂਰ ਹੋਵੇਗੀ।
ਵਾਲਾ ਵਿੱਚ ਸਿੱਕਰੀ
- 2 ਚਮਚ ਨਿੱਬੂ ਦੇ ਰਸ ਵਿੱਚ ਇੱਕ ਚਮਚ ਸ਼ਹਿਦ ਮਿਲਾਕੇ ਇਸਨੂੰ ਵਾਲਾ ਤੇ 10-15 ਮਿੰਟ ਲਈ ਮਾਲਿਸ਼ ਕਰੋ ,
ਤੇ 20-25 ਮਿੰਟ ਬਾਅਦ ਵਾਲਾ ਨੂੰ ਗਰਮ ਪਾਣੀ ਨਾਲ ਧੋ ਲਵੋ ,ਇਸ ਨਾਲ ਸਿਕਰੀ ਤੋਂ ਛੁਟਕਾਰਾ ਮਿਲਦਾ ਹੈ।
ਚੇਹਰੇ ਦਾ ਨਿਖਾਰ
- ਵੇਸਣ ,ਹਲਦੀ ਅਤੇ ਦਹੀਂ ਨੂੰ ਮਿਕਸ ਕਰਕੇ ਚੇਹਰੇ ਤੇ ਲਗਾਕੇ 30 ਮਿੰਟ ਬਾਅਦ ਤਾਜੇ ਪਾਣੀ ਨਾਲ ਮੂੰਹ ਧੋ
ਲਵੋ ,ਇਸਨੂੰ ਹਫਤੇ ਵਿੱਚ 3-4 ਵਾਰ ਕਰਨ ਨਾਲ ਚਿਹਰੇ ਤੇ ਪਾਰਲਰ ਵਰਗਾ ਨਿਖਾਰ ਆ ਜਾਵੇਗਾ।
ਵਾਲ ਲੰਬੇ ਕਰੋ
- ਪਿਆਜ ਦਾ ਰਸ 3-4 ਚਮਚੇ ਅਤੇ ਸ਼ਹਿਦ 2-3 ਚਮਚੇ ,ਏਨਾ ਦੋਵਾਂ ਨੂੰ ਆਪਸ ਵਿੱਚ ਮਿਲਾਕੇ ਵਾਲਾ ਵਿੱਚ 5-6
ਮਿੰਟ ਲਈ ਮਸਾਜ ਕਰੋ ,ਫਿਰ 10 ਮਿੰਟ ਬਾਅਦ ਵਾਲਾ ਨੂੰ ਧੋ ਲਵੋ ,ਤੇ ਹਫਤੇ ਵਿੱਚ ਇਸਨੂੰ ਦੋ ਵਾਰ ਕਰਨ ਨਾਲ
ਵਾਲ ਜਲਦ ਲੰਬੇ ਹੁੰਦੇ ਹਨ।
ਸਰਵਾਈਕਲ ਦਾ ਇਲਾਜ
- ਰੋਜਾਨਾ ਸਰੋ ਦੇ ਤੇਲ ਵਿੱਚ ਸੁੰਢ ਦਾ ਚੂਰਨ ਮਿਲਾਕੇ ਗਰਦਨ ਦੀ ਮਾਲਿਸ ਕਰੋ ,ਅਤੇ ਰਾਤ ਨੂੰ ਸੁੰਢ ਤੇ ਅਸਵਗੰਧਾ
ਮਿਲਾਕੇ ਇੱਕ ਚਮਚ ਚੁਰਾਂ ਗਰਮ ਦੁੱਧ ਨਾਲ ਲਓ ,ਜਲਦ ਰਾਹਤ ਮਿਲੇਗੀ।
ਰਾਤ ਨੂੰ ਪੈਰਾਂ ਥੱਲੇ ਤੇਲ ਲਗਾਉਣ ਦੇ ਫਾਇਦੇ
- ਇਸਦੇ ਨਾਲ ਅੱਖਾਂ ਦੀ ਰੋਸ਼ਨੀ ਦੂਰ ਹੁੰਦੀ ਹੈ।
- ਇਸਦੇ ਨਾਲ ਦਿਨ ਦੀ ਥਕਾਨ ਦੂਰ ਹੁੰਦੀ ਹੈ
- ਇਸਦੇ ਨਾਲ ਸਰੀਰ ਦੇ ਸਾਰੇ ਅੰਗਾਂ ਮਿਲਦਾ ਹੈ।
- ਇਸਦੇ ਨਾਲ ਸਰੀਰ ਦਾ ਬਲੱਡ ਸਰਕਲੈਸਨ ਠੀਕ ਰਹਿੰਦਾ ਹੈ।
- ਪੈਰੋਂ ਦੀ ਸੁਜਨ ਕਮ ਹੁੰਦੀ ਹੈ।
ਬਲੱਡ ਪ੍ਰੈਸ਼ਰ ਕੰਟਰੋਲ ਕਰਨਾ
- ਸਵੇਰੇ ਖਾਲੀ ਪੇਟ ਬੇਹੀ ਰੋਟੀ ਨੂੰ ਠੰਡੇ ਦੁੱਧ ਵਿੱਚ ਮਿਲਾਕੇ ਖਾਣ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ।
ਸਿਹਤਮੰਦ ਕਿਵੇਂ ਰਹੀਏ
- ਰੋਜ਼ ਸਵੇਰੇ ਇੱਕ ਗਿਲਾਸ ਗਰਮ ਪਾਣੀ ਪੀਣਾ ਚਾਹੀਦਾ ਹੈ।
- ਪਾਣੀ ਨੂੰ ਹੋਲੀ -ਹੋਲੀ ਅਤੇ ਘੁੱਟ -ਘੁੱਟ ਕਰਕੇ ਪੀਓ।
- ਖਾਣਾ ਖਾਣ ਤੋਂ ਇੱਕ ਘੰਟਾ ਪਹਿਲਾ ਤੇ ਇੱਕ ਘੰਟਾ ਬਾਅਦ ਪਾਣੀ ਪੀਓ।
- ਖਾਣੇ ਦੇ ਨਾਲ ਪਾਣੀ ਪੀਣ ਨਾਲ ਖਾਣਾ ਛੇਤੀ ਪਚਦਾ ਨਹੀਂ ,ਇਸ ਲਈ ਕਦੇ ਵੀ ਖਾਣੇ ਨਾਲ ਪਾਣੀ ਜਾ
ਕੋਈ ਹੋਰ ਚੀਜ ਜਿਵੇ ਦੁੱਧ ,ਜੂਸ ਆਦਿ ਨਾ ਪੀਓ।
- ਖਾਣਾ ਚੰਗੀ ਤਰਾਂ ਚਬਾ -ਚਬਾ ਕੇ ਹੀ ਖਾਓ।
- ਖਾਣਾ ਬਣਾਉਣ ਤੋਂ ਬਾਅਦ 40 ਮਿੰਟ ਦੇ ਅੰਦਰ -2 ਖਾਣਾ ਖਾਓ।
- ਸਵੇਰੇ ਜ਼ਿਆਦਾ ਖਾਣਾ ਖਾਓ ,ਦੁਪਹਿਰੇ ਘੱਟ ਖਾਓ ਅਤੇ ਰਾਤ ਨੂੰ ਬਹੁਤ ਘੱਟ ਜਾ ਹਲਕਾ ਖਾਣਾ ਖਾਉ।
- ਸਵੇਰੇ ਦੇ ਖਾਣੇ ਤੋਂ ਬਾਅਦ ਕੰਮ ਕਰੋ ,ਤੇ ਦੁਪਹਿਰੇ ਦੇ ਖਾਣੇ ਤੋਂ ਬਾਅਦ ਅਰਾਮ ਕਰੋ ,ਅਤੇ ਰਾਤ ਦੇ ਖਾਣੇ ਵੇਲੇ
ਹਮੇਸ਼ਾ 500 ਤੋਂ 1000 ਕਦਮ ਚੱਲੋ।
- ਸੂਰਜ ਡੁੱਬਣ ਤੋਂ ਪਹਿਲਾ -2 ਰਾਤ ਦਾ ਖਾਣਾ ਖਾ ਲਵੋ।
- ਸੌਣ ਦਾ ਟਾਈਮ ਸ਼ਾਮ ਕੋ 8 ਵਜੇ ਤੇ ਉੱਠਣ ਦਾ ਟਾਈਮ ਸਵੇਰੇ 5 ਬਜੇ ਹੈ।
ਕੋਸਾ ਪਾਣੀ ਪੀਣ ਦੇ ਫਾਇਦੇ
- ਇੱਕ ਗਿਲਾਸ ਨਹਾਉਣ ਤੋਂ ਬਾਅਦ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਰਾਹਤ।
- ਇੱਕ ਗਿਲਾਸ ਸੌਣ ਤੋਂ ਪਹਿਲਾ ਹਾਰਟ -ਅਟੈਕ ਤੋਂ ਬਚਾਅ।
- ਇੱਕ ਗਿਲਾਸ ਖਾਣਾ ਖਾਣ ਤੋਂ 50 ਮਿੰਟ ਬਾਅਦ ਖਾਣਾ ਠੀਕ ਤਰਾਂ ਹਜ਼ਮ।
- ਇੱਕ ਗਿਲਾਸ ਸਵੇਰੇ ਉੱਠਣ ਤੋਂ ਬਾਅਦ ਅੰਦਰੂਨੀ ਊਰਜਾ ਠੀਕ ਤੇ ਪੇਟ ਸਾਫ ਕਰੇ।
- ਇੱਕ ਗਿਲਾਸ ਸੈਰ ਤੋਂ ਪਹਿਲਾ ਭਾਰ ਸਤਲੁਤ ਕਰੇ ,ਤੇ ਖੂਨ ਦਾ ਸੰਚਾਰ ਬੇਹਤਰ ਕਰੇ।
ਕਲਿੱਕ ↓
ਯੋਗਾ ਆਸਨ ਦੇ ਫਾਇਦੇ
1 टिप्पणियाँ
Nice
जवाब देंहटाएं