ਚਿਹਰੇ ਦੀਆ ਛਾਈਆਂ - chehre ke daag

ਅੱਜ ਅਸੀਂ ਗੱਲ ਕਰਦੇ ਹਾਂ ਚਿਹਰੇ ਦੀਆ ਛਾਈਆਂ - chehre ke daag ਬਾਰੇ। 
ਅਗਰ ਆਪ ਵੀ ਆਪਣੇ ਚਿਹਰੇ ਦੀਆ ਛਾਈਆਂ ਜਾ chehre ke daag ਤੋਂ ਪ੍ਰੇਸ਼ਾਨ ਹੋ। ਤਾ ਆਪ ਸਾਡੇ ਕੁਝ ਘਰੇਲੂ ਉਪਚਾਰ ਵਰਤ ਕੇ ਆਪਣਾ ਚਿਹਰਾ ਸੁੰਦਰ ਕਰ ਸਕਦੇ ਹੋ। 

                                                ਕਮਾਰ (ਐਲੋਵੀਰਾ )

-   ਐਲੋਵੀਰਾ ਨੂੰ ਚਮੜੀ ਦੇ ਬੈਕਟੀਰੀਆ ਖਤਮ ਕਰਨ ਅਤੇ ਖ਼ਰਾਬ ਚਮੜੀ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ।
    ਚਿਹਰੇ ਦੇ ਦਾਗ -ਧੱਬਿਆਂ ਨੂੰ ਹਟਾਉਣ ਲਈ ਇਸ ਦੇ ਪੱਤੇ ਨੂੰ ਛਿੱਲ ਕੇ ਇਸ ਤੋਂ ਨਿਕਲਣ ਵਾਲੀ ਜੈੱਲ ਨੂੰ ਧੱਬਿਆਂ ਤੇ
    ਲਗਾਓ। ਅਜਿਹਾ ਦਿਨ ਵਿੱਚ ਦੋ ਵਾਰ ਅੱਧੇ ਘੰਟੇ ਤੱਕ ਕਰਨ ਨਾਲ ਤੂਆਂਨੂੰ ਅਸਰ ਨਜ਼ਰ ਆਉਣ ਲੱਗ ਪਵੇਗਾ।


                                           
health tips in punjabi.com


                                             ਨਾਰੀਅਲ ਦਾ ਤੇਲ

-   ਨਾਰੀਅਲ ਦੇ ਤੇਲ ਨੂੰ ਗ਼ਰਮ ਕਰਕੇ ਕੋਸਾ ਹੋਣ ਤੇ ਦਾਗ ਤੇ 5 ਤੋਂ 10 ਲਈ ਲਗਾਉ। ਇਸ ਤੋਂ ਮਿਲਣ ਵਾਲਾ ਵਿਟਾਮਿਨ
    ਈ ਦਾਗ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ। ਚਿਹਰੇ ਨੂੰ ਸਾਫ਼ ਕਰਨ ਲਈ ਤੁਸੀਂ ਵਿਟਾਮਿਨ ਈ ਦਾ ਤੇਲ ਵੀ ਲਗਾ ਸਕਦੇ
    ਹੋ। ਇਹ ਤੁਆਡੇ ਚਿਹਰੇ ਨੂੰ ਨਮੀ ਦਿੰਦਾ ਹੈ। ਪਰ ਇਹ ਤੇਲ ਹਰ ਕਿਸੇ ਦੀ ਚਮੜੀ ਤੇ ਠੀਕ ਨਹੀਂ ਬੈਠਦਾ। ਇਸ ਲਈ ਵਰਤੋਂ
   ਕਰਨ ਤੋਂ ਪਹਿਲਾ ਥੋੜਾ ਜਾ ਤੇਲ ਚਮੜੀ ਤੇ ਲਗਾ ਕੇ ਦੇਖੋ।


                                          ਨਿੱਬੂ ਤੇ ਸ਼ਹਿਦ

-   ਤੁਸੀਂ ਘਰ ਪਏ ਨਿੱਬੂ ਤੇ ਸ਼ਹਿਦ ਨੂੰ ਵੀ ਦਾਗ -ਧੱਬਿਆਂ ਨੂੰ ਮਿਟਾਉਣ ਲਈ ਵਰਤ ਸਕਦੇ ਹੋ।

-   ਨਿੱਬੂ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਇਹ ਪੁਰਾਣੀ ਖ਼ਰਾਬ ਚਮੜੀ ਨੂੰ ਹਟਾਕੇ ਉਸਨੂੰ ਤਰੋ -ਤਾਜਾ ਕਰ ਦਿੰਦਾ
    ਹੈ।

-   ਗੁਲਾਬ ਜਲ ਵਿੱਚ ਨਿੱਬੂ ਦੀਆ ਕੁਝ ਬੂੰਦਾਂ ਮਿਲਾਕੇ ਵਰਤਣ ਨਾਲ ਤੁਆਡੇ ਦਾਗ ਗਾਇਬ ਹੋ ਜਾਣਗੇ।

-   ਜੇਕਰ ਤੁਸੀਂ ਨਿੱਬੂ ਨਹੀਂ ਵਰਤਣਾ ਚਾਉਂਦੇ ਤਾ ਸੌਣ ਤੋਂ ਪਹਿਲਾ ਚਿਹਰੇ ਤੇ ਸ਼ਹਿਦ ਲਗਾ ਕੇ ਇਸ ਤੇ ਕੋਈ ਕੱਪੜਾ ਬੰਨ
    ਲੋ ,ਫਿਰ ਜਲਦ ਹੀ ਅਸਰ ਨਜ਼ਰ ਆਵੇਗਾ।


                                    ਮਸੂੜਿਆਂ ਦੀਆ ਬਿਮਾਰੀਆਂ

 ਅਗਰ ਆਪ ਮਸੂੜਿਆਂ ਦੀਆ ਬਿਮਾਰੀਆਂ ਤੋਂ ਪ੍ਰੇਸ਼ਾਨ ਹੈ ,ਤਾ ਇਹ ਘਰੇਲੂ ਨੁਸਖੇ ਜਰੂਰ ਪੜੋ। 

-   5-6 ਨਿੱਮ ਦੇ ਪਤੇ ਲਓ ,ਇਸਨੂੰ ਇੱਕ ਗਿਲਾਸ ਪਾਣੀ ਵਿੱਚ ਉਬਾਲੋ ,ਤੇ ਜਦੋ ਪਾਣੀ ਥੋੜਾ ਰਹਿ ਜਾਵੇ ਤਾ ਇਸਨੂੰ
    ਠੰਡਾ ਹੋਣ ਬਾਅਦ ਕੁਰਲੀਆਂ ਕਰੋ। ਤਾ ਦੰਦ ਮਜ਼ਬੂਤ ਬਣੇ ਰਹਿਣਗੇ।

-   ਕੱਥਾਂ ਚੂਸਣ ਦੇ ਨਾਲ ਮਸੂੜੇ ਦਰਦ ਕਰਨੋ ਹਟ ਜਾਂਦੇ ਹਨ।

-   ਲੂਣ ਅਤੇ ਫਟਕੜੀ ਸਿਰਕੇ ਵਿੱਚ ਪਾਕੇ ਕੁਰਲੀਆਂ ਕਰੋ ,ਇਸ ਨਾਲ ਮਸੂੜਿਆਂ ਵਿੱਚੋ ਖੂਨ ਵਗਣਾ ਬੰਦ ਹੋ ਜਾਂਦਾ ਹੈ।

-   ਅੱਧਾ ਚਮਚ ਸੁੰਢ ਦਿਨ ਵਿੱਚ ਇੱਕ ਵਾਰੀ ਤਾਜੇ ਪਾਣੀ ਨਾਲ ਲਓ ,ਇਸ ਨਾਲ ਦੰਦਾਂ ਦਾ ਦਰਦ ਤੇ ਮਸੂੜਿਆਂ ਦਾ ਫੁਲਣਾ
    ਬੰਦ ਹੋ ਜਾਂਦਾ ਹੈ।

-   ਚਾਰ -ਚਮਚ ਟੁਥ -ਪੋਡਰ ,ਇੱਕ ਚਮਚ ਲੂਣ ਅਤੇ ਅੱਧਾ ਚਮਚ ਸੋਡਾ ਰਲਾਕੇ ਕੇ ਰੱਖੋ ,ਰੋਜ ਸਵੇਰੇ ਨਿੱਬੂ ਦੀਆ ਦੋ ਬੂੰਦਾਂ
    ਪਾਕੇ ਉਗਲਾਂ ਨਾਲ ਦੰਦ ਅਤੇ ਮਸੂੜਿਆਂ ਦੀ ਮਾਲਿਸ ਕਰੋ ,ਤਾ ਦੰਦ ਤੇ ਮਸੂੜੇ ਮਜਬੂਤ ਰਹਿਣਗੇ।   

NOTE - ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲਵੋ। 

                                             ਕਲਿੱਕ ↓
                                        ਫੇਸ ਕਿਵੇਂ ਸੁੰਦਰ ਹੋਵੇਗਾ