![]() |
ਕਰੇਲੇ ਖਾਣ ਦੇ ਫਾਇਦੇ |
ਕੜਵੇ ਕਰੇਲੇ ਖਾਣ ਦੇ ਅਨੇਕਾਂ ਹੀ ਸਾਡੇ ਸਰੀਰ ਲਈ ਫਾਇਦੇ ਹਨ। ਅਤੇ ਇਨਾ ਦੇ ਅਜਿਹੇ ਫਾਇਦੇ ਸਾਨੂੰ ਕਈ ਰੋਗਾਂ ਤੋਂ ਵੀ ਬਚਾਉਂਦੇ ਹਨ। ਇਨ੍ਹਾਂ ਦੀ ਸਬਜ਼ੀ ਭਾਵੇ ਕੜਵੀ ਹੋਵੇ ਪਰ ਇਸਦੇ ਫਾਇਦੇ ਹਮੇਸ਼ਾ ਹੀ ਮਿੱਠੇ ਹੁੰਦੇ ਹਨ। ਆਜੋ ਜਾਣਦੇ ਹਾਂ ਕਰੇਲੇ ਖਾਣ ਦੇ ਫਾਇਦੇ ਬਾਰੇ।
ਕਰੇਲੇ ਖਾਣ ਦੇ ਫਾਇਦੇ | karele ke fayde batao
ਲੀਵਰ ਲਈ
- ਖਾਣ -ਪੀਣ ਦੇ ਗ਼ਲਤ ਤਰੀਕੇ ਤੇ ਵਧੇਰੇ ਸ਼ਰਾਬ ਪੀਣ ਜਾਂ ਕੋਈ ਹੋਰ ਵੀ ਗ਼ਲਤ ਚੀਜਾਂ ਦੇ ਪੀਣ ਨਾਲ ਇਸਦਾ ਸਿੱਧਾ ਅਸਰ ਸਾਡੇ ਲੀਵਰ ਤੇ ਪੈਂਦਾ ਹੈ।
- ਇਸ ਲਈ ਸਾਡੇ ਲੀਵਰ ਨੂੰ ਠੀਕ ਰੱਖਣ ਦੇ ਲਈ ਸਾਨੂੰ ਸਿਹਤਮੰਦ ਰਹਿਣ ਦੇ ਲਈ ਰੋਜ਼ ਇੱਕ ਗਿਲਾਸ ਕਰੇਲੇ ਦੇ ਜੂਸ ਦਾ ਪੀਣਾ ਚਾਹੀਦਾ ਹੈ।
- ਜੇਕਰ ਤੁਸੀਂ ਜ਼ਲਦੀ ਅਸਰ ਚਾਉਦੇ ਹੋ ,ਤਾ ਇੱਕ ਹਫ਼ਤਾ ਇਸਦਾ ਸੇਵਨ ਕਰੋ।
- ਪਾਣੀ ਦੀ ਕਮੀ ਹੋਣ ਤੇ ਅੱਧਾ ਕੱਪ ਪਾਣੀ ਵਿੱਚ 2 ਚਮਚ ਕਰੇਲਿਆਂ ਦਾ ਰਸ ਮਿਲਾਕੇ ਤਿੰਨ ਤੋਂ ਚਾਰ ਵਾਰ ਪੀਣ ਨਾਲ ਫਾਇਦਾ ਮਿਲਦਾ ਹੈ।
ਵਾਲਾ ਲਈ ਫਾਇਦੇ
- ਕਰੇਲੇ ਦੇ ਰਸ ਵਿੱਚ ਦਹੀ ਮਿਲਾਕੇ ਵਾਲਾ ਤੇ ਲਗਾਓ ,ਤੇ 15-20 ਮਿੰਟ ਬਾਅਦ ਵਾਲ ਧੋ ਦਿਓ। ਇਸ ਨਾਲ ਵਾਲ ਲੰਬੇ ,ਸੰਘਣੇ ,ਅਤੇ ਚਮਕਦਾਰ ਹੋ ਜਾਣਗੇ ,ਨਾਲ ਹੀ ਦੋ ਮੂਹੇ ਵਾਲਾ ਤੋਂ ਛੁਟਕਾਰਾ ਮਿਲੇਗਾ।
ਚਮੜੀ ਬਣਾਵੇ ਚਮਕਦਾਰ
- ਇਸ ਨਾਲ ਚਮੜੀ ਵਰਗੇ ਕਈ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।
- ਕਿੱਲ ,ਮੁਹਾਸੇ ਫੰਗਲ ਇਨਫੈਕਸ਼ਨ ,ਦਾ ਵੀ ਇਲਾਜ ਹੁੰਦਾ ਹੈ।
- ਕਰੇਲੇ ਵਿੱਚ ਵਿਟਾਮਿਨ ਸੀ ਹੁੰਦਾ ਹੈ ,ਜੋ ਹਾਨੀਕਾਰਕ ਫ੍ਰੀ ਰੈਡੀਕਲਸ ਨੂੰ ਦੂਰ ਕਰਦਾ ਹੈ ਅਤੇ ਝੂਰੜੀਆਂ ਗ਼ਾਇਬ ਕਰਕੇ ਤੁਹਾਨੂੰ ਜਵਾਨ ਦਿਖਾਉਂਦਾ ਹੈ।
ਕੈਂਸਰ ਤੋਂ ਬਚਾਵੇ
- ਕੈਂਸਰ ਅਤੇ ਏਡਜ ਵਰਗੀਆਂ ਬਿਮਾਰੀਆਂ ਨਾਲ ਲੜਨ ਵਿੱਚ ਕਰੇਲਾ ਸਹਾਇਕ ਹੁੰਦਾ ਹੈ।
- ਇਸਦਾ ਜੂਸ ਪੀਣ ਨਾਲ ਜਾ ਇਸਦੇ ਗੁਦੇ ਨੂੰ ਪਾਣੀ ਵਿੱਚ ਉਬਾਲ ਕੇ ਖਾਣ ਨਾਲ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਦੀ ਸੰਭਾਵਨਾ ਕਾਫ਼ੀ ਘੱਟ ਕੀਤੀ ਜਾ ਸਕਦੀ ਹੈ।
ਖੂਨ ਦੀ ਕਮੀ ਦੂਰ ਕਰੇ
- ਔਰਤਾਂ ਵਿੱਚ ਹੀਮੋਗਲੋਬਿਨ ਦੀ ਕਮੀ ਆਮ ਹੀ ਦੇਖਣ ਨੂੰ ਮਿਲਦੀ ਹੈ। ਇਸ ਲਈ ਖੂਨ ਵਧਾਉਣ ਵਾਲੀਆਂ ਦਵਾਈਆਂ ਤੋਂ ਇਲਾਵਾ ਆਇਰਨ ਭਰਪੂਰ ਫ਼ਲ -ਸਬਜ਼ੀਆਂ ਦੇ ਸੇਵਨ ਤੇ ਵੀ ਜ਼ੋਰ ਦਿੱਤਾ ਜਾਂਦਾ ਹੈ।
- ਅਗਰ ਦਿਨ ਵਿੱਚ ਇਕ ਵਾਰ ਕਰੇਲੇ ਦੀ ਸਬਜ਼ੀ ਜਾ ਇਸ ਦਾ ਜੂਸ ਪੀਤਾ ਜਾਵੇ। ਤਾ ਇਸ ਨਾਲ ਖੂਨ ਦੀ ਸਫ਼ਾਈ ਅਤੇ ਹੀਮੋਗਲੋਬਿਨ ਵਧਦਾ ਹੈ।
ਰੋਗ ਸਮਰੱਥਾ ਮਜਬੂਤ ਹੋਵੇ
- ਕਰੇਲੇ ਵਿੱਚ ਅਜਿਹੇ ਕਈ ਤੱਤ ਹੁੰਦੇ ਹਨ ,ਜਿਸ ਨਾਲ ਸਰੀਰ ਦੇ ਰੋਗ ਪ੍ਰਤੀਰੋਧਕ ਤੰਤਰ ਦੀ ਸਮਰੱਥਾ ਵਧਦੀ ਹੈ।
- ਕਰੇਲੇ ਨੂੰ ਪਾਣੀ ਵਿੱਚ ਉਬਾਲਕੇ ਪੀਣਾ ਸਭ ਤੋਂ ਵਧੇਰੇ ਫਾਇਦੇਮੰਦ ਹੁੰਦਾ ਹੈ।
- ਇਹ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ ,ਨਾਲ ਹੀ ਕਈ ਤਰਾਂ ਦੀਆ ਇਨਫੈਕਸਨਾ ਅਤੇ ਰੋਗਾਂ ਨੂੰ ਵੀ ਸਾਡੇ ਤੋਂ ਦੂਰ ਰੱਖਦਾ ਹੈ।
ਦਿਲ ਦੀਆ ਬਿਮਾਰੀਆਂ ਤੋਂ ਬਚਾਵੇ
- ਕਰੇਲਾ ਦਿਲ ਦੀ ਤੰਦਰੁਸਤੀ ਲਈ ਕਾਫੀ ਫਾਇਦੇਮੰਦ ਹੈ। ਕਿਉਂਕਿ ਇਹ ਕੋਲੇਸਟ੍ਰਾਲ ਦਾ ਲੇਵਰ ਕੰਟਰੋਲ ਕਰਦਾ ਹੈ।
- ਜਿਸ ਨਾਲ ਆਰਟਰੀਜ ਆਪਣਾ ਕੰਮ ਬਿਹਤਰ ਤਰੀਕੇ ਨਾਲ ਕਰ ਸਕਦੇ ਹਨ ਤੇ ਦਿਲ ਦੇ ਦੌਰੇ ਦੀਆ ਬਿਮਾਰੀਆਂ ਕਾਫ਼ੀ ਹੱਦ ਤੱਕ ਘੱਟ ਸਕਦੀਆਂ ਹਨ।
- ਇਹ ਨਾਲ ਹੀ ਬਲੱਡ ਸ਼ੂਗਰ ਦੇ ਲੈਵਲ ਨੂੰ ਠੀਕ ਰੱਖਕੇ ਦਿਲ ਨੂੰ ਸਿਹਤਮੰਦ ਰੱਖਦਾ ਹੈ।
ਮੋਟਾਪਾ ਦੂਰ ਕਰਦਾ ਹੈ
- ਕਰੇਲੇ ਵਿੱਚ ਮੌਜੂਦ ਐਂਟੀ-ਆਕਸੀਡੇਟ ਸਰੀਰ ਦੇ ਸਾਰੇ ਬੇਕਾਰ ਤੰਤਾ ਨੂੰ ਬਾਹਰ ਕੱਢ ਦਿੰਦੇ ਹਨ।
- ਇਸ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ।
- ਇਹ ਮੋਟਾਪਾ ਘਟਾਉਣ ਵਿੱਚ ਕਾਫ਼ੀ ਮਦਦ ਕਰਦਾ ਹੈ।
- ਇਹ ਸਰੀਰ ਵਿੱਚ ਕ੍ਲੋਰੀ ਦੀ ਮਾਤਰਾ ਨੂੰ ਠੀਕ ਕਰਦਾ ਹੈ ,ਇਸ ਵਿੱਚ 80-85% ਪਾਣੀ ਦੀ ਮਾਤਰਾ ਹੁੰਦੀ ਹੈ। ਜੋ ਭਾਰ ਘਟਾਉਣ ਵਿੱਚ ਲਈ ਬਹੁਤ ਜਰੂਰੀ ਹੈ।
- ਕਰੇਲੇ ਦੇ ਰਸ ਵਿੱਚ ਪਾਣੀ ਮਿਲਾਕੇ ਪੀਣ ਨਾਲ ਭਾਰ ਘਟਦਾ ਹੈ।
ਡਾਈਬਟੀਜ ਕੰਟਰੋਲ ਕਰੇ
- ਡਾਈਬਟੀਜ ਦੇ ਮਰੀਜਾਂ ਲਈ ਕਰੇਲੇ ਦਾ ਜੂਸ ਪੀਣਾ ਬਹੁਤ ਚੰਗਾ ਹੁੰਦਾ ਹੈ।
- ਸ਼ੁਗਰ ਦੇ ਮਰੀਜਾਂ ਲਈ ਕਰੇਲੇ ਦਾ ਜੂਸ ਕਾਫ਼ੀ ਫਾਇਦੇਮੰਦ ਹੈ।
- ਏਸੋਲਿਨ ਦੀ ਮਾਤਰਾ ਨਾ ਹੋਣ ਕਾਰਨ ਖੂਨ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ। ਜੋ ਟਾਇਪ -2 ਡਾਈਬਟੀਜ ਲਈ ਜਿੰਮੇਵਾਰ ਹੈ ,ਪਰ ਕਰੇਲੇ ਦਾ ਜੂਸ ਬਲੱਡ ਸ਼ੁਗਰ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ।
- ਇਸ ਤੋਂ ਇਲਾਵਾ ਖੀਰੇ ਦਾ ਰਸ ਤੇ ਹਰੀ ਸ਼ਿਮਲਾ ਮਿਰਚ ਦਾ ਰਸ ਵੀ ਕਾਫ਼ੀ ਫ਼ਾਇਦਾ ਦਿੰਦਾ ਹੈ।
ਕਬਜ ਤੋਂ ਰਾਹਤ
- ਕਰੇਲੇ ਵਿਚਲਾ ਫਾਈਬਰ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ।
- ਇਸ ਨਾਲ ਕਬਜ ਵਰਗੀ ਸਮੱਸਿਆ ਨਹੀਂ ਹੁੰਦੀ ,ਅਤੇ ਪਹਿਲਾ ਤੋਂ ਕਬਜ਼ ਦੀ ਸਮੱਸਿਆ ਹੋਵੇ ਤਾ ਕਰੇਲੇ ਨਾਲ ਦੂਰ ਕੀਤੀ ਜਾ ਸਕਦੀ ਹੈ।
ਆਰਥਰਾਈਟਸ ਵਿੱਚ ਅਰਾਮ
- ਉਮਰ ਵਧਣ ਦੇ ਨਾਲ ਗੋਡਿਆਂ ਦਾ ਦਰਦ ,ਉੱਠਣ -ਬੈਠਣ ਵਿੱਚ ਤਕਲੀਫ਼ ਹੋਣਾ ਆਰਥਰਾਈਟਿਸ ਦਾ ਸੰਕੇਤ ਹੈ।
- ਇਸ ਲਈ ਕਰੇਲਾ ਬਹੁਤ ਫਾਇਦੇਮੰਦ ਹੈ। ਇਹ ਰੋਗ ਹੋਣ ਤੇ ਜਾ ਫਿਰ ਹੱਥ -ਪੈਰਾਂ ਵਿੱਚ ਜਲਣ ਹੋਣ ਤੇ ਕਰੇਲੇ ਦਾ ਰਸ ਦੀ ਮਾਲਿਸ਼ ਨਾਲ ਰੋਗੀ ਨੂੰ ਅਰਾਮ ਮਿਲਦਾ ਹੈ।

0 टिप्पणियाँ