ਸੇਬ ਦੇ ਲਾਭ- apple khane ke fayde bataiye

ਸੇਬ ਦੇ ਲਾਭ- apple khane ke fayde bataiye 

ਫਲਾ ਦੇ ਵਿੱਚੋ ਜੋ ਸਭ ਤੋਂ ਵਧੀਆ ਫ਼ਲ ਹੈ ,ਉਹ ਹੈ ਸੇਬ ,ਸੇਬ ਇੱਕ ਅਜਿਹਾ ਫ਼ਲ ਹੈ ਜੋ ਕਿ ਸਾਨੂੰ ਇੱਕ ਨਹੀਂ ਅਨੇਕਾਂ ਹੀ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸਦੇ ਖਾਣ ਦੇ ਇੰਨੇ ਫਾਇਦੇ ਹਨ ਕਿ ਤੁਸੀਂ ਸੋਚ ਵੀ ਨਹੀਂ ਸਕਦੇ। 

ਸਿਰ ਦਰਦ ਦਾ ਪੱਕਾ ਇਲਾਜ਼ ਸੇਬ ਹੀ ਹੈ। ਅਗਰ ਕਿਸੇ ਦਾ ਸਿਰ ਹਮੇਸ਼ਾ ਹੀ ਦਰਦ ਕਰਦਾ ਹੈ ,ਤਾ ਉਸਨੂੰ ਹਰ -ਰੋਜ ਸਵੇਰੇ ਉੱਠਣ ਵੇਲੇ ਇੱਕ ਸੇਬ ਨੂੰ ਖਾਣਾ ਚਾਹੀਦਾ ਹੈ। ਇਸ ਨਾਲ ਬਹੁਤ ਹੀ ਜਲਦ ਸਿਰ ਦਰਦ ਕਰਨੋ ਹਟ ਜਾਂਦਾ ਹੈ। ਸੇਬ ਖਾਣ ਦੇ ਹੋਰ ਵੀ ਅਨੇਕਾਂ ਹੀ ਫਾਇਦੇ ਹਨ ,ਜੋ ਇਸ ਪ੍ਰਕਾਰ ਹਨ। 

                                          ਫ਼ਲ ਸਬਜ਼ੀਆਂ ਦੇ ਫਾਇਦੇ

                                          ਸੇਬ ਦੇ ਅਨੇਕਾਂ ਫਾਇਦੇ

-   ਰੋਜ਼ ਸੇਬ ਖਾਣ ਨਾਲ ਦੰਦਾਂ ਤੋਂ ਪੀਲਾਪਣ ਦੂਰ ਹੁੰਦਾ ਹੈ।

-   ਦਿਮਾਗ਼ ਤੇ ਪੈਣ ਵਾਲੇ ਪ੍ਰਭਾਵ ਨੂੰ ਦੂਰ ਕਰਨ ਲਈ ਵੀ ਸੇਬ ਬਹੁਤ ਲਾਭਦਾਇਕ ਹੈ।

-   ਸੇਬ ਵਿੱਚ ਭਰਪੂਰ ਮਾਤਰਾ ਵਿੱਚ ਡਾਈਟਰੀ ਫਾਇਬਰਸ ਪਾਏ ਜਾਂਦੇ ਹਨ ,ਜੋ ਪਾਚਨ ਕਰਿਆ ਨੂੰ ਸਹੀ ਰੱਖਣ ਵਿੱਚ
    ਮਦਦ ਕਰਦੇ ਹਨ।

-   ਸੇਬ ਵਿੱਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ,ਜੋ ਕੈਂਸਰ ਦੇ ਖ਼ਤਰੇ ਨੂੰ ਵੀ ਘੱਟ ਕਰਦੇ ਹਨ।

-   ਡਾਇਬਟੀਜ ਦੇ ਮਰੀਜਾਂ ਨੂੰ ਵੀ ਸੇਬ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ।

-   ਸੇਬ ਦਾ ਸੇਵਨ ਕਰਨਾ ਦਿਲ ਲਈ ਬਹੁਤ ਚੰਗਾ ਹੈ।

-   ਕਬਜ ਦੀ ਸਮੱਸਿਆ ਲਈ।

-   ਭਾਰ ਘੱਟ ਕਰਨ ਦੇ ਲਈ।

-   ਸਰੀਰ ਦੇ ਅੰਦਰਲੇ ਜ਼ਹਿਰੀਲੇ ਪਦਾਰਥ ਬਾਹਰ ਕੱਢਣ ਦੇ ਲਈ ਵੀ ਸੇਬ ਬਹੁਤ ਜਰੂਰੀ ਹੈ।

-   ਰੋਜ਼ ਸਵੇਰੇ ਖਾਲੀ ਪੇਟ ਇੱਕ ਸੇਬ ਖਾਣ ਨਾਲ ਇੱਕ ਨਹੀਂ ਅਨੇਕਾਂ ਬਿਮਾਰੀਆਂ ਦੂਰ ਹੁੰਦੀਆਂ ਹਨ।


                                 
apple khane ke fayde bataiye
   
 


 ਪਾਲਕ ਖਾਣ ਦੇ ਫਾਇਦੇ - palak ke fayde 

ਪਾਲਕ ਖਾਣ ਦੇ ਫਾਇਦੇ - palak ke fayde

ਪਾਲਕ ਖਾਣ ਦੇ ਵੀ ਅਨੇਕਾਂ ਹੀ ਫਾਇਦੇ ਹਨ। ਜਿਸ ਦੇ ਖਾਣ ਨਾਲ ਕਈ ਰੋਗ ਠੀਕ ਹੋ ਜਾਂਦੇ ਹਨ। 


                                       ਪਾਲਕ ਖਾਣ ਦੇ ਫਾਇਦੇ - palak ke fayde


-   ਇੱਕ ਕੱਪ ਪਾਲਕ ਦੇ ਰਸ ਦੇ ਨਾਲ ਇੱਕ ਚਮਚ ਸ਼ਹਿਦ ਅਤੇ ਚੌਥਾਈ ਚਮਚ ਜੀਰੇ ਦਾ ਚੂਰਨ ਨੂੰ ਮਿਲਾ  ਪੀਣ ਨਾਲ
    ਥਾਇਰਡ ਵਿੱਚ ਰਾਹਤ ਮਿਲਦੀ ਹੈ।

-   ਖੀਰੇ ,ਪਾਲਕ ਅਤੇ ਗਾਜਰ ਦੀ ਬਰਾਬਰ ਮਾਤਰਾ ਲੈਕੇ ਉਸ ਦਾ ਜੂਸ ਤਿਆਰ ਕਰਕੇ ਪੀਣ ਨਾਲ ਵਾਲਾ ਦਾ ਵਧਣਾ
    ਸ਼ੁਰੂ ਹੋ ਜਾਂਦਾ ਹੈ।

-   ਕੋਲਾਜਟੀਸ ਦੀ ਸਮੱਸਿਆ ਵਿੱਚ ਪਾਲਕ ਅਤੇ ਬੰਦਗੋਭੀ ਦੇ ਪੱਤਿਆਂ ਦਾ ਰਸ ਕੁਝ ਦਿਨਾਂ ਤੱਕ ਪੀਣ ਨਾਲ ਅਰਾਮ
    ਮਿਲਦਾ ਹੈ।

-   ਲੋਅ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਹਰ ਦਿਨ ਪਾਲਕ ਦੀ ਸਬਜੀ ਖਾਣੀ ਚਾਹੀਦੀ ਹੈ। ਇਹ ਖੂਨ ਵਧਾਉਣ ਦੇ ਨਾਲ
    ਹੀ ਬਲੱਡ ਸਰਕੂਲੇਸ਼ਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ।

-   ਦਿਲ ਦੇ ਰੋਗੀਆਂ ਨੂੰ ਹਰ ਰੋਜ ਇੱਕ ਕੱਪ ਪਾਲਕ ਦੇ ਜੂਸ ਦੇ ਨਾਲ 2 ਚਮਚ ਸ਼ਹਿਦ ਮਿਲਾਕੇ ਪੀਣਾ ਚਾਹੀਦਾ ਹੈ।

-   ਪਾਲਕ ਦੇ ਜੂਸ ਦਾ ਕੁਲਾ ਕਰਨ ਦੇ ਨਾਲ ਦੰਦ ਦੀਆ ਬਿਮਾਰੀਆਂ ਤੇ ਮੂੰਹ ਦੀ ਬਦਬੂ ਚਲੀ ਜਾਂਦੀ ਹੈ।

-   ਅਨੀਮੀਆ ਦੀ ਸਿਕਾਇਤ ਤੇ ਹਰ ਰੋਜ ਪਾਲਕ ਦਾ ਰਸ ਲਗਭਗ ਇੱਕ ਗਲਾਸ ਦਿਨ ਵਿੱਚ ਤਿੰਨ ਵਾਰ ਪੀਣਾ
    ਚਾਹੀਦਾ ਹੈ।

-   ਪੀਲੀਆ ਦੇ ਦੋਰਾਨ ਰੋਗੀ ਨੂੰ ਪਾਲਕ ਦਾ ਰਸ ਕੱਚੇ ਪਪੀਤੇ ਵਿੱਚ ਮਿਲਾ ਕੇ ਦਿੱਤਾ ਜਾਵੇ ਤਾ ,ਕਾਫ਼ੀ ਫਾਇਦਾ ਹੁੰਦਾ ਹੈ।

-   ਪਾਲਕ ਦੇ ਪੱਤਿਆਂ ਦਾ ਰਸ ਅਤੇ ਨਾਰੀਅਲ ਪਾਣੀ ਦੀ ਬਰਾਬਰ ਮਾਤਰਾ ਮਿਲਾ ਕੇ ਸਵੇਰੇ -ਸ਼ਾਮ ਪੀਤਾ ਜਾਵੇ ਤਾ
    ਪੱਥਰੀ ਘੁਲ ਕੇ ਬਾਹਰ ਆਉਂਦੀ ਹੈ।

NOTE - ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲਵੋ। 


ਕਲਿੱਕ