aankhon ki bimariyan,ਅੱਖਾਂ ਦੀਆ ਬਿਮਾਰੀਆ

aankhon ki bimari ka ilaaj
aankhon ki bimari ka ilaaj

aankhon ki bimari ka ilaaj

ਹਾਜੀ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ , ਅੱਖਾਂ ਦੀਆ ਬਿਮਾਰੀਆਂ ਭਾਵ aankhon ki bimariyan ਦੇ ਇਲਾਜ ਦੀ। ਸਾਨੂੰ ਕਈ ਵਾਰ ਅੱਖਾਂ ਦੀਆ ਕਈ ਬਿਮਾਰੀਆਂ ਹੋ ਜਾਂਦੀਆਂ ਹਨ ,ਜਿਵੇ ਅੱਖਾਂ ਦੀ ਸੋਜ਼ ,ਜਾ ਅੱਖਾਂ ਦੀ ਨਿਗਾ ਥੋੜੀ ਹੋ ਜਾਣੀ ,ਇਸ ਤਰਾਂ ਦੇ ਰੋਗਾਂ ਦੇ ਵਿੱਚ ਸਾਨੂੰ ਕਈ ਪ੍ਰਕਾਰ ਦੀਆ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ,ਤੇ ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਸਲਾਹ ਦੇਵਾਂਗਾ। 

-   ਰੀਠੇ ਦੇ ਛਿਲੜ ਨੂੰ ਪਾਣੀ ਵਿੱਚ ਧੋਕੇ ਅੱਖਾਂ ਤੇ ਲਾਉਣ ਨਾਲ ਅੱਖਾਂ ਦੇ ਰੋਗ ਠੀਕ ਹੁੰਦੇ ਹਨ।

-   ਬੇਰ ਦੀ ਗਿਟਕ ਨੂੰ ਪੱਥਰ ਤੇ ਘਸਾ ਕੇ ਅੱਖਾਂ ਤੇ ਮਲਣ ਨਾਲ ਅੱਖਾਂ ਦੀਆ ਬਿਮਾਰੀਆਂ ਨੇੜੇ ਨਹੀਂ ਆਉਂਦੀਆਂ।

-   ਲਾਲ ਮਿਰਚ ਦੇ ਬੂਟੇ ਦੀ ਜੜ ਨੂੰ ਪਾਣੀ ਨਾਲ ਧੋਕੇ ਕਿਸੇ ਸਾਫ਼ ਪੱਥਰ ਤੇ ਰਗੜੋ ,ਫਿਰ ਸੁਰਮੇ ਵਾਂਗ ਅੱਖਾਂ ਤੇ ਲਗਾਓ ,
    ਤਾ ਅੱਖਾਂ ਦੀ ਸੋਜ਼ ਠੀਕ ਹੋ ਜਾਵੇਗੀ।

-   ਅਰਹਰ ਦੀ ਜੜ ਨੂੰ ਪਾਣੀ ਵਿੱਚ ਪੀਸ ਲਓ ,ਇਸਨੂੰ ਰੋਜ਼ ਸੁਰਮੇ ਵਾਂਗ ਸਵੇਰੇ -ਸ਼ਾਮ ਅੱਖਾਂ ਤੇ ਲਾਓ ਇਸ ਨਾਲ ਕਈ
    ਅੱਖਾਂ ਦੀਆ ਬਿਮਾਰੀਆਂ ਠੀਕ ਹੁੰਦੀਆਂ ਹਨ।

-   ਬਦਾਮ ਦੀਆ ਗਿਰੀਆਂ ,ਮਿਸ਼ਰੀ ਅਤੇ ਸੋਫ਼ ਤਿੰਨੇ ਹੀ ਬਰਾਬਰ ਮਾਤਰਾ ਵਿੱਚ ਪੀਸਕੇ ਰਲਾ ਲੋ ,ਰਾਤ ਨੂੰ ਚਮਚ ਇਸਨੂੰ
    ਇੱਕ ਗਿਲਾਸ ਦੁੱਧ ਵਿੱਚ ਘੋਲ ਕੇ ਰੋਜ ਪੀਓ ,ਤਾ ਇਸ ਨਾਲ ਨਜ਼ਰ ਤੇਜ਼ ਤੇ ਯਾਦ -ਸ਼ਕਤੀ ਵਧੇਗੀ।

-   ਅੱਖਾਂ ਤੇ ਫਿਨਸੀ ਹੋਣ ਤੇ ਅੰਬ ਦੇ ਰੁੱਖ ਦਾ ਪੱਤਾ ਤੋੜੋ ,ਇਸ ਵਿੱਚੋ ਰਸ ਨਿਕਲੇਗਾ ਉਸ ਰਸ ਨੂੰ ਧਿਆਨ ਨਾਲ ਫਿਨਸੀ
    ਤੇ ਲਗਾਉ ,2-3 ਦਿਨ ਤੱਕ ਫਿਨਸੀ ਤੇ ਕਾਲਾਪਣ ਰਹੇਗਾ ਫ਼ਿਰ ਠੀਕ ਹੋ ਜਾਵੇਗਾ।

-   ਅੰਧਰਾਤਾ ਦੀ ਬਿਮਾਰੀ ਹੋਣ ਤੇ ਨਿੱਮ ਦੇ ਕੁਝ ਤਾਜੇ ਪੱਤੇ ਪੀਸ ਲਓ ,20 ਗ੍ਰਾਮ ਗੂੜ੍ਹ ਵਿੱਚ ਰਲਾਕੇ ਇਸਨੂੰ ਸਵੇਰੇ ਬਿਨਾਂ
    ਕੁਝ ਖਾਧੇ ਅਤੇ ਰਾਤੀ ਸੌਣ ਵੇਲੇ ਰੋਟੀ ਤੋਂ ਪਹਿਲਾਂ ਖਾਉ ,ਤਾ 15 ਦਿਨਾਂ ਵਿੱਚ ਬਹੁਤ ਲਾਭ ਹੋਵੇਗਾ।

-   ਅਮਰੂਦ ਦੇ ਪੱਤਿਆਂ ਦਾ ਰਸ ਦੋਵਾਂ ਅੱਖਾਂ ਵਿੱਚ ਪਾਓ ,ਤੇ ਫਿਰ ਬਰਫ਼ ਅੱਖਾਂ ਤੇ ਲਗਾਓ ,ਇਹ ਅੱਖਾਂ ਲਈ ਲਾਹੇਵੰਦ ਹੈ।

-   50 ਗ੍ਰਾਮ ਗੁਲਾਬ ਜਲ ਵਿੱਚ ਹਲਦੀ ਦੀ ਗੱਠੀ ਕੁੱਟ ਕੇ ਰਲਾ ਲਓ ,ਅਗਲੇ ਦਿਨ ਇਸਨੂੰ ਪੁਣ ਕੇ ਇੱਕ ਸਾਫ਼ ਸੀਸੀ
    ਵਿੱਚ ਰੱਖੋ ,ਅੱਖਾਂ ਵਿੱਚ ਲਾਲੀ ਜਾ ਖੁਰਕ ਹੋਣ ਤੇ ਹਰ ਰੋਜ਼ ਦੋ -ਦੋ ਬੂੰਦਾਂ 3-4 ਵਾਰ ਪਾਓ ਤਾ ਅਰਾਮ ਮਿਲੇਗਾ।

-   ਮੱਖਣ ਨੂੰ ਸੁਰਮੇ ਵਾਂਗ ਦੋਹਾਂ ਅੱਖਾਂ ਵਿੱਚ ਪਾਓ ,ਥੋੜੀ ਜੀ ਚੁਬਣ ਹੋਵੇਗੀ ,ਪਰ ਗੰਦਾ ਪਾਣੀ ਨਿਕਲ ਜਾਣ ਤੇ ਠੰਢਕ
    ਮਹਿਸੂਸ ਹੋਵੇਗੀ।

-   ਅੱਖ ਦੇ ਦੁਖਣ ਤੇ ਹਲਦੀ ਨੂੰ ਪੀਸ ਕੇ ਰੂ ਤੇ ਲੇਪ ਕਰ ਲਓ ,ਇਸਨੂੰ ਅੱਖ ਬੰਦ ਕਰਕੇ ਅੱਖਾਂ ਤੇ ਬੰਨ ਲਓ ,ਤਾ ਅਰਾਮ
    ਮਿਲੇਗਾ।

-   ਸੋਫ਼ ਨੂੰ ਹਰ -ਰੋਜ਼ ਖਾਣ ਨਾਲ ਅੱਖਾਂ ਦੀ ਨਜ਼ਰ ਵਧਦੀ ਹੈ ,ਤੇ ਅੱਖਾਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਹੈ।

-   ਅਜਵਾਇਣ ਨੂੰ ਪਾਣੀ ਵਿੱਚ ਚੰਗੀ ਉਬਾਲੋ ,ਠੰਢਾ ਕਰਨ ਉਪਰੰਤ ਇਸ ਨਾਲ ਅੱਖਾਂ ਨੂੰ ਧੋਵੋ ,ਇਸ ਨਾਲ ਅੱਖਾਂ ਸਾਫ
    ਹੋ ਜਾਂਦੀਆਂ ਹਨ।

-   ਗਰਮੀ ਵਿੱਚ ਅੱਖਾਂ ਦੁਖਣ ਤੇ ਫਟਕੜੀ ਨੂੰ ਪੀਸ ਕੇ ਮਲਾਈ ਵਿੱਚ ਫੈਟ ਲਓ ,ਇੱਕ ਸਾਫ਼ ਕੋਟਣ ਦੇ ਕੱਪੜੇ ਤੇ ਇਸਨੂੰ
    ਲਾਕੇ ਅੱਖਾਂ ਤੇ ਥੋੜੀ ਦੇਰ ਰੱਖੋ ,ਅਰਾਮ ਮਿਲੇਗਾ।

-   ਕੰਨ ਜਾ ਅੱਖ ਵਿੱਚ ਜੇਕਰ ਕਿਸੇ ਵੀ ਤਰਾਂ ਦੀ ਕੋਈ ਤਕਲੀਫ਼ ਹੋਵੇ ,ਤਾ ਆਪਣੇ ਤਾਜ਼ੇ ਪਿਸ਼ਾਬ ਦੀਆ ਕੁਝ ਬੂੰਦਾਂ ਅੱਖਾਂ
    ਅਤੇ ਕੰਨਾਂ ਵਿੱਚ ਹਰ ਰੋਜ਼ ਪਾ ਦਿਓ। 

NOTE- ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲੇਲੋ।