sehat kaise sudhare- ਸਿਹਤ ਤੇ ਸਰੀਰਕ ਰੋਗ
ਅੱਜ ਕੱਲ ਦੇ ਕੰਮ ਕਾਜ ਦੇ ਵਿੱਚ ਸਾਨੂੰ ਕਈ ਤਰਾਂ ਦੇ ਸਰੀਰਕ ਰੋਗ ਹੋ ਜਾਂਦੇ ਹਨ। ਜਿਨ੍ਹਾਂ ਦੇ ਇਲਾਜ ਲਈ ਸਾਨੂੰ ਡਾਕਟਰ ਦੇ ਕੋਲ ਜਾਣਾ ਪੈਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਖਸੇ ਦੇ ਜਰੀਏ ਸਿਹਤ ਤੇ ਸਰੀਰਕ ਰੋਗ ਭਾਵ sehat kaise sudhare ਦੀ ਜਾਣਕਾਰੀ ਦੇਵਾਗੇ।
ਤਾ ਸ਼ੁਰੂ ਕਰਦੇ ਹਾਂ - sehat kaise sudhare- ਸਿਹਤ ਤੇ ਸਰੀਰਕ ਰੋਗ
ਅੱਜ ਕੱਲ ਦੇ ਕੰਮ ਕਾਜ ਦੇ ਵਿੱਚ ਸਾਨੂੰ ਕਈ ਤਰਾਂ ਦੇ ਸਰੀਰਕ ਰੋਗ ਹੋ ਜਾਂਦੇ ਹਨ। ਜਿਨ੍ਹਾਂ ਦੇ ਇਲਾਜ ਲਈ ਸਾਨੂੰ ਡਾਕਟਰ ਦੇ ਕੋਲ ਜਾਣਾ ਪੈਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਖਸੇ ਦੇ ਜਰੀਏ ਸਿਹਤ ਤੇ ਸਰੀਰਕ ਰੋਗ ਭਾਵ sehat kaise sudhare ਦੀ ਜਾਣਕਾਰੀ ਦੇਵਾਗੇ।
ਤਾ ਸ਼ੁਰੂ ਕਰਦੇ ਹਾਂ - sehat kaise sudhare- ਸਿਹਤ ਤੇ ਸਰੀਰਕ ਰੋਗ
ਕੱਚੇ ਪਨੀਰ ਦੇ ਫ਼ਾਇਦੇ
- ਹੱਡੀਆਂ ਮਜਬੂਤ ਕਰੇ
- ਕੈਂਸਰ ਤੋਂ ਬਚਾਵੇ
- ਪੋਸ਼ਕ ਤੱਤਾਂ ਨਾਲ ਭਰਪੂਰ
- ਸ਼ੁਗਰ ਵਿੱਚ ਫਾਇਦੇਮੱਦ
- ਦਿਲ ਦੀਆ ਬਿਮਾਰੀਆਂ ਨੂੰ ਦੂਰ ਰੱਖੇ।
ਕਮਜ਼ੋਰੀ ਦੂਰ ਕਰਨ ਦੇ ਫਾਇਦੇ
- ਰੋਜਾਨਾ ਇੱਕ ਗਿਲਾਸ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਓ ਅਤੇ ਨਾਲ ਕੇਲਾ ਵੀ ਖਾਉ। ਲਗਾਤਾਰ 10-15
ਦਿਨ ਖਾਣ ਨਾਲ ਕਮਜ਼ੋਰੀ ਦੂਰ ਅਤੇ ਸਰੀਰ ਤਾਕਤਵਰ ਬਣ ਜਾਵੇਗਾ।
ਪੈਰਾਂ ਵਿੱਚ ਜਲਣ ਹੋਣ ਤੇ ਨੁਸਕਾ
- ਗਰਮੀਆਂ ਵਿੱਚ ਪੈਰਾਂ ਤੇ ਜਲਣ ਹੋਣ ਤੇ ਕਰੇਲੇ ਦਾ ਰਸ ਲਗਾਉਣ ਨਾਲ ਪੈਰਾਂ ਦੀ ਜਲਣ ਠੀਕ ਹੋ ਜਾਵੇਗੀ।
ਅਮਰੂਦ ਦੇ ਫਾਇਦੇ
- ਅਮਰੂਦ ਦੇ ਸੇਵਨ ਨਾਲ ਕੈਂਸਰ ਦੇ ਸੈੱਲ ਮਰ ਜਾਂਦੇ ਹਨ। ਅਤੇ ਇਸਦੇ ਨਾਲ ਸਕਿਨ ਕੈਂਸਰ ਤੇ ਇਥੋਂ ਤੱਕ
ਫੇਫੜਿਆਂ ਦੇ ਕੈਂਸਰ ਤੋਂ ਵੀ ਬਚਿਆ ਜਾ ਸਕਦਾ ਹੈ।
ਸਿਰ ਦਰਦ ਲਈ ਨੁਸਕਾ
- ਸਿਰ ਦਰਦ ਜ਼ਿਆਦਾ ਹੋਣ ਤੇ ਰੋਜ਼ਾਨਾ ਸਵੇਰੇ ਇੱਕ ਸੇਬ ਕੱਟ ਕੇ ਥੋੜਾ ਨਮਕ ਲਗਾ ਕੇ ਖਾਓ। ਜਲਦ ਹੀ ਸਿਰ
ਦਰਦ ਠੀਕ ਹੋ ਜਾਵੇਗਾ।
ਕਬਜ ਲਈ ਘਰੇਲੂ ਨੁਸਕਾ
- ਰੋਜਾਨਾ ਰਾਤ ਨੂੰ ਸੌਣ ਤੋਂ ਪਹਿਲਾ ਇੱਕ ਗਿਲਾਸ ਗਰਮ ਦੁੱਧ ਵਿੱਚ ਚੁਟਕੀ ਭਰ ਕਾਲੀ ਮਿਰਚ ,ਹਲਦੀ ਤੇ ਇਕ
ਚਮਚ ਦੇਸੀ ਘਿਉ ਮਿਲਾ ਕੇ ਪੀਓ ,ਤਾ ਜਲਦ ਹੀ ਕਬਜ ਦੂਰ ਹੋ ਜਾਵੇਗੀ।
ਅਦਰਕ ਪਾਣੀ ਦੇ ਫ਼ਾਇਦੇ
- ਇੱਕ ਗਿਲਾਸ ਪਾਣੀ ਵਿੱਚ ਛੋਟੀ ਫਾੜ ਅਦਰਕ ਪਾਕੇ ਉਬਾਲ ਲਵੋ ਤੇ ਇੱਕ ਚੌਥਾਈ ਚਮਚ ਕਾਲੀ ਮਿਰਚ ਪੋਡਰ
ਪਾਕੇ ਹਫਤੇ ਵਿੱਚ 1-2 ਦਿਨ ਜਰੂਰ ਪਿਓ,ਤੁਹਾਨੂੰ ਕਦੇ ਵੀ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਸਮੱਸਿਆ ਨਹੀਂ ਹੋਵੇਗੀ।
ਖੱਘ ਲਈ ਨੁਸਕਾ
- ਇਕ ਗਿਲਾਸ ਪਾਣੀ ਵਿੱਚ 4-5 ਲੋਗ ਉਬਾਲੋ ,ਫਿਰ ਪਾਣੀ ਨੂੰ ਠੰਡਾ ਕਰਕੇ ਇਸ ਵਿੱਚ ਅੱਧਾ ਨਿੱਬੂ ਅਤੇ ਇਕ ਚਮਚ
ਸ਼ਹਿਦ ਮਿਲਾ ਕੇ ਪੀ ਲਓ। ਜਲਦ ਹੀ ਠੀਕ ਹੋ ਜਾਵੇਗੀ ਖੱਘ।
ਲੀਵਰ ਦੀ ਕਮਜ਼ੋਰੀ
- ਰੋਜ ਸਵੇਰੇ -ਸ਼ਾਮ ਇੱਕ ਗਿਲਾਸ ਪਾਣੀ ਵਿੱਚ ਇੱਕ ਚਮਚ ਸੇਬ ਦਾ ਸਿਰਕਾ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਪੀਣ
ਨਾਲ ਲੀਵਰ ਦੀ ਕਮਜ਼ੋਰੀ ਦੂਰ ਹੁੰਦੀ ਹੈ।
ਖਾਸੀ ਜ਼ੁਕਾਮ ਤੂੰ ਛੁਟਕਾਰਾ
- ਇਕ ਚਮਚ ਪੀਸੀ ਸ਼ੁੱਧ ਹਲਦੀ ਅਤੇ ਇੱਕ ਚਮਚ ਕਾਲੀ ਮਿਰਚ ਇੱਕ ਗਿਲਾਸ ਪਾਣੀ ਵਿੱਚ ਉਬਾਲ ਲਓ ,ਚਾਹ ਦੀ
ਤਰਾਂ ਪੀਓ ,ਖ਼ਾਸੀ -ਜ਼ੁਕਾਮ ਜਲਦ ਠੀਕ ਹੋ ਜਾਵੇਗਾ।
NOTE- ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲੇਲੋ।
ਕਲਿੱਕ ↓
ਸ਼ੂਗਰ ਦੀ ਬਿਮਾਰੀ ਅਤੇ ਬਵਾਸੀਰ ਦਾ ਇਲਾਜ਼
ਕਲਿੱਕ ↓
ਸ਼ੂਗਰ ਦੀ ਬਿਮਾਰੀ ਅਤੇ ਬਵਾਸੀਰ ਦਾ ਇਲਾਜ਼
0 टिप्पणियाँ