ਸਿਹਤ ਸਬੰਧੀ ਰੋਗ ਦੂਰ - har bimari ka ilaj bataye
ਹਾਜੀ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ,ਸਿਹਤ ਸਬੰਧੀ ਰੋਗ ਦੂਰ - har bimari ka ilaj bataye, ਦੀ ,ਅੱਜ ਦੇ ਜਮਾਨੇ ਦੇ ਵਿੱਚ ਸਿਹਤ ਸਬੰਧੀ ਕਈ ਰੋਗ ਲੱਗ ਜਾਂਦੇ ਹਨ। ਜਿਨ੍ਹਾਂ ਦਾ ਇਲਾਜ਼ ਬਹੁਤ  ਜਰੂਰੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਸਿਹਤ ਸਬੰਧੀ ਕਈ ਰੋਗਾਂ ਦੇ ਇਲਾਜ਼ ਦੇ ਬਾਰੇ ਘਰੇਲੂ ਜਾਣਕਾਰੀ ਦੇਵਾਗੇ। 
ਤਾ ਸ਼ੁਰੂ ਕਰਦੇ ਹਾਂ - ਸਿਹਤ ਸਬੰਧੀ ਰੋਗ ਦੂਰ - har bimari ka ilaj bataye.

ਸਿਹਤ ਸਬੰਧੀ ਰੋਗ ਦੂਰ - har bimari ka ilaj bataye


                                                ਸਿਹਤ ਸੁਝਾਵ


                                               ਗੂੜ੍ਹ ਤੇ ਛੋਲੇ ਦੇ ਫਾਇਦੇ

-   ਹਰ ਰੋਜ ਗੂੜ੍ਹ ਤੇ ਛੋਲੇ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ।

-   ਔਰਤਾਂ ਵਿੱਚ ਖੂਨ ਦੀ ਕਮੀ ਹੁੰਦੀ ਹੈ ,ਇਸਦੇ ਲਈ ਰੋਜ਼ ਗੂੜ੍ਹ ਤੇ ਛੋਲੇ ਖਾਣੇ ਚਾਹੀਦੇ ਹਨ।

-   ਛੋਲਿਆਂ ਵਿੱਚ ਕਾਫ਼ੀ ਕੈਲਸ਼ੀਅਮ ਹੁੰਦਾ ਹੈ ,ਇਸ ਲਈ ਰੋਜ ਇੱਕ ਕਟੋਰੀ ਛੋਲੇ ਖਾਉ।


                                               ਬਾਲਾ ਦੀ ਲੰਬਾਈ

                                            
https://www.healthtipsinpunjabi.com/


-   ਨਾਰੀਅਲ ਕੇ ਤੇਲ ਵਿੱਚ ਅੱਬਲਾ ਪਾਉਡਰ ਮਿਲਾਕਰ ਬਾਲਾ ਅਤੇ ਬਾਲਾ ਦੀ ਜੜ੍ਹਾਂ ਵਿੱਚ  ਮਸਾਜ ਕਰਨ ਨਾਲ
    ਬਾਲਾ ਦੀ ਲੰਬਾਈ ਤੇਜ਼ੀ ਨਾਲ ਵਧਦੀ ਹੈ।


                                              ਦਹੀ ਦੇ ਫਾਇਦੇ

-   ਦਹੀ ਵਿੱਚ ਰੋਜ਼ਾਨਾ ਥੋੜਾ ਕਾਲਾ ਲੂਣ ਪਾਕੇ ਖਾਣ ਨਾਲ ਕੈਲੋਸਟ੍ਰੋਲ ਦੀ ਸਮੱਸਿਆ ਦੂਰ ਹੁੰਦੀ ਹੈ।

-   ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੁੰਦੀ ਹੈ।

-   ਅਗਰ ਪੇਟ ਦੀ ਕੋਈ ਸਮੱਸਿਆ ਹੈ ਤਾ ਦਹੀ ਵਿੱਚ ਜੀਰਾਂ ਪਾਕੇ ਸੇਵਨ ਕਰੋ।

-   ਦਿਨ ਵਿੱਚ ਦੋ -ਤਿੰਨ ਵਾਰ ਖਾਣ ਨਾਲ ਮੂੰਹ ਦੇ ਛਾਲੇ ਠੀਕ ਹੁੰਦੇ ਹਨ।


                                            ਪੇਟ ਦਰਦ ਦਾ ਨੁਸਕਾ ,

-   ਪੇਟ ਦਰਦ ਹੋਣ ਤੇ ਧੁਨੀ ਤੇ ਅਦਰਕ ਦਾ ਰਸ ਲਾਓ ,ਰਾਹਤ ਮਿਲੇਗੀ।


                                          ਸਿਰ ਦਰਦ ਲਈ

-   7-8 ਲੌਂਗ ਨਾਰੀਅਲ ਪਾਣੀ ਵਿੱਚ ਮਿਲਾ ਕੇ ਗਰਮ ਕਰੋ ,ਤੇ ਫਿਰ ਠੰਡਾ ਕਰਕੇ ਸਿਰ ਮਾਲਿਸ਼ ਕਰੋ। ਜਲਦ
     ਹੀ ਸਿਰ ਠੀਕ ਹੋਵੇਗਾ।


                                         ਸਿਹਤ ਰੋਗ ਲਈ 

                                         ਖਾਸੀ ਵੇਲੇ 

-   ਅੱਧਾ ਚਮਚ ਕਾਲੀਮਿਰਚ ਦਾ ਚੂਰਨ ਸ਼ਾਹਿਦ ਨਾਲ ਚੱਟਣਾ।

                                       ਜਲਣੇ ਪਰ 

-   ਦਾਨਮੇਥੀ ਨੂੰ ਪੀਸਕਰ ਲੇਪ ਕਰੋ।

                                       ਸਟ ਲੱਗਣ ਪਰ 

-   ਹਲਦੀ ਨੂੰ ਤੇਲ ਵਿੱਚ ਗਰਮ ਕਰਕੇ ਲਾਓ। ਜਾ ਦੁੱਧ ਵਿੱਚ ਮਿਲਾਕਾਰ ਪੀ ਲਓ।

                                      ਉਲਟੀ ਆਉਣ ਵੇਲੇ 

-   ਲੌਂਗ ਨੂੰ ਪਾਣੀ ਵਿੱਚ ਉਬਾਲਕਰ ਪੀ ਲਵੋ।

                                      ਬਿਸਤਰ ਵਿੱਚ ਪਿਸ਼ਾਬ ਕਰਨਾ 

-   ਇੱਕ ਗ੍ਰਾਮ ਅਜਬਾਈਨ ਸੌਣ ਵੇਲੇ ਪਾਣੀ ਨਾਲ ਲਓ।

                                      ਪੇਟ ਦਰਦ ਹੋਣ ਵੇਲੇ 

-   ਅਜਬਾਈਨ ਵਿੱਚ ਥੋੜਾ ਨਮਕ ਮਿਲਾਕਰ ਪੀਓ।

                                      ਪੁਰਾਣੇ ਬੁਖਾਰ ਵਿੱਚ 

-   ਜੀਰੇ ਵਿੱਚ ਗੁੜ ਮਿਲਾਕਾਰ ਖਾਉ।

                                      ਮੂਤ ਮੈ ਜਲਣ ਹੋਣਾ 

-   ਛੋਟੀ ਇਲਾਚੀ ਦਾ ਚੂਰਨ ਬਨਾਕਰ ਪਾਣੀ ਨਾਲ ਲਓ।

                                      ਜੋੜੋ ਦੇ ਦਰਦ ਵਿੱਚ

-   ਅਦਰਕ ਦਾ ਰਸ ਗੁਣਗੁਣਾ ਕਰਕੇ ਲਾਓ।

                                      ਹਿਚਕੀ ਵਿੱਚ 

-   ਅਦਰਕ ਦੀ ਇਲੀ ਚੁਸਣੀ ਹੈ।

                                      ਕਬਜ ਹੋਣ ਵੇਲੇ 

-   ਹਰੜ ਖਾਉ ਅਤੇ ਉਪਰ ਦੀ ਦੁੱਧ ਪੀਲੋ।

                                       ਮਿਟੀ ਖਾਣੇ ਦੀ ਆਦਤ 

-   ਅਜਬਾਈਨ ਦਾ ਚੂਰਨ ਰਾਤ ਨੂੰ ਲਓ।

                                      ਮਾਤਾ ਨਿਕਲਣੇ ਪਰ 

-   1/4 ਚਮਚ ਲੋਗ ਚੂਰਨ ਨੂੰ ਸ਼ਾਹਿਦ ਦੇ ਨਾਲ ਲਓ।

                                     ਗਲੇ ਵਿੱਚ ਖਾਰਸ਼ ਦਾ ਹੋਣਾ 

-   ਤੁਲਸੀ ਦੇ ਪਤੇ ,ਅਦਰਕ ਤੇ ਮੁਲੱਠੀ ਨੂੰ ਪੀਸ ਲਵੋ,ਫਿਰ ਉਸਦੇ ਵਿਚ ਸ਼ਾਹਿਦ ਮਿਲਾਕਰ ਦਿਨ
    ਵਿੱਚ 2 ਵਾਰ ਲਓ।

NOTE - ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲਵੋ। 
                           
                           
                                                 ਕਲਿੱਕ ↓
                                          ਚਿਹਰੇ ਤੇ ਸਾਹੀਆ ਹੋਣ