ਟਮਾਟਰ ਦੇ ਫ਼ਾਇਦੇ - tamater khane ke fayde
ਟਮਾਟਰ ਦੇ ਫ਼ਾਇਦੇ - tamater khane ke fayde
ਟਮਾਟਰ ਦਾ ਪ੍ਰਯੋਗ ਹਰ ਇੱਕ ਸਬਜ਼ੀ ਵਿੱਚ ਕੀਤਾ ਜਾਂਦਾ ਹੈ ,ਤੇ ਅਸੀਂ ਇਸਨੂੰ ਕੱਚਾ ਵੀ ਨੂਣ ਲਾਕੇ ਖਾ ਸਕਦੇ ਹਾਂ ,ਇਸਦਾ ਸਵਾਦ ਥੋੜਾ ਖੱਟਾ ਜਿਹਾ ਹੁੰਦਾ ਹੈ।
ਟਮਾਟਰ ਦੇ ਖਾਣ ਨਾਲ ਸਾਡੇ ਸਰੀਰ ਨੂੰ ਅਨੇਕਾਂ ਹੀ ਫਾਇਦੇ ਵੀ ਮਿਲਦੇ ਹਨ ,ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ
ਹੈ। ਟਮਾਟਰ ਨੂੰ ਅਗਰ ਸਹੀ ਤਰੇ ਵਰਤਿਆ ਜਾਵੇ ,ਤਾ ਇਸਦੇ ਅਨੇਕਾਂ ਹੀ ਫਾਇਦੇ ਨੇ ,ਆਜੋ ਜਾਣਦੇ ਹਾਂ ,ਟਮਾਟਰ ਦੇ
ਅਨੇਕਾਂ ਹੀ ਫਾਇਦਿਆਂ ਦੇ ਬਾਰੇ ਮੈ ,ਅਤੇ ਇਨ੍ਹਾਂ ਦੇ ਕਿ ਲਾਭ ਨੇ ਸਾਨੂੰ।
ਟਮਾਟਰ ਦੇ ਫ਼ਾਇਦੇ - tamater khane ke fayde
ਟਮਾਟਰ ਦੇ ਫ਼ਾਇਦੇ
- ਸਵੇਰੇ ਬਿਨਾ ਕੁਲਾ ਕੀਤੇ ਪੱਕਿਆਂ ਹੋਇਆ ਟਮਾਟਰ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੈ।
- ਬੱਚਿਆਂ ਨੂੰ ਸੁੱਕਾ ਰੋਗ ਹੋਣ ਤੇ ਅੱਧਾ ਗਿਲਾਸ ਟਮਾਟਰ ਦਾ ਰਸ ਦੀ ਵਰਤੋਂ ਕਰਵਾਉਣ ਨਾਲ ਸੁੱਕਾ ਰੋਗ ਠੀਕ ਹੋ ਜਾਂਦਾ ਹੈ।
- ਭਾਰ ਘਟਾਉਣ ਲਈ ਵੀ ਟਮਾਟਰ ਬਹੁਤ ਫਾਇਦੇਮੰਦ ਹੈ। ਇਸਦੇ ਲਈ ਸਵੇਰੇ -ਸ਼ਾਮ ਇੱਕ ਗਿਲਾਸ ਟਮਾਟਰ ਦੇ ਰਸ ਦਾ
ਪੀਣਾ ਚਾਹੀਦਾ ਹੈ।
- ਬੱਚਿਆਂ ਦੇ ਵਿਕਾਸ ਲਈ ਵੀ ਟਮਾਟਰ ਬਹੁਤ ਫਾਇਦੇਮੰਦ ਹੈ।
- 2 ਜਾ 3 ਪੱਕੇ ਹੋਏ ਟਮਾਟਰ ਦੀ ਨਿਯਮਿਤ ਵਰਤੋਂ ਕਰਨ ਨਾਲ ਬੱਚਿਆਂ ਦਾ ਵਿਕਾਸ ਜਲਦੀ ਹੁੰਦਾ ਹੈ।
- ਗਰਭਵਤੀ ਮਹਿਲਾ ਲਈ ਟਮਾਟਰ ਬਹੁਤ ਫਾਇਦੇਮੰਦ ਹੁੰਦਾ ਹੈ। ਉਨ੍ਹਾਂ ਨੂੰ ਸਵੇਰੇ ਇੱਕ ਗਿਲਾਸ ਟਮਾਟਰ ਦੇ ਰਸ ਦੀ
ਵਰਤੋਂ ਕਰਨੀ ਚਾਹੀਦੀ ਹੈ।
- ਜੇਕਰ ਗਠੀਆਂ ਰੋਗ ਹੈ ਤਾ ਇੱਕ ਗਿਲਾਸ ਟਮਾਟਰ ਦੇ ਰਸ ਦੀ ਸੋਂਠ ਤਿਆਰ ਕਰੋ ,ਅਤੇ ਇਸ ਵਿੱਚ ਇੱਕ ਚਮਚ ਜਵੈਣ
ਦਾ ਚੂਰਨ ਸਵੇਰੇ -ਸ਼ਾਮ ਪੀਓ ,ਗਠੀਆਂ ਰੋਗ ਵਿੱਚ ਫਾਇਦਾ ਹੋਵੇਗਾ।
- ਕਫ਼ ਹੋਣ ਤੇ ਟਮਾਟਰ ਦੀ ਵਰਤੋਂ ਕਰੋ ਲਾਭਕਾਰੀ ਹੈ।
- ਟਮਾਟਰ ਪੇਟ ਲਈ ਬਹੁਤ ਲਾਭਕਾਰੀ ਹੁੰਦਾ ਹੈ।
- ਟਮਾਟਰ ਦੀ ਰੋਜ ਵਰਤੋਂ ਨਾਲ ਪੇਟ ਸਾਫ਼ ਰਹਿੰਦਾ ਹੈ।
- ਅਗਰ ਪੇਟ ਵਿੱਚ ਕੀੜੇ ਹਨ ,ਤਾ ਸਵੇਰੇ ਖਾਲੀ ਪੇਟ ਟਮਾਟਰ ਵਿੱਚ ਪਿੱਸੀ ਹੋਈ ਕਾਲੀ ਮਿਰਚ ਲਗਾ ਕੇ ਖਾਣ ਨਾਲ
ਫਾਇਦਾ ਹੁੰਦਾ ਹੈ।
- ਭੋਜਨ ਕਰਨ ਤੋਂ ਪਹਿਲਾ 3-4 ਪੱਕੇ ਹੋਏ ਟਮਾਟਰਾ ਨੂੰ ਕੱਟ ਕੇ ਉਸ ਵਿੱਚ ਪਿੱਸੀ ਹੋਈ ਕਾਲੀ ਮਿਰਚ ,ਧਨੀਆ ਅਤੇ ਨਮਕ
ਮਿਲਾ ਕੇ ਖਾਉ ,ਇਸ ਨਾਲ ਚਿਹਰੇ ਤੇ ਲਾਲੀ ਆਉਂਦੀ ਹੈ ਤੇ ਚਿਹਰਾ ਸੁੰਦਰ ਹੁੰਦਾ ਹੈ।
- ਟਮਾਟਰ ਦੀ ਰੋਜ਼ ਵਰਤੋਂ ਕਰਨ ਨਾਲ ਹੋਰ ਵੀ ਕਈ ਰੋਗ ਠੀਕ ਹੁੰਦੇ ਹਨ ,ਜਿਵੇ -ਸ਼ੂਗਰ ,ਪੇਸ਼ਾਬ ਤੇ ਅੱਖਾਂ ਸੰਬੰਧੀ ਰੋਗ ,
ਪੁਰਾਣੀ ਕਬਜ ਅਤੇ ਚਮੜੀ ਦੇ ਰੋਗਾ ਵਿੱਚੋ ਫਾਇਦਾ ਹੁੰਦਾ ਹੈ।
- ਟਮਾਟਰ ਦੇ ਗੂਦੇ ਵਿੱਚ ਕੱਚਾ -ਦੁੱਧ ਅਤੇ ਨਿੰਬੂ ਦਾ ਰਸ ਮਿਲਾਕੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਤੇ ਚਮਕ ਆਉਂਦੀ ਹੈ।
ਕਲਿੱਕ
ਖੀਰਾ ਖਾਣ ਦੇ ਫ਼ਾਇਦੇ
0 टिप्पणियाँ