ਖੀਰਾ ਖਾਣ ਦੇ ਫ਼ਾਇਦੇ - kheera khane ke fayde batao
ਸਾਡੇ ਸਰੀਰ ਵਿੱਚ ਖੀਰਾ ਖਾਣੇ ਦੇ ਅਨੇਕਾਂ ਹੀ ਫਾਇਦੇ ਹੈ ,ਖੀਰਾ ਖਾਣ ਨਾਲ ਸਾਨੂੰ ਕਾਫੀ ਸ਼ਕਤੀ ਮਿਲਦੀ ਹੈ ,ਬਹੁਤ ਸਾਰੇ ਰੋਗਾਂ ਨਾਲ ਲੜਨ ਦੀ ,ਇਨਾ ਰੋਗਾਂ ਦੇ ਵਿੱਚੋ ਇੱਕ ਰੋਗ ਹੈ ,ਮੋਟਾਪਾ ਜੀ ਹੈ ਖੀਰਾ ਖਾਨ ਦੇ ਨਾਲ ਮੋਟਾਪਾ ਬਹੁਤ ਤੇਜ਼ੀ ਦੇ ਨਾਲ ਘੱਟਦਾ ਹੈ। ਅਗਰ ਇਸਨੂੰ ਸਹੀ ਤਰੇ ਖਾਦਾਂ ਜਾਵੇ।
![]() |
kheera khane ke fayde batao |
ਖੀਰੇ ਵਿੱਚ 95% ਪਾਣੀ ਹੁੰਦਾ ਹੈ ,ਜਿਸਦੇ ਖਾਣ ਨਾਲ ਸਾਨੂੰ ਗਰਮੀਆਂ ਦੇ ਮੌਸਮ ਦੇ ਵਿੱਚ ਕਾਫੀ ਦੇਰ ਲਈ ਪਿਆਸ ਨਹੀਂ ਲੱਗਦੀ ਹੈ ,ਤੇ ਖੀਰਾ ਸਾਡੇ ਸਰੀਰ ਦੀ ਪਾਣੀ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ। ਖੀਰਾ ਖਾਣ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ ,ਜਿਨ੍ਹਾਂ ਦੇ ਬਾਰੇ ਮੈ ਸਾਨੂੰ ਨਹੀਂ ਪਤਾ ਹੈ ,ਆਜੋ ਜਾਣਦੇ ਹਾਂ ਉਹ ਫਾਇਦੇ ਕਿ ਹਨ।
kheera khane ke fayde batao
- ਗਰਮੀਆਂ ਵਿੱਚ ਖੀਰਾ ਖਾਣ ਨਾਲ ਕਬਜ਼ ਦੂਰ ਹੁੰਦੀ ਹੈ।
- ਖੀਰਾ ਪੀਲੀਆ ,ਪਿਆਸ ,ਬੁਖਾਰ ਅਤੇ ਸਰੀਰ ਦੀ ਸੜਨ ਨੂੰ ਦੂਰ ਕਰਦਾ ਹੈ।
- ਜੇਕਰ ਤੁਹਾਨੂੰ ਪਥਰੀ ਦੀ ਪ੍ਰੇਸ਼ਾਨੀ ਹੈ ,ਤਾ ਖੀਰੇ ਦਾ ਪਾਣੀ ਕੱਢ ਕੇ ਪੀਣ ਨਾਲ ਫ਼ਾਇਦਾ ਹੁੰਦਾ ਹੈ।
- ਖੀਰਾ ਖਾਣ ਨਾਲ ਪਾਣੀ ਦੀ ਘਾਟ ਪੂਰੀ ਹੋ ਜਾਂਦੀ ਹੈ।
- ਜ਼ਿਆਦਾ ਗਰਮੀ ਵਿੱਚ ਰਹਿਣ ਨਾਲ ਸਾਡੇ ਸਰੀਰ ਵਿੱਚ ਪਾਣੀ ਦਾ ਲੈਵਲ ਘੱਟ ਜਾਂਦਾ ਹੈ ,ਤੇ ਖੀਰਾ ਖਾਣ ਨਾਲ ਇਹ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ।
- ਖੀਰੇ ਵਿੱਚ ਜ਼ਿਆਦਾ ਮਾਤਰਾ ਵਿੱਚ ਪਾਣੀ ਹੁੰਦਾ ਹੈ ,ਇਸ ਲਈ ਇਸ ਨੂੰ ਖਾਣ ਨਾਲ ਸਾਡੇ ਸਰੀਰ ਵਿੱਚੋ ਸਾਰੀ ਗੰਦਗੀ ਵੀ ਬਾਹਰ ਆ ਜਾਂਦੀ ਹੈ।
- ਖੀਰੇ ਵਿੱਚ ਵਿਟਾਮਿਨ ਬੀ ,ਸ਼ੂਗਰ ਅਤੇ ਇਲੈਕਟ੍ਰੋਲਾਈਟਸ ਮੌਜੂਦ ਹੁੰਦੇ ਹਨ ,ਜੋ ਸਿਰ ਦਰਦ ,ਅਤੇ ਖੁਮਾਰੀ ਤੋਂ ਉਬਰਨ ਵਿੱਚ ਮਦਦ ਕਰਦਾ ਹੈ।
- ਜੇਕਰ ਤੁਹਾਨੂੰ ਸਵੇਰੇ ਉੱਠਦੇ ਹੀ ਸਿਰ ਵਿੱਚ ਦਰਦ ਜਾ ਖੁਮਾਰੀ ਦੀ ਸਿਕਾਇਤ ਹੈ ਤਾ ਰਾਤ ਨੂੰ ਸੌਣ ਤੋਂ ਪਹਿਲਾਂ ਖੀਰੇ ਦੀ ਵਰਤੋਂ ਜਰੂਰ ਕਰੋ।
- ਜੇਕਰ ਤੁਹਾਡਾ ਵਜਨ ਜ਼ਿਆਦਾ ਹੈ ,ਤਾ ਸਿਵਮਿੰਗ ਕਰਨ ਤੋਂ ਪਹਿਲਾ ਅਤੇ ਬਾਅਦ ਵਿੱਚ ਸਰੀਰ ਦੀ ਜ਼ਿਆਦਾ ਚਰਬੀ ਵਾਲੀ ਥਾਂ ਤੇ ਖੀਰੇ ਦਾ ਟੁਕੜਾ ਰਗੜਨ ਨਾਲ ਭਾਰ ਤੇਜ਼ੀ ਨਾਲ ਘਟਦਾ ਹੈ।
- ਰੋਜਾਨਾ ਖੀਰੇ ਦੀ ਵਰਤੋਂ ਕਰਨ ਨਾਲ ਸਰੀਰ ਵਿੱਚੋ ਯੂਰਿਕ ਐਸਿਡ ਦਾ ਪੱਧਰ ਕੰਟਰੋਲ ਰਹਿੰਦਾ ਹੈ ,ਅਤੇ ਗੁਰਦਿਆਂ ਦਾ ਆਕਾਰ ਵੀ ਸਹੀ ਰਹਿੰਦਾ ਹੈ।
- ਖੀਰੇ ਵਿੱਚ ਸਿਲੀਕਾਨ ਅਤੇ ਸਲਫਰ ਮੌਜੂਦ ਹੁੰਦੇ ਹਨ ,ਜੋ ਸਾਡੇ ਵਾਲਾ ਨੂੰ ਸਿਲਕੀ ਅਤੇ ਚਮਕਦਾਰ ਬਣਾਉਂਦੇ ਹਨ। ਇਸ ਲਈ ਤੁਸੀਂ ਖੀਰੇ ਦਾ ਜੂਸ ਕੱਢਕੇ ਪਾਲਕ ਜਾ ਗਾਜਰ ਦੇ ਜੂਸ ਨਾਲ ਮਿਕਸ ਕਰਕੇ ਵੀ ਪੀ ਸਕਦੇ ਹੋ।
- ਰੋਜ਼ ਖੀਰੇ ਦੀ ਵਰਤੋਂ ਕਰਨ ਨਾਲ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।
- ਖੀਰਾ ਖਾਣ ਨਾਲ ਗਠੀਆ ਰੋਗ ਵਿੱਚ ਵੀ ਫ਼ਾਇਦਾ ਮਿਲਦਾ ਹੈ।
- ਜੇਕਰ ਤੁਹਾਡੇ ਜੋੜਾ ਵਿੱਚ ਦਰਦ ਰਹਿੰਦਾ ਹੈ ,ਤਾ ਗਾਜਰ ਅਤੇ ਖੀਰੇ ਦਾ ਜੂਸ ਮਿਲਾਕੇ ਪੀਓ।
- ਖੀਰੇ ਦੇ ਜੂਸ ਨੂੰ ਪੀਣ ਨਾਲ ਯੂਰਿਕ ਐਸਿਡ ਦਾ ਪੱਧਰ ਵੀ ਘਟਦਾ ਹੈ।
- ਖੀਰੇ ਵਿੱਚ ਸਟੀਰਾਲ ਹੁੰਦਾ ਹੈ ,ਜੋ ਕਿ ਕੈਲੋਸਟ੍ਰਾਲ ਲੈਵਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।
- ਵਧੇਰੇ ਗਰਮੀ ਦੇ ਦਿਨਾਂ ਵਿੱਚ ਸਾਡਾ ਸਰੀਰ ਗਰਮ ਗਰਮ -ਸਰਦ ਹੋਣ ਕਾਰਨ ਕਦੇ ਬੁਖ਼ਾਰ ਹੋ ਜਾਂਦਾ ਹੈ ,ਇਸ ਲਈ ਇਨ੍ਹਾਂ ਦਿਨਾਂ ਵਿੱਚ ਸਰੀਰ ਦਾ ਤਾਪਮਾਨ ਸਮਾਨ ਰੱਖਣ ਦੇ ਲਈ ਖੀਰੇ ਦੇ ਜੂਸ ਦੀ ਵਰਤੋਂ ਜਰੂਰ ਕਰੋ।
- ਜੇਕਰ ਤੁਹਾਡੇ ਨੁਹ ਜ਼ਿਆਦਾ ਕਮਜ਼ੋਰ ਹੋਣ ਕਾਰਨ ਜਲਦੀ ਟੁੱਟ ਜਾਂਦੇ ਹਨ ,ਤਾ ਖੀਰਾ ਖਾਣ ਨਾਲ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ।
- ਜੋ ਲੋਕ ਮੂੰਹ ਉੱਤੇ ਜ਼ਿਆਦਾ ਮਾਸਕ ਪਹਿਨਦੇ ਹਨ ,ਜਿਸ ਕਾਰਨ ਊਨਾ ਦੇ ਦਰਦ ਵੀ ਹੋਣ ਲੱਗਦਾ ਹੈ ,ਉਹ ਲੋਕ ਦਹੀਂ ਵਿੱਚ ਖੀਰੇ ਨੂੰ ਕੱਦੂ ਕਾਸ ਕਰਕੇ ਕਾਲਾ ਨਮਕ ,ਕਾਲੀ ਮਿਰਚ ,ਪੁਦੀਨਾ ,ਜੀਰਾਂ ਅਤੇ ਹੀਗ ਪਾਕੇ ਰਾਇਤਾ ਬਣਾਕੇ ਕੇ ਖਾਣਾ ਚਾਹੀਦਾ ਹੈ।
- ਕਈ ਵਾਰ ਵਧੇਰੇ ਗਰਮੀ ਵਿੱਚ ਸਾਡੇ ਚਿਹਰੇ ਦਾ ਰੰਗ ਕਾਲਾ ਹੋਣ ਲੱਗਦਾ ਹੈ ,ਅਜਿਹੇ ਵਿੱਚ ਤੁਹਾਨੂੰ ਚਿਹਰੇ ਤੇ ਨਿਖਾਰ ਲਿਆਉਣ ਦੇ ਲਈ ਖੀਰੇ ਦੇ ਰਸ ਵਿੱਚ ਨਿੰਬੂ ਮਿਲਾਕੇ ਚਿਹਰੇ ਤੇ ਲਗਾਉਣਾ ਚਾਹੀਦਾ ਹੈ।
ਕਲਿੱਕ ↓
ਕੇਲਾ ਖਾਣ ਦੇ ਅਜਬ -ਗਜਬ ਫ਼ਾਇਦੇ
0 टिप्पणियाँ