ਕੇਲਾ ਖਾਣ ਦੇ ਫ਼ਾਇਦੇ - banana khane ke fayde bataye


ਫਲਾਂ ਦਾ ਸਾਡੇ ਜੀਵਨ ਵਿੱਚ ਕਾਫ਼ੀ ਮਹੱਤਵ ਹੈ। ਤੇ ਇਨ੍ਹਾਂ ਫਲਾ ਨੂੰ ਖਾਣ ਨਾਲ ਸਾਨੂੰ ਕਾਫੀ ਪ੍ਰੋਟੀਨ ,ਵਿਟਾਮਿਨ ,ਤੇ ਤਾਕਤ ਮਿਲਦੀ ਹੈ। ਇਨ੍ਹਾਂ ਫਲਾਂ ਦੇ ਵਿੱਚੋ ਇੱਕ ਫਲ ਹੈ ਕੇਲਾ ,ਜੋ ਕੀ ਹਰ ਇੱਕ ਨੇ ਖਾਂਦਾ ਹੈ ,ਤੇ ਇਸ ਦਾ ਬਨਾਨਾ ਸੇਕ ਵੀ ਬਣਾ ਕੇ ਪੀਤਾ ਹੈ। 

ਕੇਲਾ ਖਾਣ ਦੇ ਫ਼ਾਇਦੇ - banana khane ke fayde bataye

              ਆਪ ਨੂੰ ਸ਼ਾਇਦ ਕੇਲਾ ਖਾਣ ਦੇ ਅਨੇਕਾਂ ਹੀ ਫਾਇਦਿਆਂ ਦੇ ਬਾਰੇ ਮੈ ਨਹੀਂ ਪਤਾ ਹੋਵੇਗਾ ,ਕਿ ਕੇਲਾ ਖਾਣ ਦੇ ਅਨੇਕਾਂ 
    ਹੀ ਫਾਇਦੇ ਹਨ। ਭਾਰ ਵਧਾਉਣ ਦੇ ਵਿੱਚ ਕੇਲਾ ਕਾਫੀ ਫਾਇਦੇਮੰਦ ਹੈ। ਚਲੋ ਜਾਣਦੇ ਹਾਂ ,ਕੇਲਾ ਖਾਣ ਦੇ ਫਾਇਦਿਆਂ ਦੇ ਬਾਰੇ। 

ਕੇਲਾ ਖਾਣ ਦੇ ਫ਼ਾਇਦੇ - banana khane ke fayde bataye


                                ਕੇਲਾ ਖਾਣ ਦੇ ਫ਼ਾਇਦੇ

-   ਕੇਲਾ ਉਰਜਾ ਦਾ ਬਹੁਤ ਵਧੀਆ ਸਰੋਤ ਹੈ। ਇਹ ਸਰੀਰ ਦੀ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਤੋਂ ਬਚਾਉਂਦਾ ਹੈ।

-   ਜੇਕਰ ਤੁਸੀਂ ਕੰਮ ਕਰਕੇ ਥੱਕ ਜਾਂਦੇ ਹੋ ਤਾ ਤਾ ਤੁਸੀਂ ਕੇਲਾ ਖਾ ਸਕਦੇ ਹੋ ,ਇਹ ਸਰੀਰ ਵਿੱਚ ਗੂਲਕੋਜ਼ ਦਾ ਪੱਧਰ ਵਧਾਕੇ
    ਤੁਹਾਨੂੰ ਸ਼ਕਤੀ ਦੇਵੇਗਾ।

-   ਕੇਲੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਵੱਧ ਹੁੰਦੀ ਹੈ ,ਅਤੇ ਸੋਡੀਅਮ ਦੀ ਮਾਤਰਾ ਵੀ ਵਧੇਰੇ ਹੁੰਦੀ ਹੈ। ਜਿਸ ਕਾਰਨ ਕੇਲੇ ਨੂੰ
    ਖਾਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ।

-   ਮਾਸਪੇਸ਼ੀਆਂ ਦੇ ਦਰਦ ਤੋਂ ਵੀ ਰਾਹਤ ਦਿੰਦਾ ਹੈ। ਕਦੇ -2 ਤੁਸੀਂ ਬਹੁਤ ਜ਼ਿਆਦਾ ਕੰਮ ਕਰਦੇ ਹੋ ,ਜਿਸ ਦੇ ਕਾਰਨ ਤੁਹਾਡੇ
    ਪੈਰ ਦਰਦ ਕਰਨ ਲੱਗਦੇ ਹਨ। ਜਿਸਦੇ ਲਈ ਤੁਸੀਂ ਕੇਲੇ ਦੀ ਵਰਤੋਂ ਕਰੋ। ਕਿਉਂਕਿ ਇਸਦੇ ਵਿੱਚ ਭਰਪੂਰ ਮਾਤਰਾ ਵਿੱਚ
    ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ।

-   ਐਸੀਡਿਟੀ ਘੱਟ ਹੋਵੇ -ਕੇਲਾ ਪੇਟ ਵਿੱਚ ਪਰਤ ਚੜਾ ਕੇ ਅਲਸਰ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।

-   ਕੇਲਾ ਪਾਚਨ -ਕਿਰਿਆ ਨੂੰ ਵੀ ਬਿਹਤਰ ਬਣਾਉਂਦਾ ਹੈ।

-   ਕੇਲੇ ਵਿੱਚ ਫਾਈਬਰ ਪਾਇਆ ਜਾਂਦਾ ਹੈ। ਜਿਸ ਨਾਲ ਪਾਚਨ -ਕਿਰਿਆ ਮਜਬੂਤ ਰਹਿੰਦੀ ਹੈ।

-   ਡਾਇਰੀਆਂ ਦਾ ਕਾਰਨ ਤੁਹਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ। ਜਿਸ ਨਾਲ ਕਮਜ਼ੋਰੀ ਹੋਣ ਲੱਗਦੀ ਹੈ ,ਕੇਲੇ
    ਵਿੱਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਪਾਈ ਜਾਂਦੀ ਹੈ। ਇਸ ਲਈ ਇਹ ਦਸਤ ਤੋਂ ਵੀ ਬਚਾਉਂਦਾ ਹੈ।

-   ਕੇਲਾ ਇਕਾਗਰਤਾ ਪੱਧਰ ਨੂੰ ਵਧਾਉਂਦਾ ਹੈ। ਜਿਸ ਨਾਲ ਤੁਹਾਨੂੰ ਵਧੀਆ ਨੀਂਦ ਆਉਂਦੀ ਹੈ।

-   ਇਸ ਨਾਲ ਚਮੜੀ ਸਿਹਤਮੰਦ ਰਹਿੰਦੀ ਹੈ। ਕੇਲੇ ਵਿੱਚ ਭਰਭੂਰ ਮਾਤਰਾ ਵਿੱਚ ਕਾਰਬੋਹਾਈਡ੍ਰੇਟ ਪਾਇਆ ਜਾਂਦਾ ਹੈ। ਇਸਨੂੰ
    ਚਮੜੀ ਤੇ ਲਗਾਉਣ ਅਤੇ ਖਾਣ ਦਾ ਦੋਵਾਂ ਹੀ ਫਾਇਦਾ ਹੈ।

-   ਕੇਲੇ ਵਿੱਚ ਸੈਕਸ ਅਲ ਹਾਰਮੋਨਜ਼ ਵਧਾਉਣ ਦਾ ਵੀ ਗੁਣ ਹੁੰਦਾ ਹੈ ,ਵਿਸੇਸ ਕਰਕੇ ਮਰਦਾ ਵਿੱਚ ਹੁੰਦਾ ਹੈ।


                                                        ਕਲਿੱਕ ↓
                         ਅੰਬ ਦੇ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦੇ ਤੇ ਅਦਰਕ ਦੇ ਅਨੋਖੇ ਫ਼ਾਇਦੇ 

                                               
banana khane ke fayde bataye