ਕੱਚੇ ਅੰਬ ਖਾਣ ਦੇ ਫ਼ਾਇਦੇ - kache aam khane ke fayde

ਕੱਚੇ ਅਤੇ ਪੱਕੇ ਅੰਬ ਦਾ ਜ਼ਿਆਦਾ ਤਰ ਪ੍ਰਯੋਗ ਗਰਮੀਆਂ ਵਿੱਚ ਕੀਤਾ ਜਾਂਦਾ ਹੈ। ਕੱਚੇ ਅੰਬ ਦੀ ਚਟਣੀ ਰਗੜ ਕੇ ਵੀ ਵਰਤੋਂ ਕੀਤੀ ਜਾਂਦੀ ਹੈ। ਅਤੇ ਜ਼ਿਆਦਾ ਤਰ ਅਸੀਂ ਕੱਚੇ ਅੰਬ ਨੂੰ ਆਚਾਰ ਦੇ ਤੋਰ ਤੇ ਇਸਦੀ ਘਰ ਵਿੱਚ ਵਰਤੋਂ ਹੁੰਦੀ ਹੈ। 

ਕੱਚੇ ਅੰਬ ਖਾਣ ਦੇ ਫ਼ਾਇਦੇ - kache aam khane ke fayde

ਪਰ ਕੱਚੇ ਅੰਬ ਖਾਣ ਦੇ ਅਨੇਕਾਂ ਹੀ ਫਾਇਦੇ ਹਨ। ਜਿਨ੍ਹਾਂ ਬਾਰੇ ਸਾਨੂੰ ਨਹੀਂ ਪਤਾ ਹੈ। ਆਜੋ ਜਾਣਦੇ ਹਾਂ ਊਨਾ ਅੰਬ ਦੇ ਫਾਇਦਿਆਂ ਦੇ ਬਾਰੇ ਮੈ। 

                                     ਕੱਚੇ ਅੰਬ ਖਾਣ ਦੇ ਫ਼ਾਇਦੇ - kache aam khane ke fayde

-   ਜੇਕਰ ਤੁਹਾਨੂੰ ਐਸੀਡਿਟੀ ,ਗੈਸ ਜਾ ਅਪਚ ਵਰਗੀਆਂ ਪ੍ਰੇਸ਼ਾਨੀਆਂ ਹੋ ਰਹੀਆਂ ਹਨ ,ਤਾ ਕੱਚੇ ਅੰਬ ਦੀ ਵਰਤੋਂ ਤੁਆਡੇ ਲਈ
    ਕਾਫ਼ੀ ਫਾਇਦੇਮੰਦ ਹੋਵੇਗੀ। ਇਹ ਕਬਜ਼ ਅਤੇ ਪੇਟ ਦੀਆ ਸਭ ਬਿਮਾਰੀਆਂ ਤੋਂ ਨਿਪਟਣ ਵਿੱਚ ਤੁਆਡੀ ਮਦਦ ਕਰਦਾ ਹੈ।

-   ਇਸ ਵਿੱਚ ਵਿਟਾਮਿਨ ਸੀ ਦੀ ਕਾਫ਼ੀ ਮਾਤਰਾ ਹੁੰਦੀ ਹੈ। ਜੋ ਤੁਹਾਡੀ ਰੋਗ ਸਮ੍ਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ।

-   ਕੱਚੇ ਅੰਬ ਦੀ ਨਿਯਮਿਤ ਵਰਤੋਂ ਕਰਨ ਨਾਲ ਵਾਲਾ ਦਾ ਰੰਗ ਕਾਲਾ ਬਣਿਆ ਰਹਿੰਦਾ ਹੈ।

-   ਜੇਕਰ ਤੁਹਾਨੂੰ ਜ਼ਿਆਦਾ ਪਸੀਨਾ ਆਉਂਦਾ ਹੈ ,ਤਾ ਕੱਚੇ ਅੰਬ ਦਾ ਪੰਨਾ ਜਾ ਫਿਰ ਕਿਸੇ ਵੀ ਰੂਪ ਵਿੱਚ ਇਸ ਦੀ ਵਰਤੋਂ ਤੁਹਾਡੀ
    ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਵਿੱਚ ਮਦਦ ਕਰੇਗਾ।

-   ਸ਼ੂਗਰ ਦੀ ਸਮੱਸਿਆ ਹੋਣ ਤੇ ਇਸ ਦੀ ਵਰਤੋਂ ,ਤੁਹਾਡੇ ਸ਼ੂਗਰ ਲੇਵਲ ਨੂੰ ਘੱਟ ਕਰਨ ਵਿੱਚ ਸਹਾਇਕ ਹੁੰਦਾ ਹੈ। ਤੇ ਕੱਚਾ
    ਅੰਬ ਆਇਰਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ।

kache aam khane ke fayde




    ਅਦਰਕ ਦੇ ਅਨੋਖੇ ਫ਼ਾਇਦੇ

-   ਕੰਨ ਦਰਦ ਤੋਂ ਰਾਹਤ ਦੇਵੇ।

-   ਕੰਨ ਵਿੱਚ ਦਰਦ ਹੋਣ ਤੇ ਅਦਰਕ ਦਾ ਰਸ ਕੱਢਕੇ ਤੇ ਗਰਮ ਕਰਕੇ ਥੋੜਾ -2 ਕੰਨ ਵਿੱਚ ਪਾਉਣ ਨਾਲ ਦਰਦ ਤੋਂ ਰਾਹਤ
    ਮਿਲਦੀ ਹੈ।

-   ਅਦਰਕ ਦੇ ਰਸ ਦੀਆ 40 ਬੂੰਦਾਂ ਤੇ ਇੱਕ ਗ੍ਰਾਮ ਮਿਸ਼ਰੀ ਦਾ ਸੇਵਨ ਕਰਨ ਨਾਲ ਛਾਤੀ ਦੇ ਦਰਦ ਤੋਂ ਛੁਟਕਾਰਾ ਮਿਲਦਾ
    ਹੈ।

-   ਦੰਦ ਵਿੱਚ ਦਰਦ ਹੋਣ ਤੇ ਅਦਰਕ ਦੇ ਟੁਕੜਿਆਂ ਨੂੰ ਦੰਦਾਂ ਵਿਚਾਲੇ ਦਬਾਉਣ ਨਾਲ ਦਰਦ ਦੂਰ ਹੁੰਦਾ ਹੈ।

-   ਅਦਰਕ ਦਾ ਰੋਜ਼ਾਨਾ ਸੇਵਨ ਸਾਹ ਸੰਬੰਧੀ ਰੋਗਾਂ ਦੇ ਮਰੀਜਾਂ ਲਈ ਚੰਗਾ ਹੈ। ਅਦਰਕ ਦੇ ਜੂਸ ਵਿੱਚ ਮੇਥੀ ਦਾਣਾ ਅਤੇ
    ਸ਼ਹਿਦ ਮਿਲਾਕੇ ਖਾਣ ਨਾਲ ਸ਼ਾਹ ਦੇ ਮਰੀਜਾਂ ਨੂੰ ਕਾਫ਼ੀ ਰਾਹਤ ਮਿਲਦੀ ਹੈ।

-   ਜੇਕਰ ਉਲਟੀਆਂ ਆਉਂਦੀਆਂ ਹੋਣ ਤਾ ਅਦਰਕ ਦਾ ਸੇਵਨ ਤੁਹਾਨੂੰ ਕੁਝ ਰਾਹਤ ਦੇ ਸਕਦਾ ਹੈ। ਇਸਦੇ ਲਈ ਤੁਸੀਂ
    ਅਦਰਕ ਤੇ ਪਿਆਜ਼ ਦੇ ਰਸ ਦੀ ਬਰਾਬਰ ਮਾਤਰਾ ਲਾਭਦਾਇਕ ਹੁੰਦੀ ਹੈ।

-   ਅਦਰਕ ਨੂੰ ਸਾੜ ਕੇ ਬਰੀਕ ਪੀਸ ਕੇ ਅੱਖਾਂ ਤੇ ਲਗਾਉਣ ਨਾਲ ਅੱਖਾਂ ਨਿਰੋਗ ਰਹਿੰਦੀਆਂ ਹਨ।

-   ਅਦਰਕ ਦੇ ਐਂਟੀਇਫਲਾਮੈਟਰੀ  ਗੁਣ ਔਰਤਾਂ ਨੂੰ ਮਾਹਵਾਰੀ ਦੇ ਦਰਦ ਤੋਂ ਰਾਹਤ ਦਵਾਉਣ ਵਿੱਚ ਸਹਾਇਕ ਸਿੱਧ ਹੁੰਦੇ
    ਹਨ। ਇਹ ਮਹਾਮਾਰੀ ਦੌਰਾਨ ਹੋਣ ਵਾਲੀਆਂ ਗੈਸਟਰਿਕ ਸਮੱਸਿਆਵਾ ਦੂਰ ਰੱਖਣ ਵਿੱਚ ਵੀ ਸਹਾਇਕ ਹੈ।

-   ਜੇਕਰ ਤੁਸੀਂ ਗਠੀਏ ਤੋਂ ਪੀੜਤ ਹੋ ਤਾ ਨਹਾਉਣ ਵਾਲੇ ਪਾਣੀ ਵਿੱਚ ਇਸ ਦਾ ਰਸ ਮਿਲਾਕੇ ਨਹਾਉਣ ਨਾਲ ਜੋੜਾ ਦੇ ਦਰਦ
    ਦੀ ਪ੍ਰੇਸ਼ਾਨੀ ਖ਼ਤਮ ਹੋ ਜਾਂਦੀ ਹੈ।

-   ਮਾਈਗ੍ਰੇਨ ਦੇ ਦਰਦ ਦੌਰਾਨ ਸਿਰ ਤੇ ਅਦਰਕ ਦਾ ਲਗਾਉਣ ਨਾਲ ਰਾਹਤ ਮਿਲਦੀ ਹੈ। ਇਹ ਲੇਪ ਸਿਰ ਦੇ ਹਿੱਸੇ ਵਿੱਚ
    ਖੂਨ ਸੰਚਾਰ ਤੇਜ਼ ਕਰਦਾ ਹੈ। ਜਿਸ ਨਾਲ ਸਿਰ ਦਰਦ ਵਿੱਚ ਤੁਰੰਤ ਅਰਾਮ ਮਿਲਦਾ ਹੈ।

-   ਅਦਰਕ ਭੋਜਨ ਵਿੱਚ ਮੌਜੂਦ ਪ੍ਰੋਟੀਨ ਨੂੰ ਤੋੜਨ ਵਿੱਚ ਮਦਦ ਕਰਦਾ ਹੈ। ਜਿਸ ਕਾਰਨ ਪਾਚਨ ਸੰਬੰਧੀ ਸਮੱਸਿਆ ਨਹੀਂ
    ਹੁੰਦੀਆਂ। ਪੇਟ ਸੰਬੰਧੀ ਰੋਗਾਂ ਤੋਂ ਛੁਟਕਾਰੇ ਲਈ ਭੋਜਨ ਵਿੱਚ ਅਦਰਕ ਦੀ ਵਰਤੋਂ ਜਰੂਰ ਕਰੋ ,ਜਿਨ੍ਹਾਂ ਲੋਕਾਂ ਨੂੰ ਗੈਸ ਦੀ
    ਸਮੱਸਿਆ ਹੈ ,ਉਹਨਾਂ ਨੂੰ ਸਬਜ਼ੀ ਵਿੱਚ ਅਦਰਕ ਜਰੂਰ ਸ਼ਾਮਿਲ ਕਰਨਾ ਚਾਹੀਦਾ ਹੈ।

-   ਅਦਰਕ ਦੇ ਸੇਵਨ ਨਾਲ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਹ ਕੈਂਸਰ ਪੈਦਾ ਕਰਨ ਵਾਲੇ
   ਸੈੱਲਜ਼ ਨੂੰ ਖ਼ਤਮ ਕਰਦਾ ਹੈ। ਅਤੇ ਇੱਕ ਖ਼ੋਜ ਅਨੁਸਾਰ ਅਦਰਕ ਛਾਤੀਆਂ ਦੇ ਕੈਂਸਰ ਪੈਦਾ ਕਰਨ ਵਾਲੇ ਸੈੱਲ ਨੂੰ ਵਧਣ ਤੋਂ
   ਰੋਕਦਾ ਹੈ।

NOTE - ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲਵੋ। 

ਕਲਿੱਕ ↓