ਅੱਜ ਹਰ ਕੋਈ ਆਪਣੇ ਵਧਦੇ ਵਜਨ ਤੋਂ ਪ੍ਰੇਸ਼ਾਨ ਹੈ ,ਤੇ ਹਰ ਕੋਈ ਆਪਣਾ ਵਜਨ ਘਟਾਉਣ ਦੇ ਲਈ ਅਨੇਕਾਂ ਹੀ ਦਵਾਈਆਂ ਖਾ ਕੇ ਗਲਤ ਕਦਮ ਚੁੱਕਦਾ ਹੈ ,ਜਿਸਦੇ ਨਾਲ ਉਹ ਆਪਣੇ ਸਰੀਰ ਦਾ ਕਾਫ਼ੀ ਨੁਕਸਾਨ ਕਰਦਾ ਹੈ।
ਸਾਨੂੰ ਕਦੇ ਵੀ ਆਪਣਾ ਵਜਨ ਘੱਟ ਕਰਨ ਦੇ ਲਈ ਡਾਕਟਰਾ ਦੀ ਸਲਾਹ ਤੇ ਦਵਾਈ ਨਹੀਂ ਖਾਣੀ ਚਾਹੀਦੀ ਹੈ। ਸਗੋਂ ਹਮੇਸ਼ਾ ਹੀ ਕਸਰਤ ਕਰਕੇ ਜਾ ਘਰੇਲੂ ਨੁਸਖੇ ਅਪਣਾ ਕੇ ਹੀ ਆਪਣਾ ਵਜਨ ਘੱਟ ਕਰਨ ਦੇ ਬਾਰੇ ਮੈ ਸੋਚਣਾ ਹੈ। ਮੈ ਅੱਜ ਆਪਨੂੰ ਕੁਝ ਘਰੇਲੂ ਨੁਸਖੇ ਦੇ ਬਾਰੇ ਮੈ ਦੱਸਦਾ ਹੈ ,ਜਿਸਦੇ ਨਾਲ ਅਸੀਂ ਆਪਣਾ ਵਜਨ ਘੱਟ ਕਰ ਸਕਦੇ ਹਾਂ।
ਸੋਫ਼ ਦੇ ਪਾਣੀ ਨਾਲ
- ਖ਼ਾਲੀ ਪੇਟ ਸੋਫ ਦਾ ਪਾਣੀ ਪੀਣ ਨਾਲ ਵਜਨ ਬਹੁਤ ਹੀ ਜਲਦੀ ਘਟਣ ਲੱਗਦਾ ਹੈ।
- ਸੋਫ ਦੇ ਪਾਣੀ ਪੀਣ ਨਾਲ ਅਸਰ 20-25 ਦਿਨ ਮੈ ਹੀ ਦਿਖਣੇ ਲੱਗਦਾ ਹੈ।
ਜੀਰਾਂ
- ਇੱਕ ਗਿਲਾਸ ਪਾਣੀ ਵਿੱਚ ਇੱਕ ਚਮਚ ਜੀਰਾਂ ਰਾਤ ਨੂੰ ਭਿਓ ਕੇ ਰੱਖ ਦਿਓ।
- ਸਵੇਰੇ ਇਸਨੂੰ ਉਬਾਲੋ ਤੇ ਚਾਹ ਵਾਂਗ ਪੀਓ।
- ਇਸਨੂੰ ਪੀਣ ਤੋਂ ਬਾਅਦ ਅੱਧਾ ਘੰਟਾ ਕੁਝ ਵੀ ਨਾ ਖਾਉ।
- ਇਸਨੂੰ ਹਫ਼ਤੇ ਵਿੱਚ ਇੱਕ ਦਿਨ ਦੇ ਫ਼ਰਕ ਨਾਲ ਤਿੰਨ ਦਿਨ ਇਸ ਪਾਣੀ ਨੂੰ ਪੀਣ ਨਾਲ ਸਰੀਰ ਦੀ ਫਾਲਤੂ ਚਰਬੀ ਕਾਫ਼ੀ ਹੱਦ ਤੱਕ ਨਿਕਲ ਜਾਂਦੀ ਹੈ।
ਗ੍ਰੀਨ ਚਾਹ (ਟੀਅ )
- ਅਗਰ ਆਪ ਜ਼ਿਆਦਾ ਖੰਡ ਵਾਲੀ ਚਾਹ ਪੀਦੇ ਹੋ ,ਤਾ ਆਪ ਇਸਦੀ ਥਾਂ ਵਜ਼ਨ ਘੱਟ ਕਰਨ ਦੇ ਲਈ ਗ੍ਰੀਨ ਚਾਹ ਪੀ ਸਕਦੇ ਹੋ। ਕਿਉਂਕਿ ਗ੍ਰੀਨ ਚਾਹ ਵਜਨ ਘੱਟ ਕਰਨ ਦੇ ਲਈ ਕਾਫ਼ੀ ਫਾਇਦੇਮੰਦ ਹੈ।
ਨਿੰਬੂ
- ਨਿੰਬੂ ਵਜਨ ਘੱਟ ਕਰਨ ਵਿੱਚ ਕਾਫ਼ੀ ਫਾਇਦੇਮੰਦ ਫ਼ਲ ਹੈ।
- ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ।
- ਨਿੰਬੂ ਦਾ ਰਸ ਸਰੀਰ ਦੀ ਕਾਫ਼ੀ ਚਰਬੀ ਬਾਹਰ ਕੱਢ ਦਿੰਦਾ ਹੈ।
- ਅਗਰ ਆਪ ਸਵੇਰੇ ਇੱਕ ਦਿਨ ਦੇ ਫ਼ਰਕ ਨਾਲ ਇੱਕ ਗਿਲਾਸ ਕੋਸੇ ਪਾਣੀ ਦੇ ਵਿੱਚ ਥੋੜਾ ਨਿੰਬੂ ਦਾ ਰਸ ਤੇ ਥੋੜਾ ਜਾ ਸ਼ਹਿਦ ਪਾਕੇ ਪੀਦੇ ਹੋ ,ਤਾ ਆਪ ਦੇ ਵਜਨ ਵਿੱਚ ਕਾਫ਼ੀ ਫ਼ਰਕ ਆਵੇਗਾ।
ਵਜਨ ਕਮ ਕਰਨ ਦੇ ਨਿਯਮ
- ਭੋਜਨ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਓ।
- ਭੋਜਨ ਥੋੜਾ -2 ਕਰਕੇ ਖਾਉ।
- ਰੋਜਾਨਾ ਸਵੇਰੇ ਕੋਸੇ ਪਾਣੀ ਵਿੱਚ ਥੋੜਾ ਸ਼ਹਿਦ ਤੇ ਨਿੰਬੂ ਪਾਕੇ ਜਰੂਰ ਪੀਓ।
- ਚਾਹ ਬਿਲਕੁਲ ਛੱਡ ਦਿਓ ,ਤੁਸੀਂ ਇਸਦੀ ਥਾਂ ਗ੍ਰੀਨ ਚਾਹ ਜਾ ਬਲੈਕ ਚਾਹ ਪੀ ਸਕਦੇ ਹੋ।
- ਰੋਜਾਨਾ ਸਵੇਰੇ ਤੇ ਸ਼ਾਮ ਦੇ ਭੋਜਨ ਤੋਂ ਬਾਅਦ 500-1000 ਕਦਮ ਜਰੂਰ ਚੱਲੋ।
- ਸ਼ਾਮ ਦਾ ਭੋਜਨ ਹਮੇਸ਼ਾ ਹਲਕਾ ਹੋਣਾ ਚਾਹੀਦਾ ਹੈ।
- ਆਪਣੀ ਨੀਂਦ ਹਮੇਸ਼ਾ ਹੀ ਪੂਰੀ ਕਰੋ।
- ਦੁੱਧ ਦੀ ਥਾਂ ਤੁਸੀਂ ਦਹੀ ਜ਼ਿਆਦਾ ਖਾਉ।
- ਖੀਰਾ ,ਨਿੰਬੂ ਅਤੇ ਮੇਥੀ ਖਾਣ ਨਾਲ ਹੋਰ ਚਰਬੀ ਨਹੀਂ ਬਣਦੀ।
- ਨਾਰੀਅਲ ਪਾਣੀ ਦਾ ਸੇਵਨ ਵੀ ਕਰੋ।
- ਸਵੇਰੇ -ਸ਼ਾਮ ਗਰਮ ਪਾਣੀ ਜਰੂਰ ਪੀਓ।
- ਠੰਡਾ ਪਾਣੀ ਬਹੁਤ ਹੀ ਘੱਟ ਮਾਤਰਾ ਵਿੱਚ ਪੀਓ।
- ਖੰਡ ਵਾਲੀ ਚਾਹ ਕਦੇ ਨਾ ਪੀਓ ,ਇਸਦੀ ਥਾਂ ਤੁਸੀਂ ਗੁੜ ਦੀ ਵਰਤੋਂ ਜ਼ਿਆਦਾ ਕਰੋ।

0 टिप्पणियाँ