ਮੋਟਾਪਾ ਘਟਾਉਣ ਦੇ ਤਰੀਕੇ - patle hon de tarike

ਹਾਜੀ ਦੋਸਤੋ ਕਿਵੇਂ ਹੋ ,ਮੈਨੂੰ ਪਤਾ ਹੈ ਕਿ ਆਪ ਸਭ ਠੀਕ ਹੀ ਹੋਵੋਗੇ। ਤਾ ਦੋਸਤੋ ਅੱਜ ਫਿਰ ਮੈ ਆਪ ਦੇ ਲਈ ਮੋਟਾਪਾ ਘਟਾਉਣ ਦੇ ਤਰੀਕੇ - patle hon de tarike ਦੇ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹਾਂ। 

ਅਗਰ ਆਪ ਨੂੰ ਆਪਣਾ ਵਜਨ ਹਫਤੇ ਜਾ ਮਹੀਨੇ ਦੇ ਵਿੱਚ ਘੱਟ ਕਰਨਾ ਹੈ ,ਤਾ ਇਸਦੇ ਲਈ ਆਪਨੂੰ ਆਪਣੇ ਖਾਣ -ਪੀਣ ਤੇ ਜਰੂਰ ਧਿਆਨ ਦੇਣਾ ਹੋਵੇਗਾ,ਅਤੇ ਨਾਲ ਹੀ ਕਸਰਤ ਵੀ ਕਰਨੀ ਹੈ ,ਤਾ ਹੀ ਆਪ ਆਪਣਾ ਵਜਨ ਘੱਟ ਕਰ ਸਕਦੇ ਹੋ। 

ਵਜਨ ਘੱਟ ਕਰਨ ਦੇ ਲਈ ਆਪਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ। ਤਾ ਸ਼ੁਰੂ ਕਰਦੇ ਹਾਂ - ਮੋਟਾਪਾ ਘਟਾਉਣ ਦੇ ਤਰੀਕੇ - patle hon de tarike

ਅਗਰ ਹਫਤੇ ਵਿਚ ਵਜ਼ਨ ਕਮ ਕਰਨਾ

-   ਖਾਣਾ ਖਾਣ ਤੋਂ ਬਾਅਦ ਕਦੇ ਵੀ ਪਾਣੀ ਜਾ ਕੋਈ ਹੋਰ ਚੀਜ ਪੀਣ ਵਾਲੀ ਨਾ ਪੀਓ।

-   ਖਾਣਾ ਥੋੜਾ -2 ਕਰਕੇ ਖਾਉ।

-  ਖਾਣਾ ਹਮੇਸ਼ਾ ਹੋਲੀ -2 ਚਬਾ ਕੇ ਖਾਓ।

-   ਰੋਜ਼ਾਨਾ ਸਵੇਰੇ ਕੋਸੇ ਪਾਣੀ ਵਿੱਚ ਸ਼ਹਿਦ ਮਿਲਾਕੇ ਪੀਓ।

-   ਚਾਹ ਦੀ ਜਗਹ ਗ੍ਰੀਨ ਚਾਹ ਜਾਂ ਬ੍ਲੈਕ ਚਾਹ ਹੀ ਪੀਓ।

-   ਘਰ ਵਿੱਚ ਖੰਡ ਦੀ ਵਰਤੋਂ ਬਿਲਕੁਲ ਵੀ ਨਾ ਕਰੋ ,ਇਸਦੇ ਵਿੱਚ ਬਹੁਤ ਸਾਰਾ ਕੈਮੀਕਲ ਹੁੰਦਾ ਹੈ।

-   ਖੰਡ ਦੀ ਜਗਹ ਗੁੜ ,ਸਕਰ ਆਦਿ ਵਰਤੋਂ।

-   ਰੋਜ਼ਾਨਾ ਸਵੇਰੇ ਸੈਰ ਕਰੋ।

-   ਆਪਣੀ ਨੀਂਦ ਨੂੰ ਹਮੇਸ਼ਾ ਪੂਰੀ ਕਰੋ।


                                           
patle hon de tarike
                                             
ਜੀਰੇ ਦੀ ਵਰਤੋਂ

-   ਇੱਕ ਗਿਲਾਸ ਪਾਣੀ ਵਿੱਚ ਇੱਕ ਚਮਚ ਜੀਰਾਂ ਰਾਤ ਨੂੰ ਭਿਓ ਕੇ ਰੱਖ ਦਿਓ,ਸਵੇਰੇ ਇਸਨੂੰ ਉਬਾਲੋ ਤੇ ਚਾਹ
    ਵਾਂਗ ਪੀਓ। ਇਸਨੂੰ ਪੀਣ  ਤੋਂ ਬਾਅਦ ਅੱਧਾ ਘੰਟਾ ਕੁਝ ਵੀ ਨਾ ਖਾਓ ਪੀਓ। ਹਫਤੇ ਵਿੱਚ ਅਜਿਹਾ ਇੱਕ -2
    ਦਿਨ ਛੱਡ ਕੇ 3 ਵਾਰ ਪੀਣ ਨਾਲ ਚਰਬੀ ਘਟਣ  ਕਾਫ਼ੀ ਮਾਤਰਾ ਵਿੱਚ ਘਟ ਜਾਂਦੀ ਹੈ।

ਜ਼ਿਆਦਾ ਪਾਣੀ ਪੀਓ

-   ਮਿੱਠਾ ਪਾਣੀ ਭਾਵ ਸਰਬਤ ਆਦਿ ਨੂੰ ਪੀਣਾ ਬੰਦ ਕਰ ਦਿਓ। ਜਦ ਵੀ ਆਪਨੂੰ ਪਿਆਸ ਲਗੇ ਤਾ ਜ਼ਿਆਦਾ
    ਪਾਣੀ ਪੀਓ। ਇੱਕ ਦਿਨ ਵਿੱਚ 12-15 ਗਿਲਾਸ ਪਾਣੀ ਦੇ ਪੀਣ ਨਾਲ ਸਰੀਰ ਵਿੱਚੋ ਚਰਬੀ ਕਾਫੀ ਮਾਤਰਾ
    ਵਿੱਚ ਘਟਦੀ ਹੈ।

ਸਹੀ ਖਾਓ

-   ਪੇਟ ਦਾ ਫੈਟ 80% ਸਹੀ ਖਾਣ ਤੇ ਨਿਰਭਰ ਕਰਦਾ ਹੈ। ਸਭ ਤੋਂ ਮਹੱਤਵਪੂਰਨ ਇਹ ਕੀ ਫਾਸਟ ਫ਼ੂਡ ਤੋਂ ਤੋਬਾ
    ਕਰੋ। ਤੇ ਘਰ ਵਿੱਚ ਤਿਆਰ ਤਾਜਾ ਖਾਣਾ ਹੀ ਖਾਓ। ਤੇ ਸਹੀ ਟਾਈਮ ਤੇ ਖਾਉ।

ਵਿਟਾਮਿਨ ਸੀ

-   ਵਿਟਾਮਿਨ ਸੀ ਵੀ ਫੇਟ ਨੂੰ ਘੱਟ ਕਰਦਾ ਹੈ। ਇਸਲਈ ਵਿਟਾਮਿਨ ਸੀ ਫਲਾ ਨੂੰ ਜ਼ਿਆਦਾ ਖਾਓ।

ਨੀਂਦ ਪੂਰੀ ਕਰੋ

-   ਵਜ਼ਨ ਨੂੰ ਘੱਟ ਕਰਨ ਦੇ ਲਈ ਸੋਣਾ ਵੀ ਜਰੂਰੀ ਹੈ। ਇਸਲਈ ਹਮੇਸ਼ਾ ਆਪਣੀ ਨੀਂਦ ਨੂੰ 7-8 ਘੰਟੇ ਲਈ ਪੁਰੀ ਕਰੋ।

ਨਿੱਬੂ ਪਾਣੀ

-   ਆਪਣੇ ਦਿਨ ਦੀ ਸ਼ੁਰੂਆਤ ਨਿੱਬੂ ਪਾਣੀ ਤੋਂ ਹੀ ਕਰੋ। ਕੋਸੇ ਪਾਣੀ ਵਿੱਚ ਨਿੱਬੂ ਦਾ ਰਸ ਤੇ ਥੋੜਾ ਜਾਂ ਸ਼ਹਿਦ ਮਿਲਾ ਲਓ।
    ਤੇ ਰੋਜ਼ ਇਸਦੀ ਵਰਤੋਂ ਕਰਨ ਨਾਲ ਤੁਹਾਡਾ ਮੈਟਾਬੋਲਿਜਮ ਠੀਕ ਰਹਿੰਦਾ ਹੈ। ਤੇ ਨਾਲ ਹੀ ਬਜਨ ਵੀ ਘਟਦਾ ਹੈ।
ਬਰਾਊਨ ਚੋਲ

-   ਸਫੈਦ ਚੋਲਾ ਤੋਂ ਦੂਰ ਰਹੋ। ਇਸਦੀ ਜਗਹ ਤੁਸੀਂ ਬਰਾਊਨ ਚੋਲ ਦੀ ਵਰਤੋਂ ਕਰੋ ਤੇ ਤੁਸੀਂ ਭੋਜਨ ਵਿੱਚ ਬਰਾਊਨ ਬਰੈਡ ,
    ਸਾਬਤ ਅਨਾਜ ਤੇ ਓਟਸ ਵਰਗੇ ਖਾਧ ਪਦਾਰਥ ਵੀ ਸ਼ਾਮਿਲ ਕਰੋ।

ਸਾਕਾਹਾਰੀ ਭੋਜਨ ਭਾਰ ਘਟਾਉਣ ਵਿੱਚ  ਫਾਇਦੇਮੰਦ

-   ਸਾਕਾਹਾਰੀ ਭੋਜਨ ਅਸਾਨੀ ਨਾਲ ਪਚ ਜਾਂਦਾ ਹੈ। ਜਿਸ ਕਰਕੇ ਤੁਹਾਡਾ ਦਿਮਾਗ ਹਮੇਸ਼ਾ ਹਲਕਾ ਤੇ ਸਿਹਤਮੰਦ
    ਰਹਿੰਦਾ ਹੈ।

-   ਸਾਕਾਹਾਰੀ ਭੋਜਨ ਵਿੱਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ। ਜਿਸ ਕਰਕੇ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ।

-   ਸਾਕਾਹਾਰੀ ਭੋਜਨ ਖਾਣ ਨਾਲ ਤੁਹਾਡਾ ਭਾਰ ਜਲਦੀ ਨਹੀਂ ਵਧੇਗਾ ,ਕਿਉਂਕਿ ਸਬਜ਼ੀਆਂ ਵਿੱਚ ਫੈਟ ਤੇ ਕੈਲਰੀਜ
    ਘੱਟ  ਹੁੰਦੀ ਹੈ।

-   ਤੁਹਾਡੇ ਸਰੀਰ ਨੂੰ ਮਾਸਾਹਾਰੀ ਭੋਜਨ ਨੂੰ ਪਚਾਉਣ ਵਿੱਚ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਜਿਸ ਕਰਕੇ ਤੁਆਡੇ
    ਪਾਚਨ -ਤੰਤਰ ਤੇ ਕਾਫੀ ਅਸਰ ਪੈਂਦਾ ਹੈ। ਇਸ ਲਈ ਹਮੇਸ਼ਾ ਸ਼ਾਕਾਹਾਰੀ ਭੋਜਨ ਖਾਓ।

-   ਸਾਕਾਹਾਰੀ ਭੋਜਨ ਖਾਣ ਤੋਂ ਬਾਅਦ ਜੇਕਰ ਤੁਸੀਂ ਬਹੁਤ ਜ਼ਿਆਦਾ ਵਰਕਆਊਟ ਕਰਦੇ ਹੋ ,ਤਾ ਅਜਿਹਾ ਭੋਜਨ
    ਖਾਓ ਜਿਸ ਵਿੱਚ ਪ੍ਰੋਟੀਨ ਬਹੁਤ ਹੀ ਮਾਤਰਾ ਵਿੱਚ ਹੋਵੇ।

ਕਲਿੱਕ ↓
ਮੋਟਾਪਾ ਘਟਾਉਣ ਦੇ ਤਰੀਕੇ