ਸਿਰ ਦਰਦ ਦਾ ਦੇਸੀ ਇਲਾਜ- sar dard ka ilaj gharelu

ਅੱਜ ਅਸੀਂ ਤੁਹਾਨੂੰ ਸਿਰ ਦਰਦ ਦਾ ਦੇਸੀ ਇਲਾਜ਼ - ਭਾਵ sar dard ka ilaj gharelu ਦੀ ਜਾਣਕਾਰੀ ਦੇਵਾਗੇ। 
ਸਾਨੂੰ ਪਤਾ ਹੀ ਹੈ ਕਿ ਸਿਰ ਦਰਦ ਇੱਕ ਬਹੁਤ ਹੀ ਭੈੜੀ ਬਿਮਾਰੀ ਹੈ। ਅਗਰ ਕਿਸੇ ਨੂੰ ਇਹ ਰੋਗ ਲਗ ਜਾਵੇ ਤਾ ਉਸਦਾ ਸਿਰ ਹਫ਼ਤੇ ਵਿੱਚ  2-4 ਵਾਰ ਜਰੂਰ ਉੱਠਦਾ ਹੈ। ਇਸ ਲਈ ਇਸਦਾ ਇਲਾਜ਼ ਬਹੁਤ ਜਰੂਰੀ ਹੈ।

ਤਾ ਅਸੀਂ ਅੱਜ ਤੁਹਾਨੂੰ ਸਿਰ ਦਰਦ ਦਾ ਦੇਸੀ ਇਲਾਜ- sar dard ka ilaj gharelu ਆਦਿ ਦੇ ਬਾਰੇ ਘਰੇਲੂ ਜਾਣਕਾਰੀ ਦੇਵਾਗੇ। 

-   ਦਾਲਚੀਨੀ ਨੂੰ ਪੀਸ ਕੇ,ਪਾਣੀ ਵਿੱਚ ਰਲਾਕੇ ਲੇਪ ਬਣਾਓ ,ਇਸ ਨੂੰ ਸਿਰ ਤੇ ਲਾਉਣ ਨਾਲ ਸਿਰ ਦਰਦ ਦੂਰ ਹੋ ਜਾਂਦਾ ਹੈ।

-   10 ਗ੍ਰਾਮ ਕਾਲੀ ਮਿਰਚ ਚੱਬਕੇ ਉਪਰੋਂ 20-25 ਗ੍ਰਾਮ ਦੇਸੀ ਘਿਉ ਪੀਣ ਨਾਲ ਸਿਰ ਦਰਦ (ਮਾਈਗ੍ਰੇਨ )ਦੂਰ ਹੋ ਜਾਂਦਾ ਹੈ।

-   ਰੋਜ਼ ਸਵੇਰੇ ਇੱਕ ਮਿੱਠਾ ਸੇਬ ਲੂਣ ਲਾਕੇ ਖਾਣ ਨਾਲ ਪੁਰਾਣਾ ਸਿਰ ਦਰਦ ਦੂਰ ਹੋ ਜਾਂਦਾ ਹੈ।

-   ਸੁੱਧ ਘਿਉ ਵਿੱਚ ਕੇਸਰ ਮਿਲਾ ਕੇ ਸੁਘਣ ਨਾਲ ਵੀ ਅੱਧਾ ਸਿਰ ਦਰਦ ਦੂਰ ਹੋ ਜਾਂਦਾ ਹੈ।

-   ਮਾਈਗ੍ਰੇਨ ਤੇ ਚੰਗੀ ਨੀਂਦ ਲਈ ਹਰ ਰੋਜ਼ ਸੌਣ ਵੇਲੇ ਸਿਰ ਤੇ ਪੈਰਾਂ ਦੀਆ ਤਲੀਆਂ ਹੇਠਾਂ ਸੁੱਧ ਦੇਸੀ ਘਿਉ ਨਾਲ ਮਾਲਿਸ਼ ਕਰੋ।

-   ਕਬਜ ਦੇ ਕਾਰਨ ਸਿਰ ਦਰਦ ਹੋਵੇ ਤਾ ਹਰੜ ਨੂੰ ਬਰੀਕ ਪੀਸ ਕੇ ਥੋੜਾ ਲੂਣ ਮਿਲਾਕੇ ਪਾਣੀ ਨਾਲ ਖਾਵੋ।

-   ਅਗਰ ਸਿਰ ਦਰਦ ਕਿਸੇ ਵੀ ਤਰਾਂ ਬੰਦ ਨਾ ਹੋਵੇ ਤਾ ,ਗੂੜ੍ਹ ,ਕਾਲੇ ਤਿਲ ,ਤੇ ਥੋੜਾ ਜਿਹਾ ਦੁੱਧ ਲਓ ਗੂੜ੍ਹ ਤੇ ਤੇਲ ਵਿੱਚ ਥੋੜਾ -2 ਜਿਹਾ ਦੁੱਧ ਪਾਕੇ ਇਸਨੂੰ ਰਗੜਦੇ ਜਾਓ ,ਤੇ ਜਦੋ ਮਲਮ ਜੀ ਬਣ ਜੇ ਤਾ ਇਸਨੂੰ ਪੂਰੇ ਮੱਥੇ ਤੇ ਲੇਪ ਕਰੋ।

-   ਠੰਢ ਲੱਗਣ ਨਾਲ ਅਗਰ ਸਿਰ ਦਰਦ ਹੁੰਦਾ ਹੋਵੇ ਤਾ ਤੁਲਸੀ ਦੇ ਪੱਤਿਆ ਦੀ ਚਾਹ ਬਣਾ ਕੇ ਪੀ ਲਵੋ।

-   ਸਿਰ ਵਿੱਚ ਦਰਦ ਹੋਵੇ ਤਾ ਕੰਨਾ ਵਿੱਚ ਦੋ -ਤਿੰਨ ਬੂੰਦਾਂ ਨਿੱਬੂ ਦੇ ਰਸ ਦੀਆ ਗਰਮ ਕਰਕੇ ਪੌਣ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ।

-   ਅਜਬਾਈਨ ਦਾ ਬਰੀਕ ਚੂਰਨ ਇੱਕ ਚਮਚ ਚਬਾ ਕੇ ਖਾਣ ਨਾਲ ਸਿਰ ਦਰਦ ,ਨਜਲਾ ,ਅਤੇ ਗੈਸ ਦੀ ਬਿਮਾਰੀ ਠੀਕ ਹੋ ਜਾਂਦੀ ਹੈ।

-   ਅਗਰ ਠੰਡ ਵਿੱਚ ਸਿਰ ਦਰਦ ਹੁੰਦਾ ਹੋਵੇ ਤਾ ,ਤਾ ਦਾਲਚੀਨੀ ਦਾ ਤੇਲ ਇੱਕ ਦੋ ਬੂੰਦਾਂ ਸਿਰ ਤੇ ਲਾਕੇ ਮਲਣ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ।

-   ਗਾਜਰ ਦੇ ਪਤੇ ,ਪਾਣੀ ਵਿੱਚ ਉਬਾਲਕੇ ਉਸ ਪਾਣੀ ਨੂੰ ਠੰਡਾ ਕਰਕੇ ਨੱਕ ਤੇ ਕੰਨ ਵਿੱਚ ਪਾਉਣ ਨਾਲ ਪੁਰਾਣੇ ਤੋਂ ਪੁਰਾਣਾ ਸਿਰ ਦਰਦ ਠੀਕ ਹੋ ਜਾਂਦਾ ਹੈ।

-   ਅੱਧਾ ਸਿਰ ਦੁਖਣ ਤੇ ਉਸ ਪਾਸੇ ਵਾਲੀ ਨਾਸ ਵਿੱਚ 3-4 ਬੂੰਦਾਂ ਸਰੋ ਦੇ ਕੌੜੇ ਤੇਲ ਦੀਆ ਪਾਕੇ ਸੁਘਣ ਨਾਲ ਦਰਦ ਇੱਕ ਦਮ ਠੀਕ ਹੋ ਜਾਂਦਾ ਹੈ ਤੇ 3-4 ਦਿਨ ਏਦਾਂ ਕਰਦੇ ਰਹਿਣ ਨਾਲ ਹਮੇਸ਼ਾ ਤੋਂ ਛੁਟਕਾਰਾ ਮਿਲ ਜਾਂਦਾ ਹੈ।

-   ਤਾਜੇ ਹਰੇ -ਕੱਚੇ ਅਮਰੂਦ ਤੋੜ ਕੇ ਇਨ੍ਹਾਂ ਨੂੰ ਸਿਲ ਕੇ ਲੇਪ ਬਣਾ ਲਓ ,ਤੇ ਇਸਨੂੰ ਮੱਥੇ ਦੀ ਉਸ ਥਾਂ ਤੇ ਲਗਾਲੋ ਜਿੱਥੇ ਦਰਦ ਹੁੰਦਾ ਹੋਵੇ ਤਾ ਇਸਨਾਲ ਕਰਨ ਨਾਲ ਸਿਰ ਠੀਕ ਹੋ ਜਾਂਦਾ ਹੈ।

-   ਤੁਲਸੀ ਦੀ ਟਾਹਣੀ ਲੇਲੋ ,ਫਿਰ ਉਸਨੂੰ ਛਾਂ ਵਿੱਚ ਸੁਕਾ ਕੇ ਬਰੀਕ ਪੀਸ ਲੋ ,ਤੇ ਇਸਦਾ 2 ਗ੍ਰਾਮ ਚੂਰਨ ਮੱਖਣ ਵਿੱਚ ਮਿਲਾਕੇ ਚਟੋ ,ਤਾ ਸਿਰ ਦਰਦ ਤੋਂ ਰਾਹਤ ਮਿਲੇਗੀ।

NOTE - ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲਵੋ।
                                                           
ਸਿਰ ਦਰਦ ਦਾ ਦੇਸੀ ਇਲਾਜ