Weight loss Ke Liye morning me kab Uthe

ਅੱਜ ਅਸੀਂ ਗੱਲ ਕਰਾਂਗੇ ਕੀ ਵਜਨ ਘੱਟ ਕਰਨ ਲਈ ਭਾਵ Weight loss Ke Liye morning me kab Uthe ਅਤੇ ਉੱਠਣੇ ਦੇ ਬਾਅਦ ਕੀ ਕਰੀਏ ,ਕਿ ਸਾਡਾ ਵਜਨ ਘੱਟ ਹੋ ਸਕੇ। 
ਅੱਜ 75% ਲੋਕ ਮੋਟਾਪੇ ਦੇ ਸ਼ਿਕਾਰ ਹਨ। ਅਤੇ ਉਹ ਆਪਣੇ ਵੱਧ ਰਹੇ ਵਜਨ ਤੋਂ ਪਰੇਸ਼ਾਨ ਹਨ। ਕਿਉਂਕਿ ਮੋਟਾਪਾ ਆ ਜਾਣ ਤੇ ਅਸੀਂ ਕਈ ਬਿਮਾਰੀਆਂ ਦੀ ਲਪੇਟ ਵਿੱਚ ਆ ਜਾਂਦੇ ਹਾਂ। 
ਇਸ ਲਈ ਸਾਨੂੰ ਅਨੇਕਾਂ ਹੀ ਬਿਮਾਰੀਆਂ ਨੂੰ ਦੂਰ ਕਰਨ ਤੋਂ ਪਹਿਲਾ ਆਪਣੇ ਸਰੀਰ ਦਾ ਮੋਟਾਪਾ ਦੂਰ ਕਰਨਾ ਪਵੇਗਾ। ਤਾ ਹੀ ਅਸੀਂ ਅਨੇਕਾਂ ਹੀ ਬਿਮਾਰੀਆਂ ਤੋਂ ਬੱਚ ਸਕਦੇ ਹਾਂ। 

Weight loss Ke Liye morning me kab Uthe :- 

Weight loss Ke Liye morning me kab Uthe
Weight loss Ke Liye morning me kab Uthe


ਬਹੁਤ ਸਾਰੇ ਲੋਕ ਕੰਮੈਂਟ ਕਰ ਰਹੇ ਸੀ ,ਕਿ Weight loss Ke Liye morning me kab Uthe.ਇਸ ਲਈ ਅੱਜ ਅਸੀਂ ਇਸਦੇ ਬਾਰੇ ਹੀ ਗੱਲ ਕਰਾਂਗੇ। 
ਅਗਰ ਤੁਹਾਨੂੰ ਆਪਣਾ ਵਜਨ ਘੱਟ ਕਰਨਾ ਹੈ ,ਤਾ ਤੁਹਾਨੂੰ Morning ਵਿੱਚ ਸਵੇਰੇ ਉੱਠਣ ਤੋਂ ਬਾਅਦ ਇਨ੍ਹਾਂ 10 ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਤਾ ਹੀ ਆਪ ਆਪਣਾ ਵਜਨ ਘੱਟ ਕਰ ਸਕਦੇ ਹੈ। 

(1) ਵਜਨ ਘੱਟ ਕਰਨ ਦੇ ਲਈ ਤੁਹਾਨੂੰ ਹਰ - ਰੋਜ ਸਵੇਰੇ 5 ਵਜੇ ਉੱਠਣਾ ਚਾਹੀਦਾ ਹੈ। 

(2) ਸਵੇਰੇ ਉੱਠਣ ਤੋਂ ਬਾਅਦ ਤੁਹਾਨੂੰ ਸਭ ਤੋਂ ਪਹਿਲਾ 2 ਤੋਂ 4 ਗਿਲਾਸ ਗਰਮ ਪਾਣੀ ਦੇ ਪੀਣੇ ਚਾਹੀਦੇ ਹਨ। 

(3) ਪਾਣੀ ਪੀਂਦੇ ਸਮੇ ਇਹ ਧਿਆਨ ਦਿਓ ,ਕਿ ਤੁਹਾਨੂੰ ਪਾਣੀ ਹਮੇਸ਼ਾ ਪੈਰਾਂ ਭਾਰ ਬੈਠ ਕੇ ਹੀ ਪੀਣਾ ਚਾਹੀਦਾ ਹੈ। 

(4) ਪਾਣੀ ਨੂੰ ਹਮੇਸ਼ਾ ਘੁੱਟ - ਘੁੱਟ ਕਰਕੇ ਹੋਲੀ -ਹੋਲੀ ਪੀਣਾ ਚਾਹੀਦਾ ,ਨਾ ਕਿ ਇੱਕ ਹੀ ਸਾਹ ਵਿੱਚ ਤੇਜ਼ ਗਤੀ ਨਾਲ। 

(5) ਪਾਣੀ ਪੀਣ ਤੋਂ ਬਾਅਦ ਤੁਹਾਨੂੰ 30 ਤੋਂ 40 ਸੈਰ ਲਈ ਤੁਰਨਾ ਚਾਹੀਦਾ ਹੈ। ਅਗਰ ਹੋ ਸਕੇ ਤਾ ਥੋੜੀ -ਥੋੜੀ ਰੇਸ ਵੀ ਲਗਾਉਣੀ ਚਾਹੀਦੀ ਹੈ। 

(6) ਰੇਸ ਲਗਾਉਣ ਤੋਂ ਬਾਅਦ ਅੱਧਾ ਘੰਟਾ ਕਸਰਤ ਵੀ ਜਰੂਰ ਕਰੋ। 

(7) ਕਸਰਤ ਕਰਨ ਤੋਂ ਬਾਅਦ ਸਾਨੂੰ ਕਦੇ ਵੀ 1 ਘੰਟੇ ਤੱਕ ਚਾਹ ਜਾ ਕੋਈ ਮਿੱਠੀ ਜਾ ਨਮਕੀਨ ਚੀਜ਼ ਨਹੀਂ ਖਾਣੀ ਚਾਹੀਦੀ। 

(8) ਕਸਰਤ ਕਰਨ ਤੋਂ 10 ਮਿੰਟ ਬਾਅਦ ਅਸੀਂ ਪਾਣੀ ,ਜੂਸ ,ਬਦਾਮ ਜਾ ਫਰੂਟ ਖਾ ਸਕਦੇ ਹਾਂ। 

(9) ਇਸਤੋਂ ਇਲਾਵਾ ਸਾਨੂੰ ਸਵੇਰ ,ਦੁਪਹਿਰ ਅਤੇ ਸ਼ਾਮ ਦਾ ਖਾਣਾ ਸਮੇ ਸਿਰ ਖਾਣਾ ਚਾਹੀਦਾ ਹੈ। ਅਤੇ ਹਮੇਸ਼ਾ ਥੋੜਾ ਕਰਕੇ ਹੀ ਖਾਣਾ ਹੈ ,ਕਦੇ ਵੀ ਇਕੱਠਾ ਖਾਣਾ ਨਾ ਖਾਓ। 

(10) ਅਗਰ ਅਸੀਂ ਇਸ ਤਰਾਂ ਇੱਕ ਮਹੀਨੇ ਤੱਕ ਕਰਦੇ ਹਾਂ ,ਤਾ ਅਸੀਂ ਬਹੁਤ ਹੀ ਜਲਦੀ ਪਤਲੇ ਹੋਣ ਦੀ ਸਥਿਤੀ ਵਿੱਚ ਆ ਜਾਂਦੇ ਹਾਂ।