ਲੀਚੀ ਦੇ ਲਾਭ - lychee ke fayde
ਲੀਚੀ ਦੇ ਲਾਭ - lychee ke fayde
ਫਲਾ ਦੇ ਸਾਡੇ ਜੀਵਨ ਵਿੱਚ ਅਨੇਕਾਂ ਹੀ ਫਾਇਦੇ ਹਨ ,ਤੇ ਇਹ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਕਾਫੀ ਮਦਦ ਕਰਦੇ ਹਨ ,ਇਸ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਫਲਾ ਦਾ ਸਾਡੇ ਜੀਵਨ ਵਿੱਚ ਪ੍ਰਯੋਗ ਕਰਨਾ ਚਾਹੀਦਾ ਹੈ।
ਇਨ੍ਹਾਂ ਸਭ ਫਲਾ ਦੇ ਵਿੱਚੋ ਇੱਕ ਫਲ ਹੈ ਲੀਚੀ ,ਜਿਸਦੇ ਸਾਨੂੰ ਅਨੇਕਾਂ ਹੀ ਫਾਇਦੇ ਹੈ ,ਅਤੇ ਅਸੀਂ ਲੀਚੀ ਖਾਣ ਦੇ
ਨਾਲ ਆਪਣੇ ਸਰੀਰ ਦੇ ਵਿੱਚੋ ਕਾਫੀ ਰੋਗਾਂ ਨੂੰ ਬਾਹਰ ਕੱਢ ਸਕਦੇ ਹੈ। ਤੇ ਚਲੋ ਜਾਂਦੇ ਹਾਂ ,ਅੱਜ ਲੀਚੀ ਦੇ ਅਨੇਕਾਂ ਹੀ ਫਾਇਦੇ
ਦੇ ਬਾਰੇ ਮੈ,ਜਿਸ ਨਾਲ ਅਸੀਂ ਕਾਫੀ ਰੋਗਾ ਨਾਲ ਲੜ ਸਕਦੇ ਹਾਂ।
ਲੀਚੀ ਦੇ ਲਾਭ
- ਇਸ ਨੂੰ ਖਾਣ ਨਾਲ ਠੰਡ ਤੋਂ ਰਾਹਤ ਮਿਲਦੀ ਹੈ ,ਜਿਸ ਕਾਰਨ ਸਰਦੀ -ਜ਼ੁਕਾਮ ਘੱਟ ਹੁੰਦਾ ਹੈ।
- ਇਸਨੂੰ ਖਾਣ ਨਾਲ ਕਾਫ਼ੀ ਦੇਰ ਤੱਕ ਭੁੱਖ ਨਹੀਂ ਲੱਗਦੀ ਹੈ ,ਜਿਸ ਕਾਰਨ ਅਸੀਂ ਮੋਟਾਪੇ ਤੋਂ ਵੀ ਬਚ ਸਕਦੇ ਹਾਂ।
- ਇਸ ਵਿੱਚ ਮੌਜੂਦ ਪੋਟਾਸ਼ੀਅਮ ਸਾਡੇ ਦਿਲ ਨੂੰ ਤੰਦਰੁਸਤ ਰੱਖਦਾ ਹੈ ,ਜਿਸ ਕਾਰਨ ਸਾਨੂੰ ਦਿਲ ਦਾ ਦੌਰਾ ਪੈਣ ਦਾ ਖ਼ਤਰਾ
ਘੱਟ ਜਾਂਦਾ ਹੈ।
- ਲੀਚੀ ਖਾਣ ਨਾਲ ਚਿਹਰੇ ਦੇ ਦਾਗ -ਧੱਬੇ ਦੂਰ ਹੋ ਜਾਂਦੇ ਹਨ ,ਤੇ ਚਿਹਰੇ ਤੇ ਨਿਖਾਰ ਵੀ ਆਉਂਦਾ ਹੈ।
- ਇਸਦੇ ਵਿੱਚ ਬਾਇਓ ਕੈਮੀਕਲ ਪਦਾਰਥ ਹੁੰਦੇ ਹਨ ,ਜਿਹੜੇ ਕੈਂਸਰ ਦੀਆ ਕੋਸ਼ਕਾਵਾਂ ਨੂੰ ਵਧਣ ਤੋਂ ਰੋਕਦੇ ਹਨ।
- ਲੀਚੀ ਔਰਤਾਂ ਨੂੰ ਛਾਤੀ ਦਾ ਕੈਂਸਰ ਹੋਣ ਤੋਂ ਬਚਾ ਸਕਦਾ ਹੈ।
- ਇਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜਿਵੇ - ਆਇਰਨ , ਫਾਸਫੋਰਸ , ਪੋਟਾਸ਼ੀਅਮ , ਮੈਗਨੀਸ਼ੀਅਮ , ਵਿਟਾਮਿਨ
ਸੀ , ਮਿਨਰਲਜ਼ , ਕਾਰਬੋਹਾਈਡ੍ਰੇਟ , ਵਿਟਾਮਿਨ ਏ , ਆਦਿ ਹੁੰਦੇ ਹਨ।
- ਇਹ ਸਾਰੇ ਤੱਤ ਸਾਡੇ ਸਰੀਰ ਦੀਆ ਅਨੇਕਾਂ ਘਾਟਾ ਨੂੰ ਪੂਰਾ ਕਰਦੇ ਹਨ।
- ਲੀਚੀ ਵਿੱਚ ਫਾਈਬਰ ਭਰਭੁਰ ਮਾਤਰਾ ਵਿੱਚ ਹੁੰਦਾ ਹੈ ,ਜਿਸ ਕਰਕੇ ਹਾਜਮਾ ਠੀਕ ਰਹਿੰਦਾ ਹੈ।
- ਲੀਚੀ ਕਬਜ਼ , ਜਲਣ , ਅਤੇ ਅਪਚ ਨੂੰ ਵੀ ਠੀਕ ਕਰਦਾ ਹੈ।
- ਜੇਕਰ ਤੁਸੀਂ ਸੁਸਤੀ ਤੇ ਥਕਾਵਟ ਜ਼ਿਆਦਾ ਮਹਿਸੂਸ ਕਰਦੇ ਹੋ ,ਤਾ ਲੀਚੀ ਖਾਣਾ ਸ਼ੁਰੂ ਕਰ ਦਿਓ।
- ਜੇਕਰ ਖੂਨ ਦੀ ਕਮੀ ਹੈ ,ਤਾ ਇਸਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ।
ਕਲਿੱਕ ↓
ਲਸਣ ਦੇ ਸਰੀਰਕ ਤੇ ਅਨੋਖੇ ਫਾਇਦੇ
ਲੀਚੀ ਦੇ ਲਾਭ - lychee ke fayde
0 टिप्पणियाँ