ਫ਼ਿਟ ਰਹਿਣ ਦੇ ਨਿਯਮ - fit rahne ke tips
ਅਗਰ ਤੁਸੀਂ ਵੀ ਆਪਣੇ ਆਪ ਨੂੰ ਫਿੱਟਨੈੱਸ ਵਿੱਚ ਬਦਲਣ ਲਈ ਸੋਚ ਰਹੇ ਹੋ ,ਤਾ ਤੁਹਾਨੁੰ ਨੀਚੇ ਦਿੱਤੀਆਂ ਗੱਲਾਂ ਦਾ ਖ਼ਾਸ ਧਿਆਨ ਦੇਣਾ ਪਵੇਗਾ। ਅੱਜ ਅਸੀਂ ਤੁਹਾਨੂੰ ਕੁਝ ਫਿਟ ਰਹਿਣ ਦੇ ਗੁਣ ਦੱਸਾਂਗੇ ,ਜੋ ਕਿ ਇਸ ਤਰੇ ਹਨ।
ਰੱਸੀ ਟੱਪਣਾ
- ਸਾਨੂੰ ਫ਼ਿਟ ਰਹਿਣ ਦੇ ਲਈ ਰੱਸੀ ਟੱਪਣੀ ਬਹੁਤ ਜਰੂਰੀ ਹੈ।
- ਕਿਉਂਕਿ 10 ਮਿੰਟ ਤੱਕ ਰੱਸੀ ਕੁੱਦਣਾ 8 ਮਿੰਟ ਤੱਕ ਦੋੜਨੇ ਕੇ ਬਰਾਬਰ ਹੈ।
- ਰੱਸੀ ਕੁੱਦਣ ਦੇ ਨਾਲ ਇੱਕ ਤਾ ਵਜਨ ਘੱਟਦਾ ਹੈ ,ਤੇ ਦੂਜਾ ਬੱਚੇ ਦਾ ਕੱਦ ਵੀ ਵੱਧਦਾ ਹੈ।
ਫ਼ਿਟ ਰਹਿਣ ਦੇ ਲਈ ਗਰਮ ਪਾਣੀ ਪੀਓ
- ਸਾਨੂੰ ਫਿਟ ਰਹਿਣ ਦੇ ਲਈ ਦਿਨ ਦੀ ਸ਼ੁਰੂਆਤ ਹਮੇਸ਼ਾ ਗਰਮ ਪਾਣੀ ਪੀ ਕੇ ਕਰਨੀ ਚਾਹੀਦੀ ਹੈ।
- ਗਰਮ ਪਾਣੀ ਪੀਣ ਨਾਲ ਅਸੀਂ ਅਨੇਕਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਜਿਵੇ :-
- ਤੇਜਾਬ , ਗੈਸ , ਜ਼ੁਕਾਮ , ਰੇਸ਼ਾ , ਕਬਜ਼ , ਪੇਟ ਦਾ ਭਾਰੀਪਨ , ਖੂਨ ਦਾ ਗਾੜਾਪਨ , ਜੋੜਾ ਦਾ ਦਰਦ , ਨਾੜਾ ਦੀ ਬਲਾਕੇਜ ,ਤੇ ਮੋਟਾਪਾ ਸਮੇਤ 100 ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
- ਠੰਡੇ ਪਾਣੀ ਨੂੰ ਪਚਣ ਵਿੱਚ ਲਗਭਗ 4 ਘੰਟੇ ਦਾ ਸਮਾਂ ਲੱਗਦਾ ਹੈ।
- ਤੇ ਗਰਮ ਪਾਣੀ ਨੂੰ ਪਚਣ ਵਿੱਚ ਲਗਭਗ ਇੱਕ ਘੰਟੇ ਦਾ ਸਮਾਂ ਲੱਗਦਾ ਹੈ।
- ਜੇਕਰ ਅਸੀਂ ਤਲੀਆਂ ਚੀਜਾਂ ਖਾਂਦੇ ਹਾਂ ,ਤਾ ਸਾਨੂੰ ਹਮੇਸ਼ਾ ਗਰਮ ਪਾਣੀ ਭਾਵ ਪਾਣੀ ਨੂੰ ਕੋਸਾ ਕਰਕੇ ਹੀ ਪੀਣਾ ਚਾਹੀਦਾ ਹੈ।
- ਇਸ ਲਈ ਅਗਰ ਸਾਨੂੰ ਅਨੇਕਾਂ ਬਿਮਾਰੀਆਂ ਤੋਂ ਬਚਣਾ ਹੈ ,ਤਾ ਹਮੇਸ਼ਾ ਹੀ ਸਾਨੂੰ ਗਰਮ ਪਾਣੀ ਪੀਣਾ ਚਾਹੀਦਾ ਹੈ।
ਪਾਣੀ ਪੀਣ ਦਾ ਸਹੀ ਸਮਾਂ
- ਤਿੰਨ ਗਿਲਾਸ ਸਵੇਰੇ ਉੱਠਣ ਵੇਲੇ ਪੀਣ ਨਾਲ ਸਾਡੀ ਅੰਦਰਲੀ ਊਰਜਾ ਬਣੀ ਰਹਿੰਦੀ ਹੈ।
- ਇੱਕ ਗਿਲਾਸ ਨਹਾਉਣ ਤੋਂ ਬਾਅਦ ਪੀਣ ਨਾਲ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ।
- 2 ਗਿਲਾਸ ਰੋਟੀ ਖਾਣ ਤੋਂ 45 ਮਿੰਟ ਬਾਅਦ ਗਰਮ ਪਾਣੀ ਪੀਣ ਨਾਲ ਸਾਡਾ ਹਾਜਮਾ ਸਹੀ ਰਹਿੰਦਾ ਹੈ।
- ਇੱਕ ਗਿਲਾਸ ਸੌਣ ਤੋਂ ਪਹਿਲਾ ਗਰਮ ਪਾਣੀ ਪੀਣ ਨਾਲ ਸਾਨੂੰ ਇਹ ਹਰਟ ਅਟੈਕ ਤੋਂ ਬਚਾਉਂਦਾ ਹੈ।
ਫ਼ਿਟ ਰਹਿਣ ਦੇ 5 ਨਿਯਮ
- ਮੀਟ ਘੱਟ ਖਾਉ ਤੇ ਸਬਜ਼ੀਆਂ ਜ਼ਿਆਦਾ।
- ਡਰਾਈਵਿੰਗ ਘੱਟ ਤੇ ਤੁਰਨਾ ਵੱਧ ਕਰੋ।
- ਖੰਡ ਬਿਲਕੁਲ ਬੰਦ ਤੇ ਇਸਦੀ ਜਗਾਹ ਗੁੜ ਤੇ ਫ਼ਲ।
- ਰਾਤ ਦੇ ਟਾਈਮ ਚਿੰਤਾ ਘੱਟ ਤੇ ਸੋਣਾ ਜ਼ਿਆਦਾ।
- ਗੁੱਸਾ ਘੱਟ ਤੇ ਹਾਸਾ ਵੱਧ ਕਰੋ।
0 टिप्पणियाँ