ਮਰਦਾਨਾ ਕਮਜ਼ੋਰੀ ਦਾ ਘਰੇਲੂ ਇਲਾਜ਼,ਨਾਮਰਦੀ ਦਾ ਇਲਾਜ ,mardana kamzori ka ilaj in punjabi 
                                              

ਪੁਰਸ਼ਾਂ ਦੇ ਰੋਗ  

-   ਸੈਕਸ ਕਮਜ਼ੋਰੀ ਦੂਰ ਕਰਨ ਲਈ ,ਮੁਲੱਠੀ ਨੂੰ ਪੀਸ ਕੇ ਛਾਂਣ ਲਵੋ ,ਇਸ ਦਾ ਇੱਕ ਚਮਚ ਖਾਸੇ ਘਿਉ ਵਿੱਚ ਪਾਕੇ ਚੱਟ
    ਲਵੋ ,ਉਪਰੋਂ ਮਿਸਰੀ ਮਿਲਿਆ ਦੁੱਧ ਪੀਓ ,ਅਜਿਹਾ ਸਵੇਰੇ ਰੋਟੀ ਤੋਂ ਦੋ ਘੰਟੇ ਪਹਿਲਾ ਜਾ ਰਾਤ ਦੀ ਰੋਟੀ ਦੇ ਦੋ ਘੰਟੇ ਪਿੱਛੋਂ
    ਕਰੋ ,ਇਸ ਨਾਲ ਸੈਕਸ ਕਮਜ਼ੋਰੀ ਹਟੇਗੀ।

-   ਤੁਲਸੀ ਦੇ ਬੀਜ ਸਾਮੀ ਪਾਣੀ ਨਾਲ ਕੁਝ ਸਮਾਂ ਵਰਤੋਂ ,ਇਸ ਨਾਲ ਸੈਕਸ ਕਮਜ਼ੋਰੀ ਨਹੀਂ ਹੋਵੇਗੀ।

-   ਕੰਧਾਰੀ ਅਨਾਰ ਦਾ ਛਿੱਲੜ ਬਰੀਕ ਕਰਕੇ ਅੱਧਾ ਚਮਚ ਸਵੇਰੇ -ਸ਼ਾਮ ਪਾਣੀ ਨਾਲ ਖਾਉ ,ਇਸ ਨਾਲ ਸੁਪਨਦੋਸ਼ ਠੀਕ
    ਹੁੰਦਾ ਹੈ।

-   ਇੱਕ ਪਾਣੀ ਦੇ ਗਿਲਾਸ ਵਿੱਚ ਦੋ ਚਮਚ ਪੀਸਿਆ ਸੁੱਕਾ ਔਲ਼ਾ ਰਾਤ ਨੂੰ ਭਿਓ ਦਿਓ ,ਤੇ ਫਿਰ ਪੁਣ ਕੇ ਇੱਕ ਚੁਟਕੀ ਪੀਸੀ
    ਹਲਦੀ ਪਾ ਕੇ ਪੀਓ। ਇਸ ਨਾਲ ਕਾਫੀ ਫਾਇਦਾ ਹੋਵੇਗਾ।

ਮਰਦਾਨਾ ਕਮਜ਼ੋਰੀ ਦੂਰ ਕਰਨ ਲਈ ਦੇਸੀ ਨੁਕਤੇ 

-   ਸੁੱਕੇ ਔਲ਼ੇ ਦਾ ਅੱਧਾ ਚਮਚ ਚੂਰਨ ਰੋਜ ਗਾਂ ਦੇ ਦੁੱਧ ਨਾਲ ਖਾਓ ,ਇਸ ਨਾਲ ਵੀਰਜ ਵਿੱਚ ਵਧੇਰੇ ਤਾਕਤ ਆਵੇਗੀ।

-   ਲਸਣ ਦੀ ਇੱਕ ਤੁਰੀ ਚੱਬ -ਚੱਬ ਕੇ ਖਾਉ ,ਇਸ ਨਾਲ ਸੁਪਨਦੋਸ਼ ਨਹੀਂ ਹੁੰਦਾ ,ਇਸ ਨੂੰ ਰਾਤੀ ਸੌਣ ਵੇਲੇ ਹੱਥ -ਪੈਰ
    ਧੋ ਕੇ ਕਰੋ।

-   ਤੁਲਸੀ ਦੇ ਬੀਜ ਜਾ ਜੜ ਦਾ ਚੂਰਨ ਇੱਕ ਚਮਚ ਪਾਨ ਵਿੱਚ ਰੱਖ ਕੇ ਖਾਣ ਨਾਲ ਸ਼ੀਘਰ ਪਤਨ ਦੂਰ ਹੁੰਦਾ ਹੈ।

-   ਇਲਾਚੀ ਦੇ ਦਾਣੇ ,ਈਸਬਗੋਲ ਬਰਾਬਰ ਮਿਕਦਾਰ ਵਿੱਚ ਲੈਕੇ ਔਲ਼ੇ ਦੇ ਰਸ ਵਿੱਚ ਘੋਟ ਕੇ ਛੋਟੀਆਂ -2 ਗੋਲੀਆਂ ਬਣਾ
    ਲਓ ,ਇਨ੍ਹਾਂ ਦੀ ਹਰ ਰੋਜ਼ ਸਵੇਰੇ -ਸ਼ਾਮ ਇੱਕ ਗੋਲੀ ਖਾਉ ,ਸੁਪਨਦੋਸ਼ ਨਹੀਂ ਹੁੰਦਾ ਹੈ।

-   ਇਮਲੀ ਦੇ ਬੀਜਾਂ ਨੂੰ ਪਾਣੀ ਵਿੱਚ ਭਿਓ ਕੇ ਛਿੱਲੜ ਲਾ ਲਓ , ਤੇ ਗਿਰੀ ਨੂੰ ਕੁੱਟ ਛਾਂਣ ਕੇ ਚੂਰਨ ਬਣਾ ਲਓ, ਤੇ ਉਨੀ
    ਹੀ ਮਿਸ਼ਰੀ ਰਲਾ ਲਓ ,ਇਸ ਨੂੰ ਚੌਥਾਈ ਚਮਚ ਸਵੇਰੇ -ਸ਼ਾਮ ਦੁੱਧ ਨਾਲ ਖਾਉ। ਇਸ ਨਾਲ ਵੀਰਜ ਗਾੜਾ ਹੋਵੇਗਾ ,ਤੇ
    ਸ਼ੀਘਰ ਪਤਨ ਨਹੀਂ ਹੋਵੇਗਾ।

-   ਛੁਹਾਰੇ ਦੀ ਖੀਰ ਬਣਾ ਕੇ ਖਾਣ ਨਾਲ ਸੈਕਸ ਕਮਜ਼ੋਰੀ ਦੂਰ ਹੋਵੇਗੀ।

-   2 ਚਮਚ ਪਿਆਜ ਦਾ ਰਸ ਅਤੇ 2 ਚਮਚ ਮਾਖਿਓਂ ,ਦੋਵਾਂ ਨੂੰ ਰਲਾ ਕੇ ਰੋਜ਼ ਸਵੇਰੇ ਨਿਰਣੇ ਕਾਲਜੇ ਚੱਟਣ ਨਾਲ ਵੀਰਜ਼
    ਵੱਧਦਾ ਹੈ।

-   ਮਰਦਾਨਾ ਤਾਕਤ ਦੇ ਲਈ ਮਿੱਠੇ ਅੰਬ ਦਾ ਰਸ ,ਦੁੱਧ ,ਗੁੜ ,ਪਾਕੇ ਮੇਗੋ ਸੇਕ ਬਣਾ ਕੇ ਹਰ -ਰੋਜ਼ ਸ਼ਾਮ ਨੂੰ ਪੀਓ ,ਇਸ
    ਨਾਲ ਮਰਦਾਨਾ ਤਾਕਤ ਵਧਦੀ ਹੈ ,ਤੇ ਕਮਜ਼ੋਰੀ ਦੂਰ ਕਰਦੀ ਹੈ।

-   ਗਰਮ ਦੁੱਧ ਦੇ ਨਾਲ ਸਤਾਬਰੀ ਦਾ ਚੂਰਨ ਖਾਣ ਨਾਲ ਵੀ ਫਾਇਦਾ ਹੁੰਦਾ ਹੈ।

ਮਰਦਾਨਾ ਕਮਜ਼ੋਰੀ ਦਾ ਇਲਾਜ਼ - mardana kamzori ka ilaj

                                                    ਕਲਿੱਕ
                         ਪੇਸ਼ਾਬ ਦੇ ਰੋਗ ਦਾ ਇਲਾਜ਼ 

                             
mardana kamzori ka ilaj
ਮਰਦਾਨਾ ਕਮਜ਼ੋਰੀ ਦਾ ਇਲਾਜ਼ - mardana kamzori ka ilaj