ਫੇਸ ਪੈਕ - face pack gharelu nuskhe

ਅੱਜ ਕੱਲ ਹਰ ਔਰਤ ਆਪਣੇ ਆਪ ਨੂੰ ਸੁੰਦਰ ਬਣਾਉਣ ਦੇ ਲਈ ਕਈ ਭਾਂਤ ਦੇ ਪ੍ਰੋਡਕਟ ਆਪਣੇ ਫੇਸ ਤੇ ਲਗਾਉਣ ਲਈ ਵਰਤਦੀ ਹੈ। ਪਰ ਕਈ ਵਾਰ ਇਹ ਪ੍ਰੋਡਕਟ ਨੁਕਸਾਨਦਾਇਕ ਵੀ ਹੁੰਦੇ ਹਨ। ਇਸ ਲਈ ਅੱਜ ਅਸੀਂ ਆਪਦੇ ਲਈ ਅਤੇ ਆਪਦੇ ਚੇਹਰੇ ਨੂੰ ਸੁੰਦਰ ਦਿਖਾਉਣ ਦੇ ਲਈ ਫੇਸ ਪੇਕ ਲੈਕੇ ਆਏ ਹਾਂ। 
ਇਹ ਫੇਸ ਪੈਕ ਘਰੇਲੂ ਵਿਧੀ ਦੇ ਜਰੀਏ ਦਸਾਂਗੇ , ਫੇਸ ਪੈਕ - face pack gharelu nuskhe


                                               ਹਲਦੀ ਦਾ ਫੇਸ ਪੈਕ - face pack gharelu nuskhe 

-   2-ਚਮਚ ਦੁੱਧ ਲੈਕੇ ਕਟੋਰੇ ਵਿੱਚ ਪਾਲੋ।

-   ਇਸ ਵਿੱਚ ਡੇਢ ਚਮਚ ਨਿੱਬੂ ਦਾ ਰਸ ,ਅੱਧਾ ਚਮਚ ਹਲਦੀ ਅਤੇ 2 ਚਮਚ ਆਟਾ ਮਿਲਾ ਲੋ।

-   ਫਿਰ ਇਨ੍ਹਾਂ ਚੀਜਾਂ ਨੂੰ ਚੰਗੀ ਤਰਾਂ ਘੋਲਕੇ ਪੂਰੇ ਚੇਹਰੇ ਤੇ ਲਗਾਲੋ ,ਤੇ ਸੁੱਕਣ ਤੱਕ ਰਹਿਣ ਦਿਓ।

-   ਤੇ ਫਿਰ ਪਾਣੀ ਨਾਲ ਧੋ ਕੇ ਸਾਫ਼ ਕਰਨ ਨਾਲ ਚੇਹਰਾ ਵੀ ਸਾਫ਼ ਹੋਵੇਗਾ।



                                            ਦੁੱਧ ਸ਼ਹਿਦ ਦਾ ਫੇਸ ਪੈਕ - face pack gharelu nuskhe

-   ਇੱਕ ਚਮਚ ਦੁੱਧ ਜਾ ਦੁੱਧ ਦੇ ਪਾਉਡਰ ਦਾ ਲੇਲੋ ,ਉਸ ਵਿੱਚ ਇੱਕ ਚਮਚ ਸ਼ਹਿਦ ਅਤੇ ਇੱਕ ਚਮਚ ਨਿੱਬੂ ਦੇ ਰਸ
    ਦਾ ਮਿਲਾਲੋ।

-   ਇਨਾ 3 ਨੂੰ ਮਿਲਾਕੇ ਬਣਿਆ ਹੋਇਆ ਮਿਸ਼ਰਣ ਨੂੰ ਆਪਣੇ ਚੇਹਰੇ ਤੇ ਲਗਾਲੋ।

-   ਇਸ ਪਾਉਡਰ ਨੂੰ 20 ਮਿੰਟ ਲਈ ਲਗਭਗ ਚਿਹਰੇ ਤੇ ਲਗਾ ਰਹਿਣ ਦਿਓ ,ਫਿਰ ਸਾਫ ਪਾਣੀ ਨਾਲ ਧੋਲੋ।


                                           
face pack gharelu nuskhe


                                        ਦਹੀਂ ਟਮਾਟਰ ਤੇ ਦਲੀਆਂ ਦਾ ਫੇਸ ਪੈਕ - face pack gharelu nuskhe

-   ਇੱਕ ਚਮਚ ਦਹੀਂ ਲੈਕੇ ਉਸ ਵਿੱਚ ਇੱਕ ਚਮਚ ਟਮਾਟਰ ਦਾ ਜੂਸ ਤੇ ਇੱਕ ਚਮਚ ਦਲੀਆ ਮਿਲਾਕੇ ਪੇਸਟ ਤਿਆਰ
    ਕਰੋ।

-   ਫਿਰ ਇਸ ਪੇਸਟ ਨੂੰ ਪੂਰੇ ਚਿਹਰੇ ਤੇ ਲਗਾਲੋ ਤੇ ਇਸਨੂੰ 15-20 ਮਿੰਟ ਲਈ ਚਿਹਰੇ ਤੇ ਲਗਾਕੇ ਚੰਗੀ ਤਰਾਂ ਛੁਕਨ
    ਦਿਓ।

-   ਤੇ ਫਿਰ ਇਸਨੂੰ ਥੋੜਾ ਜਾ ਸਕਰਬ ਕਰਦੇ ਹੋਏ ਪਾਣੀ ਨਾਲ ਧੋ ਲਿਓ ,ਤਾ ਜੋ ਦਲੀਏ ਨਾਲ ਮਰੇ ਹੋਏ ਸੈੱਲਜ਼ ਉਤਰ
    ਜਾਣ।


                                    ਆਲੂ ਦੇ ਗੁਦੇ ਦਾ ਫੇਸ ਪੈਕ - face pack gharelu nuskhe 

-   ਆਲੂ ਚਿਹਰੇ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ। ਆਲੂ ਵਿੱਚ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ ਜੋ ਕਿ
    ਚਮੜੀ ਨੂੰ ਤੰਦਰੁਸਤ ਰੱਖਦੀ ਹੈ।

-   ਇਸ ਲਈ ਤੁਸੀਂ ਆਲੂ  ਲੈਕੇ ਉਸਦਾ ਕਦੂਕਾਸ ਕਰਕੇ ਫਿਰ ਉਸਨੂੰ ਆਪਣੇ ਚਿਹਰੇ ਤੇ 30 ਮਿੰਟ ਲਈ ਲਗਾਲੋ।

-   ਇਸਨੂੰ ਹਰਰੋਜ ਲਗਾਉਣ ਨਾਲ ਚੇਹਰਾ ਗੋਰਾ ,ਨਿਖਰਿਆ ਤੇ ਸਾਫ਼ ਰਹਿੰਦਾ ਹੈ।

-   ਤੁਸੀਂ ਆਲੂ ਦੇ ਜੂਸ ਵਿੱਚ ਨਿੱਬੂ ਦੇ ਰਸ ਦੀਆ ਕੁਸ ਬੂੰਦਾਂ ਮਿਲਾਕੇ ਚੇਹਰੇ ਤੇ ਲਗਾਉਣ ਨਾਲ ਚੇਹਰੇ ਦਾ ਰੰਗ ਹਲਕਾ
    ਕਰਦਾ ਹੈ।

-   ਨਿੱਬੂ ਬਲੀਚ ਦਾ ਕੰਮ ਕਰਦੀ ਹੈ ,ਜਿਸ ਨਾਲ ਚਿਹਰੇ ਦਾ ਰੰਗ ਵਿੱਚ ਜਲਦੀ ਫ਼ਰਕ ਦਿਖਦਾ ਹੈ।



                               ਸੰਤਰੇ ਦੇ ਸੁਕੇ ਛਿਲਕੇ ਦਾ ਫੇਸ ਪੈਕ - face pack gharelu nuskhe

-   ਸਭ ਤੋਂ ਪਹਿਲਾਂ ਸੰਤਰੇ ਦੇ ਛਿਲਕੇ ਨੂੰ ਧੁੱਪ ਵਿੱਚ ਸੁਕਾਲੋ।

-   ਫਿਰ ਇਸਦਾ ਪਾਉਡਰ ਬਨਾਲੋ।

-   ਇੱਕ ਚਮਚ ਸੰਤਰੇ ਦੇ ਛਿਲਕੇ ਦਾ ਪਾਉਡਰ ਲੈਕੇ ਉਸ ਵਿੱਚ ਥੋੜੀ ਦਹੀਂ ਮਿਲਾਕੇ ਗਾੜਾ ਜਿਹਾ ਪੇਸਟ ਤਿਆਰ ਕਰ
    ਲਓ।

-   ਫਿਰ ਇਸਨੂੰ ਪੂਰੇ ਚਿਹਰੇ ਤੇ ਲਗਾਲੋ ,ਪਰ ਅੱਖਾਂ ਦਾ ਹਿਸਾ ਬਚਾਲੋ।

-   ਇਸ ਪੈਕ ਨੂੰ 15 ਮਿੰਟ ਲਗਾ ਰਹਿਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਕੇ ਸਾਫ਼ ਕਰ ਕਰ ਲਿਓ।

-   ਫਿਰ ਤੂਆਂਨੂੰ ਆਪਣੇ ਆਪ ਚਿਹਰੇ ਦੇ ਰੰਗ ਵਿੱਚ ਗੋਰਾਪਨ ਤੇ ਨਿਖਾਰ ਦਿਖੇਗਾ।

                                              ਕਲਿੱਕ  ↓    
                                              ਫੇਸਪੈਕ 2