Weight Loss Tips In Punjabi

ਅੱਜ ਦੇ ਜਮਾਨੇ ਦੇ ਵਿੱਚ ਹਰ ਕੋਈ ਆਪਣੇ ਵਜਨ ਦੇ ਵਧਣ ਕਾਰਨ ਪਰੇਸ਼ਾਨ ਹੈ। ਤੇ ਹਰ ਕੋਈ ਆਪਣੀ ਬੋਡੀ ਨੂੰ ਫਿੱਟ ਕਰਨ ਲਈ ਅਨੇਕਾਂ ਹੀ ਡਾਕਟਰਾਂ ਦੀ ਸਲਾਹ ਲੈਂਦਾ ਹੈ ,ਤੇ ਡਾਕਟਰਾਂ ਦੇ ਕੋਲੋਂ ਫਿਰ ਅਨੇਕਾਂ ਹੀ ਦਵਾਈਆਂ ਖਾ ਕੇ ਆਪਣੀ ਬੋਡੀ ਨੂੰ ਨੁਕਸਾਨ ਪੁਚਾਉਂਦਾ ਹੈ। 

ਇਸ ਲਈ ਅਗਰ ਆਪ ਲੋਕ ਸੱਚ ਮੈ ਵਜਨ ਕਮ ਕਰਨਾ ਚਾਹੁਦੇ ਹੋ ਤੋਂ ਆਪ ਸਭ ਨੂੰ ਮੇਰੀ ਸਲਾਹ ਹੈ ਕਿ ਆਪ ਕਦੇ ਵੀ ਇਸਦੇ ਲਈ ਡਾਕਟਰ ਦੇ ਪਾਸ ਨਾ ਜਾਉ ,ਬਲਕਿ ਖੁਦ ਹੀ ਕਸਰਤ ਕਰਕੇ ਆਪਣਾ ਵਜਨ ਘਟਾਉ। ਤੇ ਮੈ ਅੱਜ ਆਪਨੂੰ ਕੁਝ ਘਰੇਲੂ ਨੁਸਖੇ ਦੇ ਜਰੀਏ ਨਿਯਮ ਬਤਾਵਾਂਗਾ ਜਿਸ ਨਾਲ ਆਪ ਆਪਣਾ ਵਜਨ ਕਮ ਕਰ ਸਕਤੇ ਹੈ। 

ਮੋਟਾਪਾ ਘਟਾਉਣ ਦੇ ਤਰੀਕੇ - Weight Loss Tips In Punjabi

ਨਿੰਬੂ ਸ਼ਹਿਦ ਅਤੇ ਗਰਮ ਪਾਣੀ 

-   ਨਿੰਬੂ ਸ਼ਹਿਦ ਅਤੇ ਗਰਮ ਪਾਣੀ ਭਾਰ ਘਟਾਉਣ ਵਿੱਚ ਕਾਫ਼ੀ ਫਾਇਦੇਮੰਦ ਮੰਨੇ ਜਾਂਦੇ ਹਨ। 

-   ਰੋਜ਼ ਸਵੇਰੇ ਇੱਕ ਗਰਮ ਪਾਣੀ ਦਾ ਗਿਲਾਸ ਲੈ ਕੇ ਉਸ ਵਿੱਚ ਥੋੜਾ ਜਾ ਨਿੰਬੂ ਦਾ ਰਸ ਤੇ ਅੱਧਾ ਚਮਚ ਸ਼ਹਿਦ ਮਿਲਾ ਲੋ। 

-   ਫਿਰ ਤੁਸੀਂ ਹੋਲੀ -ਹੋਲੀ ਘੁੱਟ ਭਰਕੇ ਇਸਨੂੰ ਪੀ ਲਵੋ। 

-   ਇਸਨੂੰ ਪੀ ਕੇ ਅੱਧਾ ਘੰਟਾ ਕਸਰਤ ਕਰਨ ਨਾਲ ਤੁਸੀਂ ਜਲਦ ਹੀ ਫ਼ਿਟ ਦਿਸਣ ਲਗ ਜਾਵੋਗੇ। 

ਕੱਦੂ ਦਾ ਜੂਸ ਭਾਵ ਲੋਕੀ 

-   ਕੱਦੂ ਦਾ ਰਸ ਸਾਡੇ ਸਰੀਰ ਲਈ ਕਾਫ਼ੀ ਫਾਇਦੇਮੰਦ ਹੈ। 

-   ਕੱਦੂ ਦਾ ਰਸ ਪੀਣ ਨਾਲ ਸਾਡਾ ਪੇਟ ਭਰ ਜਾਂਦਾ ਹੈ। 

-   ਲੋਕੀ ਦਾ ਜੂਸ ਪੀਣ ਨਾਲ ਸਾਨੂੰ ਕਾਫ਼ੀ ਦੇਰ ਤੱਕ ਭੁੱਖ ਵੀ ਨਹੀਂ ਲੱਗਦੀ ਹੈ। ਜਿਸ ਕਰਕੇ ਅਸੀਂ ਮੋਟਾਪੇ ਤੋਂ ਵੀ ਬਚ ਸਕਦੇ ਹਾਂ। 

ਧਨੀਆ ਦਾ ਜੂਸ 

-   ਇਸਦਾ ਜੂਸ ਪੀਣ ਨਾਲ ਵੀ ਸਾਡਾ ਪੇਟ ਕਾਫ਼ੀ ਸਮੇ ਲਈ ਭਰਾ ਰਹਿੰਦਾ ਹੈ। 

-   ਜਿਸ ਦੇ ਨਾਲ ਅਸੀਂ ਮੋਟਾਪੇ ਤੋਂ ਵੀ ਬਚ ਸਕਦੇ ਹਾਂ। 

-   ਇਸਦਾ ਜੂਸ ਸਰੀਰ ਨੂੰ ਸ਼ੁੱਧ ਵੀ ਕਰਦਾ ਹੈ। ਅਤੇ ਇਸਦੇ ਜੂਸ ਨਾਲ ਕਿਡਨੀ ਵੀ ਸਹੀ ਰਹਿੰਦੀ ਹੈ। 

ਮੇਪਲ ਸੀਰਪ ਅਤੇ ਪਾਣੀ 

-   ਮੇਪਲ ਸੀਰਪ ਨੂੰ ਗਰਮ ਪਾਣੀ ਵਿੱਚ ਮਿਲਾਉ। 

-   ਫਿਰ ਇਸਨੂੰ ਸਵੇਰੇ ਖਾਲੀ ਪੇਟ ਪੀਓ। 

-   ਇਹ ਵਜ਼ਨ ਘੱਟ ਕਰਨ ਵਿੱਚ ਕਾਫ਼ੀ ਫਾਇਦੇਮੰਦ ਹੈ। 

ਅਦਰਕ ਅਤੇ ਲਾਲ ਮਿਰਚ 

-   ਤਾਜੇ ਅਦਰਕ ਨੂੰ ਕੁੱਟ ਕੇ ਉਸਦੇ ਵਿੱਚ ਲਾਲ ਮਿਰਚ ਮਿਲਾ ਦਿਓ, ਅਤੇ ਫਿਰ ਇਸਦਾ ਸੇਵਨ ਕਰੋ। 

-   ਇਹ ਦੋਵੇ ਚੀਜਾਂ ਵੀ ਵਜਨ ਕਮ ਕਰਨ ਦੇ ਲਈ ਕਾਫ਼ੀ ਫਾਇਦੇਮੰਦ ਹਨ। 

-   ਇਨਾਂ ਨਾਲ ਫੇਫੜੇ ਵੀ ਸਾਫ਼ ਰਹਿੰਦੇ ਹਨ। 

ਤਰਬੂਜ 

-   ਵਜਨ ਘੱਟ ਕਰਨ ਦੇ ਲਈ ਤਰਬੂਜ ਵੀ ਕਾਫ਼ੀ ਗੁਣਕਾਰੀ ਹੈ। 

-   ਇਸਦੇ ਵਿੱਚ 90%ਪਾਣੀ ਹੁੰਦਾ ਹੈ। 

-   ਜੇਕਰ ਤਰਬੂਜ ਨੂੰ ਖਾਣੇ ਤੋਂ ਪਹਿਲਾ ਖਾਦਾਂ ਜਾਵੇ ਤਾ ਸਾਡਾ ਪੇਟ ਕਾਫ਼ੀ ਹੱਦ ਤੱਕ ਭਰ ਜਾਂਦਾ ਹੈ। 

-   ਜਿਸ ਨਾਲ ਅਸੀਂ ਤਲੀਆਂ ਚੀਜਾਂ ਨੂੰ ਖਾਣ ਤੋਂ ਵੀ ਬਚ ਸਕਦੇ ਹਾਂ। 

-   ਹਰ ਰੋਜ ਇੱਕ ਜਾ ਦੋ ਗਿਲਾਸ ਤਰਬੂਜ ਦੇ ਜੂਸ ਦੇ ਪੀਣ ਨਾਲ ਸਾਡੇ ਪੇਟ ਦੇ ਆਸ -ਪਾਸ ਦੀ ਚਰਬੀ ਕਾਫ਼ੀ ਹੱਦ ਤੱਕ 
    ਘੱਟ ਜਾਂਦੀ ਹੈ। 

ਖੀਰਾ

-   ਖੀਰਾ ਖਾਣ ਨਾਲ ਵੀ ਅਸੀਂ ਪੇਟ ਘਟਾ ਸਕਦੇ ਹਾਂ। 

-   ਖੀਰੇ ਦੇ ਵਿੱਚ 95%ਪਾਣੀ ਹੁੰਦਾ ਹੈ। 

-   ਖੀਰੇ ਦੇ ਵਿੱਚ ਮਿਨਰਲਸ ,ਫਾਇਬਰ ,ਅਤੇ ਵਿਟਾਮਿਨ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। 

-   ਹਰ ਰੋਜ਼ ਇੱਕ ਪਲੇਟ ਖੀਰੇ ਦੀ ਖਾਣ ਨਾਲ ਸਾਡੇ ਸਰੀਰ ਦੇ ਅੰਦਰ ਬਣਨੇ ਵਾਲੇ ਗੰਦ ਪਦਾਰਥ ਵੀ ਸਾਫ਼ ਹੋ ਜਾਂਦੇ ਹਨ। 

-   ਇਸਨੂੰ ਖਾਣ ਨਾਲ ਸਾਡਾ ਪੇਟ ਵੀ ਭਰ ਜਾਂਦਾ ਹੈ ,ਤੇ ਸਾਨੂੰ ਭੁੱਖ ਵੀ ਨਹੀਂ ਲੱਗਦੀ ਹੈ।  

ਤੋਂ ਦੋਸਤੋ ਇਹ ਹਨ ਕੁਝ ਘਰੇਲੂ ਨੁਸਖੇ ਜਿਸਦੇ ਨਾਲ ਆਪ ਲੋਕ ਆਪਣਾ ਵਜਨ ਘੱਟ ਕਰ ਸਕਦੇ ਹੈ , ਅਤੇ ਆਪਣੀ ਬੋਡੀ ਨੂੰ ਮੋਟਾਪੇ ਦੇ ਸ਼ਿਕਾਰ ਤੋਂ ਬਚਾ ਸਕਦੇ ਹੈ। 

ਦੋਸਤੋ ਅਗਰ ਜਾਣਕਾਰੀ ਵਧੀਆ ਲੱਗੀ ਤੋਂ ਪਲੀਜ ਕੰਮੈਂਟ ਅਤੇ ਫ਼ੋੱਲੋ ਜਰੂਰ ਕਰੋ। 

ਕਲਿੱਕ