ਸੰਤਰਾ ਖਾਣ ਦੇ ਫ਼ਾਇਦੇ- orange fruit ke fayde
ਫਲਾ ਦਾ ਸਾਡੇ ਜੀਵਨ ਵਿੱਚ ਕਾਫ਼ੀ ਮਹੱਤਵ ਹੈ। ਅਸੀਂ ਅਨੇਕਾਂ ਹੀ ਫ਼ਲ ਖਾਂਦੇ ਹਾਂ ,ਪਰ ਅੱਜ ਅਸੀਂ ਗੱਲ ਕਰਾਂਗੇ ਸੰਤਰਾ ਖਾਣ ਦੇ ਫ਼ਾਇਦੇ- orange fruit ke fayde ਦੇ ਬਾਰੇ ਵਿੱਚ।
ਸੰਤਰਾ ਖਾਣ ਦੇ ਫ਼ਾਇਦੇ ਅਨੇਕਾਂ ਹੀ ਹਨ। ਜੇਕਰ ਅਸੀਂ ਰੋਜ਼ਾਨਾ ਵੀ ਇੱਕ ਸੰਤਰਾ ਖਾਂਦੇ ਹਾਂ ,ਤਾ ਅਸੀਂ ਸਰੀਰ ਸੰਬੰਧੀ ਅਨੇਕਾਂ ਹੀ ਬਿਮਾਰੀਆਂ ਦਾ ਖਾਤਮਾ ਕਰ ਸਕਦੇ ਹਾਂ। ਸੰਤਰੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਜਿਸ ਦੇ ਖਾਣ ਨਾਲ ਅਸੀਂ ਵਿਟਾਮਿਨ ਸੀ ਦੀ ਘਾਟ ਨੂੰ ਵੀ ਪੂਰਾ ਕਰ ਸਕਦੇ ਹਾਂ।
ਸੰਤਰਾ ਖਾਣ ਦੇ ਫ਼ਾਇਦੇ- orange fruit ke fayde
ਤਾ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਸੰਤਰਾ ਖਾਣ ਦੇ ਫ਼ਾਇਦੇ- orange fruit ke fayde ਦੀ।
orange fruit ke fayde ਜੋ ਵੀ ਹਨ ਉਹ ਇਸ ਪ੍ਰਕਾਰ ਹਨ।
ਕੈਂਸਰ ਤੋਂ ਬਚਾਉਣ ਦੇ ਫ਼ਾਇਦੇ -
ਜਿਵੇ ਕੀ ਅਸੀਂ ਜਾਣਦੇ ਹਾਂ ਕੀ ਸੰਤਰੇ ਵਿੱਚ ਵਿਟਾਮਿਨ ਸੀ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ ,ਇਸ ਲਈ ਸੰਤਰਾ ਸਰੀਰ ਨੂੰ ਨੁਕਸਾਨ ਪਹਿਚਾਉਣ ਵਾਲੇ ਫ੍ਰੀ ਰੇਡਿਕਲਸ ਤੋਂ ਵੀ ਸੁਰੱਖਿਆ ਰੱਖਦਾ ਹੈ। ਅਤੇ ਸੰਤਰੇ ਵਿੱਚ ਮੌਜੂਦ ਲਾਈਮੋਨਿਨ ਕੈਂਸਰ ਸੈਲਸ ਨੂੰ ਵਧਣ ਤੋਂ ਰੋਕਦਾ ਹੈ। ਸੰਤਰੇ ਵਿੱਚ ਵਿਟਾਮਿਨ ਏ ਵੀ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਅਗਰ ਅਸੀਂ ਰੋਜ਼ ਇੱਕ ਸੰਤਰਾ ਖਾਂਦੇ ਹਾਂ ,ਤਾ ਇਸ ਨਾਲ ਲੀਵਰ ਦੇ ਕੈਂਸਰ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
ਸੰਤਰਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ -
ਬਲੱਡ ਪ੍ਰੈਸ਼ਰ ਨੂੰ ਲੋਅ ਤੋਂ ਬਚਾਉਣ ਦੇ ਲਈ ਜਰੂਰੀ ਹੈ ,ਸੋਡੀਅਮ ਦੀ ਮਾਤਰਾ ਨੂੰ ਬੇਲਸ ਵਿੱਚ ਰੱਖਣਾ ,ਇਸ ਲਈ ਸੰਤਰਾ ਸੋਡੀਅਮ ਦੀ ਮਾਤਰਾ ਨੂੰ ਨੌਰਮਲ ਰੱਖ ਕੇ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਦਾ ਹੈ। ਇਸ ਲਈ ਸੰਤਰਾ ਖਾਣ ਦੇ ਫ਼ਾਇਦੇ- orange fruit ke fayde -ਭਾਵ ਸੰਤਰਾ ਖਾਣ ਨਾਲ ਇਸ ਬਿਮਾਰੀ ਤੋਂ ਵੀ ਦੂਰ ਰਹੇ ਸਕਦੇ ਹਾਂ।
ਵਿਟਾਮਿਨ ਸੀ ਦੀ ਕਮੀ ਦੂਰ -
ਅਸੀਂ ਜਾਣਦੇ ਹਾਂ ਕਿ ਵਿਟਾਮਨਾਂ ਦਾ ਸਾਡੇ ਸਰੀਰ ਵਿੱਚ ਹੋਣਾ ਬਹੁਤ ਜਰੂਰੀ ਹੈ। ਇਨ੍ਹਾਂ ਵਿਟਾਮਿਨ ਵਿੱਚੋ ਵਿਟਾਮਿਨ ਸੀ ਸੰਤਰੇ ਵਿੱਚ ਕਾਫ਼ੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਅਗਰ ਅਸੀਂ ਰੋਜ ਆਪਣੀ ਡਾਇਟ ਦੇ ਵਿੱਚ ਸੰਤਰੇ ਦੀ ਵਰਤੋਂ ਕਰਦੇ ਹਾਂ ,ਤਾ ਅਸੀਂ ਵਿਟਾਮਿਨ ਸੀ ਦੀ ਘਾਟ ਨੂੰ ਕਾਫ਼ੀ ਤੇਜ਼ੀ ਦੇ ਨਾਲ ਪੂਰੀ ਕਰ ਸਕਦੇ ਹਾਂ। ਵਿਟਾਮਿਨ ਸੀ ਦੀ ਘਾਟ ਨਾਲ ਅਸੀਂ ਕਈ ਬਿਮਾਰੀਆਂ ਨੂੰ ਦੂਰ ਕਰ ਸਕਦੇ ਹਾਂ ,ਜਿਵੇ -ਮਸੂੜ੍ਹਿਆਂ ਭਾਵ ਦੰਦਾਂ ਵਿੱਚੋ ਖੂਨ ਆਉਣਾ ਆਦਿ। ਇਸ ਲਈ ਸੰਤਰਾ ਖਾਣ ਦੇ ਫ਼ਾਇਦੇ ਅਨੇਕਾਂ ਹਨ।
ਕਿਡਨੀ ਦੀ ਪਥਰੀ ਤੋਂ ਰਾਹਤ -
ਅਗਰ ਅਸੀਂ ਰੋਜ਼ ਇੱਕ ਸੰਤਰੇ ਦੀ ਵਰਤੋਂ ਕਰਦੇ ਹਾਂ ਤਾ ਅਸੀਂ ਕਿਡਨੀ ਵਿੱਚ ਹੋਣ ਵਾਲੀ ਪੱਥਰੀ ਦੇ ਖ਼ਤਰੇ ਨੂੰ ਵੀ ਘੱਟ ਕਰ ਸਕਦੇ ਹਾਂ। ਇਸ ਲਈ ਸਾਨੂੰ ਰੋਜਾਨਾ ਸੰਤਰਾ ਖਾਣਾ ਚਾਹੀਦਾ ਹੈ।
ਵਜਨ ਘਟਾਉਣ ਵਿੱਚ ਮਦਦ ਕਰੇ -
ਅਗਰ ਅਸੀਂ ਸੰਤਰੇ ਦੀ ਵਰਤੋਂ ਕਰਦੇ ਹਾਂ ,ਤਾ ਅਸੀਂ ਇਸਦੀ ਮਦਦ ਨਾਲ ਆਪਣਾ ਵਜਨ ਵੀ ਘਟਾ ਸਕਦੇ ਹਾਂ ,ਅਗਰ ਅਸੀਂ ਅਲਤੁ -ਫਾਲਤੂ ਦੀਆ ਚੀਜਾਂ ਨੂੰ ਛੱਡ ਕੇ ਰੋਜ਼ ਸੰਤਰੇ ਦਾ ਜੂਸ ਪੀਂਦੇ ਹਾਂ ,ਤਾ ਅਸੀਂ ਆਪਣਾ ਵਜਨ ਬੜੀ ਤੇਜ਼ੀ ਦੇ ਨਾਲ ਘੱਟ ਕਰ ਸਕਦੇ ਹਾਂ। ਇਸ ਲਈ ਸੰਤਰਾ ਖਾਣ ਦੇ ਫ਼ਾਇਦੇ ਵਜਨ ਨੂੰ ਘੱਟ ਕਰਨ ਲਈ ਵੀ ਹਨ।
ਸੰਤਰਾ ਖਾਣ ਦੇ ਫ਼ਾਇਦੇ- orange fruit ke fayde
ਸ਼ੂਗਰ ਨੂੰ ਵੀ ਕੰਟਰੋਲ ਵਿੱਚ ਰੱਖੇ -
ਸੰਤਰੇ ਵਿੱਚ ਫਾਈਬਰ ਤੇ ਸੋਡੀਅਮ ਦੀ ਭਰਪੂਰ ਮਾਤਰਾ ਹੋਣ ਦੇ ਕਰਕੇ ਇਹ ਬਲੱਡ -ਪ੍ਰੈਸ਼ਰ ਦੇ ਨਾਲ ਸ਼ੂਗਰ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ। ਇਸ ਲਈ ਅਗਰ ਕਿਸੇ ਮਰੀਜ ਨੂੰ ਸ਼ੂਗਰ ਦੀ ਬਿਮਾਰੀ ਹੈ ,ਤਾ ਊਨਾ ਲਈ ਸੰਤਰਾ ਕਾਫ਼ੀ ਫ਼ਾਇਦੇਮੰਦ ਹੈ।
ਇਸ ਲਈ ਸੰਤਰਾ ਇਨ੍ਹਾਂ ਬਿਮਾਰੀਆਂ ਤੋਂ ਇਲਾਵਾ ਹੋਰ ਵੀ ਸਰੀਰ ਸਬੰਧੀ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ।
ਅਗਰ ਦੋਸਤੋ ਜਾਣਕਾਰੀ ਵਧੀਆ ਲੱਗੀ ਤਾ share ਤੇ ਇੱਕ comment ਜਰੂਰ ਕਰਨਾ।
ਸੰਤਰਾ ਖਾਣ ਦੇ ਫ਼ਾਇਦੇ- orange fruit ke fayde
0 टिप्पणियाँ