ਗਾਜਰ ਦੀ ਸਬਜ਼ੀ ਖਾਣ ਦੇ ਅਨੇਕਾਂ ਹੀ ਲਾਭ ਹਨ। ਗਾਜਰ ਦੀ ਵਰਤੋਂ ਅਸੀਂ ਅਚਾਰ ,ਜੂਸ ਅਤੇ ਸਬਜ਼ੀ ਦੇ ਤੋਰ ਪਰ ਜ਼ਿਆਦਾ ਕਰਦੇ ਹਾਂ। ਇਸ ਲਈ ਗਾਜ਼ਰ ਦੀ ਸਬਜ਼ੀ ਦੇ ਫ਼ਾਇਦੇ - gajar ki sabji khane ke fayde ਅਨੇਕਾਂ ਹੀ ਹਨ।
ਗਾਜਰ ਦੇ ਵਿੱਚ ਵਿਟਾਮਿਨ ਏ ,ਵਿਟਾਮਿਨ ਸੀ ਅਤੇ ਵਿਟਾਮਿਨ ਕੇ ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਗਾਜਰ ਦੇ ਵਿੱਚ ਕਾਫ਼ੀ ਮਾਤਰਾ ਵਿੱਚ ਫਾਈਬਰ ਅਤੇ ਬੀਟਾ ਕੈਰੋਟੀਨ ਵੀ ਪਾਇਆ ਜਾਂਦਾ ਹੈ। ਜੋ ਸਾਡੇ ਸਰੀਰ ਲਈ ਕਾਫ਼ੀ ਫਾਇਦੇਮੰਦ ਹੈ। ਇਸ ਲਈ ਗਾਜਰ ਕੈਂਸਰ ਦੇ ਖ਼ਤਰੇ ਨੂੰ ਵੀ ਦੂਰ ਕਰਦੀ ਹੈ। ਇਸ ਲਈ ਗਾਜਰ ਖਾਣ ਦੇ ਸਾਡੇ ਸਰੀਰ ਲਈ ਅਨੇਕਾਂ ਹੀ ਫ਼ਾਇਦੇ ਹਨ।
ਗਾਜ਼ਰ ਦੀ ਸਬਜ਼ੀ ਦੇ ਫ਼ਾਇਦੇ - gajar ki sabji khane ke fayde
ਹੁਣ ਗੱਲ ਕਰਦੇ ਹਾਂ ਗਾਜ਼ਰ ਦੀ ਸਬਜ਼ੀ ਦੇ ਫ਼ਾਇਦੇ - gajar ki sabji khane ke fayde ਦੇ ਬਾਰੇ ਵਿੱਚ।
ਅੱਖਾਂ ਦੇ ਲਈ ਫਾਇਦੇ -
ਗਾਜਰ ਦੇ ਵਿੱਚ ਵਿਟਾਮਿਨ ਏ ਦੀ ਭਰਪੂਰ ਮਾਤਰਾ ਹੋਣ ਦੇ ਕਰਕੇ ਇਹ ਅੱਖਾਂ ਲਈ ਅਤੇ ਅੱਖਾਂ ਦੀ ਰੋਸ਼ਨੀ ਲਈ ਕਾਫ਼ੀ ਫਾਇਦੇਮੰਦ ਸਰੋਤ ਹੈ। ਗਾਜਰ ਦੇ ਵਿੱਚ ਬੀਟਾ ਕੈਰੋਟੀਨ ,( lutein ),ਅਤੇ (zeaxanthin ) ਮੌਜੂਦ ਹੁੰਦਾ ਹੈ ,ਜੋ ਕਿ ਅੱਖਾਂ ਦੇ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਸ ਲਈ ਅੱਖਾਂ ਦੇ ਵਾਸਤੇ ਗਾਜਰ ਕਾਫ਼ੀ ਲਾਭਦਾਇਕ ਹੈ।
ਗਾਜਰ ਦਿਲ ਦੀਆ ਬਿਮਾਰੀਆਂ ਨੂੰ ਵੀ ਦੂਰ ਕਰੇ -
ਅਗਰ ਅਸੀਂ ਹਫ਼ਤੇ ਦੇ ਵਿੱਚ ਚਾਰ ਜਾ ਪੰਜ ਦਿਨ ਗਾਜਰ ਦੀ ਵਰਤੋਂ ਕਰਦੇ ਹਾਂ ,ਤਾ ਗਾਜਰ ਦੇ ਖਾਣ ਨਾਲ ਅਸੀਂ ਦਿਲ ਸਬੰਧੀ ਕਈ ਬਿਮਾਰੀਆਂ ਨੂੰ ਦੂਰ ਕਰ ਸਕਦੇ ਹਾਂ। ਕਿਉਂਕਿ ਗਾਜਰ ਵਿੱਚ ਬੀਟਾ ਕੈਰੋਟੀਨ ਕਾਫ਼ੀ ਮਾਤਰਾ ਵਿੱਚ ਹੋਣ ਕਰਕੇ ,ਇਹ ਦਿਲ ਦੇ ਦੌਰੇ ਪੈਣ ਨੂੰ ਵੀ ਕਾਫ਼ੀ ਹੱਦ ਤੱਕ ਰੋਕਦਾ ਹੈ। ਇਸਤੋਂ ਇਲਾਵਾ ਗਾਜਰ ਦਿਲ ਸਬੰਧੀ ਕਈ ਹੋਰ ਬਿਮਾਰੀਆਂ ਵੀ ਦੂਰ ਕਰਦੀ ਹੈ।
ਪਾਚਨ ਨੂੰ ਠੀਕ ਰੱਖੇ -
ਗਾਜਰ ਦੇ ਵਿੱਚ ਫਾਈਬਰ ਅਧੀਕ ਮਾਤਰਾ ਵਿੱਚ ਹੋਣ ਕਰਕੇ ਇਹ ਪਾਚਨ ਨੂੰ ਸਵੱਤਥ ਰੱਖਣ ਵਿੱਚ ਕਾਫ਼ੀ ਮਦਦ ਕਰਦਾ ਹੈ। ਇਸ ਲਈ ਅਗਰ ਅਸੀਂ ਗਾਜਰ ਖਾਂਦੇ ਹਾਂ ,ਤਾ ਕਾਫੀ ਮਾਤਰਾ ਵਿੱਚ ਆਪਣੇ ਪਾਚਨ ਨੂੰ ਠੀਕ ਰੱਖ ਸਕਦੇ ਹਾਂ।
ਗਾਜਰ ਲੀਵਰ ਲਈ ਲਾਹੇਵੰਦ -
ਗਾਜਰ ਦੇ ਵਿੱਚ ਕਾਫ਼ੀ ਮਾਤਰਾ ਵਿੱਚ ਵਿਟਾਮਿਨ ਏ ਦੇ ਹੋਣ ਕਾਰਨ ਇਹ ਸਰੀਰ ਵਿੱਚੋ ਗੰਦੇ ਪਦਾਰਥ ਨੂੰ ਬਾਹਰ ਨਿਕਾਲਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਗਾਜਰ ਲੀਵਰ ਵਿੱਚ ਮੌਜੂਦ ਵਸਾ ਫੈਟ ਨੂੰ ਵੀ ਥੋੜੀ ਕਰਦੀ ਹੈ। ਇਸ ਵਿੱਚ ਘੁਲਣਸੀਲ ਫਾਈਬਰ ਪਾਇਆ ਜਾਂਦਾ ਹੈ ਜੋ ਮਲ ਤਿਆਗਣੇ ਦੀ ਕਿਰਿਆ ਨੂੰ ਉਤੇਜਤ ਕਰਕੇ ਆਪਦੇ ਲੀਵਰ ਅਤੇ ਕੋਲਨ ਨੂੰ ਸਵੱਤਥ ਰੱਖਣ ਵਿੱਚ ਮਦਦ ਕਰਦਾ ਹੈ।
ਗਾਜਰ ਦਾ ਜੂਸ ਵਧਦੀ ਉਮਰ ਨੂੰ ਰੋਕੇ -
ਅਗਰ ਆਪ ਹਰਰੋਜ ਗਾਜਰ ਦਾ ਜੂਸ ਪੀਂਦੇ ਹੋ ,ਤਾ ਆਪ ਕਈ ਸਾਲਾਂ ਤੱਕ ਬੁਢਾਪੇ ਤੋਂ ਬਚ ਸਕਦੇ ਹਾਂ ,ਕਿਉਂਕਿ ਗਾਜਰ ਦਾ ਜੂਸ ਪੀਣ ਨਾਲ ਅਸੀਂ ਇੱਕ ਤਾ ਖੂਨ ਦੀ ਕਮੀ ਨੂੰ ਦੂਰ ਕਰ ਸਕਦੇ ਹਾਂ ,ਅਤੇ ਦੂਜਾ ਅਸੀਂ ਆਪਣੇ ਚਿਹਰੇ ਨੂੰ ਸੁੰਦਰ ਅਤੇ ਖੂਬਸੂਰਤ ਵੀ ਬਣਾ ਸਕਦੇ ਹਾਂ। ਇਸ ਲਈ ਸਾਨੂੰ ਇਸਦਾ ਜੂਸ ਜਰੂਰ ਪੀਣਾ ਚਾਹੀਦਾ ਹੈ। ਤੇ ਵਧਦੀ ਉਮਰ ਨੂੰ ਵੀ ਰੋਕਣਾ ਚਾਹੀਦਾ ਹੈ।
ਵਾਲਾ ਲਈ ਫਾਇਦੇਮੰਦ -
ਅਗਰ ਅਸੀਂ ਗਾਜਰ ਦੇ ਜੂਸ ਦਾ ਸੇਵਨ ਕਰਦੇ ਹਾਂ ,ਤਾ ਅਸੀਂ ਆਪਣੇ ਵਾਲਾ ਨੂੰ ਲੰਬੇ ਅਤੇ ਗਨੇ ਕਰ ਸਕਦੇ ਹਾਂ। ਕਿਉਂਕਿ ਵਾਲਾ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਕੇ ਵਾਲਾ ਨੂੰ ਲੰਬੇ ਅਤੇ ਸਮੇ ਤੋਂ ਪਹਿਲਾ ਚਿੱਟੇ ਹੋਣ ਤੋਂ ਰੋਕਦਾ ਹੈ ਇਸ ਲਈ ਗਾਜਰ ਦੇ ਵਾਲਾ ਦੇ ਰੋਗਾਂ ਲਈ ਵੀ ਕਾਫ਼ੀ ਫਾਇਦੇ ਹਨ।
ਇਸ ਲਈ ਗਾਜਰ ਖਾਣ ਜਾ ਗਾਜਰ ਦਾ ਜੂਸ ਪੀਣ ਦੇ ਸਾਡੇ ਸਰੀਰ ਲਈ ਕਾਫ਼ੀ ਫਾਇਦੇ ਹਨ। ਅਸੀਂ ਗਾਜਰ ਦਾ ਅਚਾਰ ਪਾਕੇ ਵੀ ਇਸਨੂੰ ਰੋਜਾਨਾ ਵਰਤ ਸਕਦੇ ਹਾਂ।
ਸਾਲ ਦੀ ਰੁੱਤ ਵਿੱਚ ਤੁਸੀਂ ਗਾਜਰ ਤੇ ਸੰਤਰੇ ਦਾ ਜੂਸ ਮਿਕਸ ਕਰਕੇ ਪੀਣ ਨਾਲ ਸਰੀਰ ਨੂੰ ਕਾਫ਼ੀ ਫਾਇਦੇ ਹੁੰਦੇ ਹਨ। ਗਾਜਰ ਦੀ ਸਬਜ਼ੀ ਨੂੰ ਸਾਨੂੰ ਹਫਤੇ ਵਿੱਚ ਘਟੋ -ਘੱਟ ਚਾਰ ਜਾ ਪੰਜ ਵਾਰ ਜਰੂਰ ਖਾਣਾ ਚਾਹੀਦਾ ਹੈ। ਇਸ ਨਾਲ ਅਸੀਂ ਸਰੀਰ ਦੀਆ ਕਈ ਘਾਟਾ ਨੂੰ ਪੂਰਾ ਕਰ ਸਕਦੇ ਹਾਂ।
ਤਾਂ ਦੋਸਤੋ ਇਹ ਸੀ ਗਾਜ਼ਰ ਦੀ ਸਬਜ਼ੀ ਦੇ ਫ਼ਾਇਦੇ - gajar ki sabji khane ke fayde
ਅਗਰ ਜਾਣਕਾਰੀ ਵਧੀਆ ਲੱਗੀ ਤਾ ਦੋਸਤੋ ਪਲੀਜ share ਅਤੇ ਇੱਕ comment ਕਰਕੇ ਜਰੂਰ ਦੱਸਣਾ।
0 टिप्पणियाँ