ਪੇਟ ਦੀ ਚਰਬੀ ਘਟਾਉਣ ਦੇ ਤਰੀਕੇ - weight loss tips in punjabi language 

ਅੱਜ ਕੱਲ ਖਾਣ -ਪੀਣ ਦੇ ਗ਼ਲਤ ਤਰੀਕੇ ਨਾਲ ਅਸੀਂ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹਾਂ ,ਕਿਉਂਕਿ ਅੱਜ ਕੱਲ ਹਰ ਕੋਈ ਘਰ ਦਾ ਖਾਣਾ ਘੱਟ ਤੇ ਬਾਹਰ ਦਾ ਖਾਣਾ ਜ਼ਿਆਦਾ ਖਾਂਦੇ ਹਨ। ਤੇ ਬਾਹਰ ਦੇ ਖਾਣੇ ਹੀ ਅਸਲ ਵਿੱਚ ਸਾਨੂੰ ਮੋਟੇ ਕਰ ਦਿੰਦੇ ਹਨ। ਇਸ ਲਈ ਅਗਰ ਸਾਨੂੰ ਪਤਲੇ ਹੋਣਾ ਹੈ ਤਾ ਸਾਨੂੰ ਆਪਣੇ ਖਾਣ -ਪੀਣ ਵੱਲ ਜ਼ਿਆਦਾ ਧਿਆਨ ਦੇਣਾ ਪਵੇਗਾ। 

ਪੇਟ ਦੀ ਚਰਬੀ ਘਟਾਉਣ ਦੇ ਤਰੀਕੇ ਵਿੱਚ ਸਾਨੂੰ ਕਈ ਗੱਲਾਂ ਦਾ ਖ਼ਾਸ ਧਿਆਨ ਦੇਣਾ ਹੈ ,ਤੇ ਅਸੀਂ ਕਿਸ ਤਰਾਂ ਆਪਣਾ ਵਜਨ ਘਟਾ ਸਕਦੇ ਹਾਂ ,ਉਸਦੇ ਤਰੀਕੇ ਇਸ ਤਰਾਂ ਹਨ। 

ਖਾਣਾ ਬਣਾਉਣ ਦੇ ਤਰੀਕੇ ਨੂੰ ਬਦਲੋ -
ਖਾਣਾ ਬਣਾਉਣ ਵੇਲੇ ਸਾਨੂੰ ਖਾਣੇ ਵਿੱਚ ਅਦਰਕ ,ਕਾਲੀ ਮਿਰਚ ਅਤੇ ਦਾਲਚੀਨੀ ਵਰਗੇ ਮਸਾਲਿਆਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਇਨ੍ਹਾਂ ਮਸਾਲਿਆਂ ਵਿੱਚ ਤਾਕਤਵਰ ਤੱਤ ਹੁੰਦੇ ਹਨ। ਇਸ ਤਰਾਂ ਸਾਡੇ ਵਿੱਚ ਇਨਸੂਲਿਨ ਦੀ ਸਮਰੱਥਾ ਵੀ ਵਧਦੀ ਹੈ। ਅਤੇ ਨਾਲ ਹੀ ਖੂਨ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ। ਤੇ ਨਾ ਹੀ ਸਾਨੂੰ ਖਾਣੇ ਨੂੰ ਬਣਾਉਣ ਵੇਲੇ ਜ਼ਿਆਦਾ ਮਸਾਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। 

ਗਰਮ ਪਾਣੀ ਨਾਲ ਦਿਨ ਦੀ ਸ਼ੁਰੂਆਤ ਕਰੋ -
ਸਾਨੂੰ ਅਗਰ ਪਤਲਾ ਹੋਣਾ ਹੈ ,ਤਾ ਸਾਨੂੰ ਹਮੇਸ਼ਾ ਹੀ ਆਪਣੇ ਦਿਨ ਦੀ ਸ਼ੁਰੂਆਤ ਪਾਣੀ ਤੋਂ ਕਰਨੀ ਚਾਹੀਦੀ ਹੈ। ਸਵੇਰੇ ਉੱਠ ਕੇ ਸਭ ਤੋਂ ਪਹਿਲਾ ਸਾਨੂੰ ਗਰਮ ਪਾਣੀ ਦੇ ਦੋ ਗਿਲਾਸ ਪੀਕੇ ਉਸ ਤੋਂ ਬਾਅਦ ਕੋਈ ਇੱਕ ਘੰਟਾ ਦੌੜ ਤੇ ਨਾਲ ਹੀ ਕਸਰਤ ਵੀ ਕਰਨੀ ਚਾਹੀਦੀ ਹੈ।ਸਾਨੂੰ ਪੁਰੇ ਦਿਨ ਵਿੱਚ ਘਟੋ -ਘੱਟ 25-30 ਗਿਲਾਸ ਗਰਮ ਪਾਣੀ ਦੇ ਪੀਣੇ ਚਾਹੀਦੇ ਹਨ। ਤਾ ਹੀ ਅਸੀਂ ਬੜੀ ਤੇਜ਼ੀ ਨਾਲ ਆਪਣਾ ਵਜਨ ਘੱਟ ਕਰ ਸਕਦੇ ਹਾਂ। 

ਮਿੱਠੇ ਤੋਂ ਦੂਰ ਰਹੋ -
ਅਗਰ ਤੁਸੀਂ ਦਿਨ ਵਿੱਚ ਜ਼ਿਆਦਾ ਮਿੱਠਾ ਜਾ ਮਿੱਠੀਆਂ ਚੀਜਾਂ ਨੂੰ ਖਾਂਦੇ ਹੋ ,ਤਾ ਤੁਸੀਂ ਇਨ੍ਹਾਂ ਨੂੰ ਜਲਦ ਬੰਦ ਜਾ ਘਟਾ ਦਿਓ,ਕਿਉਂਕਿ ਮਿੱਠਾ ਸਰੀਰ ਨੂੰ ਚਰਬੀ ਵਿੱਚ ਬਦਲਦਾ ਹੈ ,ਜਿਸ ਨਾਲ ਅਸੀਂ ਮੋਟੇ ਹੋ ਜਾਂਦੇ ਹਾਂ ,ਇਸਤੋਂ ਇਲਾਵਾ ਤਲੀਆਂ ਚੀਜਾਂ ਵੀ ਖਾਣੀਆਂ ਬੰਦ ਕਰ ਦਿਓ।   
ਪੇਟ ਦੀ ਚਰਬੀ ਘਟਾਉਣ ਦੇ ਤਰੀਕੇ - weight loss tips in punjabi language

ਮਾਸਾਹਾਰੀ ਭੋਜਨ ਖਾਣਾ ਬੰਦ ਕਰੋ -
ਮਾਸਾਹਾਰੀ ਭੋਜਨ ਵਿੱਚ ਚਰਬੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਸਾਨੂੰ ਇਸ ਭੋਜਨ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ। ਅਗਰ ਅਸੀਂ ਪਤਲੇ ਹੋਣਾ ਹੈ ,ਤਾ ਸਾਨੂੰ ਮਾਸਾਹਾਰੀ ਭੋਜਨ ਬਿਲਕੁਲ ਬੰਦ ਕਰਨਾ ਚਾਹੀਦਾ ਹੈ। 

ਭੋਜਨ ਨੂੰ ਸਮੇ -ਸਿਰ ਖਾਉ -
ਪੇਟ ਦੀ ਚਰਬੀ ਘਟਾਉਣ ਦੇ ਤਰੀਕੇ ਵਿੱਚ ਸਾਨੂੰ ਭੋਜਨ ਨੂੰ ਹਮੇਸ਼ਾ ਸਮੇ -ਸਿਰ ਖਾਣਾ ਚਾਹੀਦਾ ਹੈ। ਭੋਜਨ ਨੂੰ ਹਮੇਸ਼ਾ ਇਕੋ ਸਮੇ ਇਕੱਠਾ ਨਹੀਂ ਖਾਣਾ ਚਾਹੀਦਾ ,ਬਲਕਿ ਦਿਨ ਵਿੱਚ 3-4 ਵਾਰ ਹੋਲੀ -ਹੋਲੀ ਚਬਾ ਕੇ ਖਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵਜਨ ਬੜੀ ਤੇਜ਼ੀ ਨਾਲ ਘਟਦਾ ਹੈ। 

ਪੇਟ ਦੀ ਚਰਬੀ ਘਟਾਉਣ ਦੇ ਤਰੀਕੇ - NEXT PART
click 



weight loss tips in punjabi language


 






















ਪੇਟ ਦੀ ਚਰਬੀ ਘਟਾਉਣ ਦੇ ਤਰੀਕੇ - weight loss tips in punjabi language