![]() |
Weight Loss Karne Ke 7 Trike |
ਅੱਜ ਕੱਲ ਹਰ ਕੋਈ ਮੋਟਾਪਾ ਘਟਾਉਣ ਦੇ ਤਰੀਕੇ ਭਾਵ Weight Loss Karne Ke 7 Trike ਲੱਭ ਰਿਹਾ ਹੈ। ਕਿਉਂਕਿ ਹਰ ਕੋਈ ਆਪਣੇ ਮੋਟਾਪੇ ਤੋਂ ਕਾਫ਼ੀ ਪ੍ਰੇਸ਼ਾਨ ਹੈ। ਅਗਰ ਅਸੀਂ ਮੋਟਾਪੇ ਦੇ ਸ਼ਿਕਾਰ ਹਾਂ ,ਤਾ ਸਮਝ ਲਉ ਕੀ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਵੀ ਹੈ। ਇਸ ਲਈ ਸਾਨੂੰ ਅਨੇਕਾਂ ਹੀ ਬਿਮਾਰੀਆਂ ਨੂੰ ਖ਼ਤਮ ਕਰਨ ਦੇ ਲਈ ਸਾਨੂੰ ਮੋਟਾਪੇ ਨੂੰ ਕਮ ਕਰਨਾ ਹੀ ਹੋਵੇਗਾ। ਇਸ ਮੈ ਅੱਜ ਆਪਦੇ ਮੋਟਾਪੇ ਨੂੰ ਘਟਾਉਣ ਦੇ ਲਈ ਮੋਟਾਪਾ ਘਟਾਉਣ ਦੇ ਤਰੀਕੇ -ਭਾਵ patle hon de tarike ਦੇ ਬਾਰੇ ਮੈ ਜਾਣਕਾਰੀ ਦੇਵਾਂਗਾ।
Weight Loss Karne Ke 7 Trike
ਸੌਖੇ ਤਰੀਕੇ ਨਾਲ ਭਾਰ ਘੱਟ ਕਰਨ ਦੇ 7 ਨੁਸਖੇ
ਤਾ ਅੱਜ ਮੈ ਆਪ ਨੂੰ ਸੋਖੇ ਤਰੀਕੇ ਨਾਲ ਭਾਰ ਘੱਟ ਕਰਨ ਦੇ 7 ਨੁਸਖੇ ਦੇ ਬਾਰੇ ਵਿੱਚ ਜਾਣਕਾਰੀ ਦਿੰਦਾ ਹਾਂ। ਤਾ ਜੋ ਆਪ ਆਪਣਾ ਵਜਨ ਅਸਾਨੀ ਨਾਲ ਘੱਟ ਕਰ ਲਉ।
ਕਸਰਤ ਕਰਨਾ -
ਮੋਟਾਪਾ ਘਟਾਉਣ ਦੇ ਤਰੀਕੇ ਦੇ ਲਈ ਸਾਨੂੰ ਹਰ ਰੋਜ਼ ਸਵੇਰੇ ਜਲਦੀ ਉੱਠ ਕੇ ਘੱਟ ਤੋਂ ਘੱਟ ਇੱਕ ਘੰਟਾ ਕਸਰਤ ਜਰੂਰ ਕਰਨੀ ਚਾਹੀਦੀ ਹੈ। ਕਸਰਤ ਕਰਨ ਤੋਂ ਪਹਿਲਾ ਸਾਨੂੰ ਆਪਣਾ ਸਰੀਰ ਗਰਮ ਜਰੂਰ ਕਰਨਾ ਚਾਹੀਦਾ ਹੈ। ਇਸਦੇ ਲਈ ਸਾਨੂੰ ਕਸਰਤ ਕਰਨ ਤੋਂ ਪਹਿਲਾ ਥੋੜਾ ਭੱਜਣਾ ਜਰੂਰ ਚਾਹੀਦਾ ਹੈ। ਤਾ ਜੋ ਅਸੀਂ ਆਪਣੇ ਸਰੀਰ ਨੂੰ ਗਰਮ ਕਰ ਸਕੀਏ। ਇਸ ਲਈ ਭੱਜਣ ਤੋਂ ਬਾਅਦ ਸਾਨੂੰ ਕਸਰਤ ਕਰਨੀ ਚਾਹੀਦੀ ਹੈ। ਅਗਰ ਅਸੀਂ ਇਸ ਤਰਾਂ ਲਗਾਤਰ ਇੱਕ ਮਹੀਨਾ ਕਰਦੇ ਹਾਂ ,ਤਾ ਅਸੀਂ ਬਹੁਤ ਹੀ ਜਲਦੀ ਆਪਣਾ weight loss ਭਾਵ ਭਾਰ ਘਟਾ ਸਕਦੇ ਹਾਂ।
ਗਰਮ ਕਰਕੇ ਪਾਣੀ ਨੂੰ ਪੀਣਾ
ਭਾਰ ਘਟਾਉਣ ਦੇ ਤਰੀਕੇ ਦੇ ਲਈ ਸਾਨੂੰ ਪੁਰੇ ਦਿਨ ਦੇ ਵਿੱਚ ਸਾਨੂੰ ਜਿਆਦਾ ਤੋਂ ਜਿਆਦਾ ਗਰਮ ਪਾਣੀ ਨੂੰ ਪੀਣਾ ਚਾਹੀਦਾ ਹੈ। ਕਿਉਂਕਿ ਪਾਣੀ ਹੀ ਭਾਰ ਘਟਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਵੱਧ ਮਹੱਤਵਪੂਰਨ ਸਰੋਤ ਮੰਨਿਆ ਜਾਂਦਾ ਹੈ। ਇਸ ਲਈ ਸਾਨੂੰ ਸਵੇਰੇ ਕਸਰਤ ਕਰਨ ਤੋਂ ਪਹਿਲਾ ਵੀ ਭਰਪੂਰ ਗਰਮ ਕਰਕੇ ਪਾਣੀ ਨੂੰ ਪੀਣਾ ਚਾਹੀਦਾ ਹੈ। ਸਾਨੂੰ ਪੂਰੇ ਦਿਨ ਦੇ ਵਿੱਚ ਘੱਟ ਤੋਂ ਘੱਟ 25 ਤੋਂ 30 ਗਿਲਾਸ ਪਾਣੀ ਦੇ ਪੀਣੇ ਚਾਹੀਦੇ ਹਨ। ਇਸ ਲਈ ਗਰਮ ਪਾਣੀ ਵੀ patle hon de tarike ਦੇ ਲਈ ਭਾਵ ਵਜਨ ਘੱਟ ਕਰਨ ਲਈ ਮਾਹਿਰ ਸ੍ਰੋਤ ਹੈ।
ਹਮੇਸ਼ਾ ਚੁਸਤ ਰਹੋ -
ਸਾਨੂੰ ਆਪਣਾ weight loss ਭਾਵ ਭਾਰ ਘੱਟ ਕਰਨ ਦੇ ਲਈ ਸਾਰਾ ਦਿਨ ਚੁਸਤ ਰਹਿਣਾ ਵੀ ਬਹੁਤ ਜਰੂਰੀ ਹੈ। ਕਿਉਂਕਿ ਸੁਸਤ ਤੇ ਆਲਸੀ ਲੋਕ ਬਹੁਤ ਹੀ ਜਲਦੀ ਮੋਟਾਪੇ ਦੇ ਸ਼ਿਕਾਰ ਹੁੰਦੇ ਹਨ। ਇਸ ਲਈ ਸਾਨੂੰ ਮੋਟਾਪੇ ਤੋਂ ਬਚਣ ਦੇ ਲਈ ਸਾਨੂੰ ਸਾਰਾ ਦਿਨ ਕੋਈ ਨਾ ਕੋਈ ਕੰਮ ਜਰੂਰ ਕਰਦੇ ਰਹਿਣਾ ਚਾਹੀਦਾ ਹੈ। ਜਿਹੜੇ ਲੋਕ ਦਿਨ ਵਿੱਚ ਜ਼ਿਆਦਾ ਸਮਾਂ ਬੈਠੇ ਰਹਿੰਦੇ ਨੇ ਭਾਵ ਸਾਰਾ ਦਿਨ ਵੇਲੇ ਬੈਠੇ ਖਾਈ ਹੀ ਜਾਂਦੇ ਨੇ ਉਹ ਜ਼ਿਆਦਾ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ। ਇਸ ਲਈ ਮੋਟਾਪੇ ਤੋਂ ਬਚਣ ਦੇ ਲਈ ਸਾਨੂੰ ਚੁਸਤ ਰਹਿਣਾ ਵੀ ਬਹੁਤ ਜਰੂਰੀ ਹੈ।
ਠੰਡੇ ਪਾਣੀ ਨਾਲ ਨਹਾਓ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਸੀਂ ਆਪਣਾ ਵਜਨ ਠੰਡੇ ਪਾਣੀ ਨਾਲ ਨਹਾ ਕੇ ਵੀ ਘੱਟ ਕਰ ਸਕਦੇ ਹਾਂ। ਕਿਉਂਕਿ ਅਗਰ ਅਸੀਂ ਠੰਡੇ ਪਾਣੀ ਨਾਲ ਨਹਾਉਂਦੇ ਹੈ ਤਾ ਸਾਡੇ ਸਰੀਰ ਦਾ ਤਾਪਮਾਨ ਘੱਟ ਹੋ ਜਾਂਦਾ ਹੈ। ਅਤੇ ਫਿਰ ਸਰੀਰ ਨੂੰ ਦੁਬਾਰਾ ਗਰਮ ਕਰਨ ਦੇ ਲਈ ਸਾਡਾ ਸਰੀਰ ਫੈਟ ਸੇਲਸ ਦਾ ਉਪਯੋਗ ਕਰੇਗਾ। ਜਿਸਦੇ ਨਾਲ ਸਾਨੂੰ ਭਾਰ ਘੱਟ ਕਰਨ ਦੇ ਵਿੱਚ ਅਸਾਨੀ ਮਿਲੇਗੀ। ਇਸ ਲਈ ਅਸੀਂ ਮੋਟਾਪੇ ਘਟਾਉਣ ਦੇ ਤਰੀਕੇ ਦੇ ਵਿੱਚ ਅਸੀਂ ਠੰਢੇ ਪਾਣੀ ਨਾਲ ਨਹਾ ਕੇ ਵੀ ਆਪਣਾ ਵਜਨ ਘਟਾ ਸਕਦੇ ਹਾਂ।
Also Read - fit rahne de tips
ਗ੍ਰੀਨ ਟੀ ਪੀਓ - ਭਾਵ ਚਾਹ ਬਿਲਕੁਲ ਬੰਦ ਕਰੋ -
ਅਗਰ ਤੁਸੀਂ ਸੱਚਮੁੱਚ ਹੀ ਆਪਣਾ ਭਾਰ ਨੂੰ ਘੱਟ ਕਰਨ ਦੇ ਲਈ ਸੋਚ ਲਿਆ ਹੈ ਤੁਸੀਂ ਤੁਸੀਂ ਚਾਹ ਨੂੰ ਅੱਜ ਤੋਂ ਹੀ ਪੀਣ ਤੋਂ ਛੱਡ ਦਿਓ। ਕਿਉਂਕਿ ਚਾਹ ਮੋਟਾਪੇ ਦਾ ਸਭ ਤੋਂ ਵੱਡਾ ਕਾਰਨ ਹੈ। ਤੁਸੀਂ ਚਾਹ ਦੀ ਥਾਂ ਗ੍ਰੀਨ ਟੀ ਜਾ ਬ੍ਲੈਕ ਕੋਫੀ ਹੀ ਪੀਓ। ਗ੍ਰੀਨ ਟੀ ਵਜਨ ਨੂੰ ਘੱਟ ਕਰਨ ਦੇ ਲਈ ਕਾਫ਼ੀ ਫਾਇਦੇਮੰਦ ਸ੍ਰੋਤ ਹੈ। ਇਸ ਲਈ ਤੁਸੀਂ ਗ੍ਰੀਨ ਟੀ ਨੂੰ ਪੀਕੇ ਵੀ ਵਜਨ ਘਟਾ ਭਾਵ weight loss ਕਰ ਸਕਦੇ ਹੋ।
ਖਾਣੇ ਨੂੰ ਹਮੇਸ਼ਾ ਚਬਾ ਕੇ ਤੇ ਸਮੇ ਸਿਰ ਖਾਉ
ਅਗਰ ਅਸੀਂ ਖਾਣਾ ਸਮੇ ਤੇ ਨਹੀਂ ਜਾ ਫਿਰ ਜਲਦ ਬਾਜੀ ਵਿੱਚ ਖਾਂਦੇ ਹੈ ,ਤਾ ਵੀ ਅਸੀਂ ਛੇਤੀ ਮੋਟਾਪੇ ਦਾ ਸ਼ਿਕਾਰ ਹੁੰਦੇ ਹਾਂ। ਕਿਉਂਕਿ ਖਾਣੇ ਨੂੰ ਹਮੇਸ਼ਾ ਹੀ ਸਾਨੂੰ ਚਬਾ ਕੇ ਖਾਣਾ ਚਾਹੀਦਾ ਹੈ। ਅਗਰ ਅਸੀਂ ਰੋਟੀ ਨੂੰ ਚਬਾ ਕੇ ਨਹੀਂ ਖਾਂਦੇ ਭਾਵ ਜਲਦ ਬਾਜੀ ਵਿੱਚ ਖਾਂਦੇ ਹਾਂ ,ਤਾ ਇਸਨੂੰ ਪਚਾਉਣ ਲਈ ਸਾਡੇ ਸਰੀਰ ਨੂੰ ਕਾਫੀ ਸਮਾਂ ਲੱਗਦਾ ਹੈ ,ਜਿਸ ਕਰਕੇ ਅਸੀਂ ਮੋਟਾਪੇ ਦੇ ਸ਼ਿਕਾਰ ਹੁੰਦੇ ਹਾਂ ,ਤੇ ਸਾਨੂੰ ਖਾਣਾ ਸਮੇ ਸਿਰ ਵੀ ਖਾਣਾ ਚਾਹੀਦਾ ਹੈ। ਇਸ ਲਈ ਅਗਰ ਅਸੀਂ ਮੋਟਾਪੇ ਘਟਾਉਣ ਦੇ ਤਰੀਕੇ ਭਾਵ - patle hon de tarike ਵਰਤਦੇ ਹਾਂ ਤਾ ਸਾਨੂੰ ਖਾਣੇ ਬਾਰੇ ਗੱਲਾਂ ਦਾ ਧਿਆਨ ਵੀ ਦੇਣਾ ਚਾਹੀਦਾ ਹੈ।
ਤਲੀਆਂ ਚੀਜਾਂ ਤੇ ਮਿੱਠਾ ਬੰਦ ਕਰਨਾ -
ਅਗਰ ਤੁਸੀਂ ਆਪਣਾ weight loss ਭਾਵ ਵਜਨ ਨੂੰ ਘੱਟ ਕਰਨ ਦੇ ਲਈ ਸੋਚ ਲਿਆ ਹੈ ਤਾ ਤੁਸੀਂ ਅੱਜ ਤੋਂ ਹੀ ਤਲੀਆਂ ਚੀਜਾਂ ਤੇ ਮਿੱਠੀਆਂ ਚੀਜਾਂ ਨੂੰ ਖਾਣਾ ਬੰਦ ਕਰ ਦਿਓ। ਕਿਉਂਕਿ ਮਿੱਠਾ ਮੋਟਾਪੇ ਦਾ ਸਭ ਤੋਂ ਵੱਡਾ ਕਾਰਨ ਹੈ। ਤੇ ਇਸਤੋਂ ਇਲਾਵਾ ਤਲੀਆਂ ਚੀਜਾਂ ਵੀ ਸਰੀਰ ਨੂੰ ਕਾਫ਼ੀ ਨੁਕਸਾਨ ਕਰਦੀਆਂ ਹਨ। ਇਸ ਸਾਨੂੰ ਭਾਰ ਨੂੰ ਥੋੜਾ ਕਰਨ ਦੇ ਲਈ ਇਨ੍ਹਾਂ ਚੀਜਾਂ ਨੂੰ ਵੀ ਘੱਟ ਕਰਨਾ ਚਾਹੀਦਾ ਹੈ। ਤਾ ਹੀ ਅਸੀਂ ਮੋਟਾਪੇ ਤੋਂ ਬਚ ਸਕਦੇ ਹਾਂ।
ਹਾਜੀ ਦੋਸਤੋ ਤਾ comment ਕਰਕੇ ਜਰੂਰ ਦਸੋ ਕਿ ਕਿਵੇਂ ਲਗੇ Weight Loss Karne Ke 7 Trike।
ਮੋਟਾਪੇ ਘਟਾਉਣ ਦੇ ਤਰੀਕੇ ਹੋਰ ਪੜਨ ਲਈ ਹੇਠਾਂ ਦਿੱਤੇ link ਤੇ click ਕਰੋ।
2 टिप्पणियाँ
जवाब देंहटाएंwe have a great work here, keep it up.
thx bro
हटाएं