ਮੋਟਾਪਾ ਘਟਾਉਣ ਦੇ ਤਰੀਕੇ,ਪਤਲੇ ਹੋਣ ਦੇ ਤਰੀਕੇ ,Patle hon de tarike

health tips in punjabi

ਅੱਜ ਹਰ ਕੋਈ ਪਤਲਾ ਹੋਣ ਦੇ ਲਈ ਮੋਟਾਪਾ ਘਟਾਉਣ ਦੇ ਤਰੀਕੇ ਭਾਵ Patle hon de tarike. ਲੱਭ ਰਿਹਾ ਹੈ। ਕਿਉਂਕਿ ਹਰ ਕੋਈ ਮੋਟਾਪੇ ਤੋਂ ਪ੍ਰੇਸ਼ਾਨ ਹੈ। ਅਤੇ ਮੋਟਾਪਾ ਕਈ ਬਿਮਾਰੀਆਂ ਵੀ ਨਾਲ ਲੈਕੇ ਆਉਂਦਾ ਹੈ। ਇਸ ਲਈ ਸਾਨੂੰ ਬਿਮਾਰੀਆਂ ਤੋਂ ਬਚਣ ਦੇ ਲਈ ਕਈ ਆਪਣੇ ਸਰੀਰ ਨੂੰ ਹਮੇਸ਼ਾ ਹੀ ਫਿੱਟ ਰੱਖਣਾ ਚਾਹੀਦਾ ਹੈ। 

ਮੋਟਾਪਾ ਘਟਾਉਣ ਦੇ ਤਰੀਕੇ,ਪਤਲੇ ਹੋਣ ਦੇ ਤਰੀਕੇ ,Patle hon de tarike.

ਤਾ ਦੋਸਤੋ ਮੈ ਅੱਜ ਤੁਹਾਨੂੰ ਪਤਲੇ ਹੋਣ ਦੇ ਲਈ ਕੁਝ ਘਰੇਲੂ ਟਿਪਸ ਬਾਰੇ ਜਾਣਕਾਰੀ ਦੇਵਾਗਾ ,ਜਿਸ ਨਾਲ ਤੁਸੀਂ ਆਪਣਾ ਵਜਨ ਘੱਟ ਕਰ ਸਕਦੇ ਹੋ। 

ਤਾ ਦੋਸਤੋ ਸ਼ੁਰੂ ਕਰਦੇ ਹਾਂ -ਮੋਟਾਪਾ ਘਟਾਉਣ ਦੇ ਤਰੀਕੇ,ਪਤਲੇ ਹੋਣ ਦੇ ਤਰੀਕੇ ,Patle hon de tarike..

health tips in punjabi

                                                                                                                                                                     

ਅਗਰ ਦੋਸਤੋ ਤੁਸੀਂ ਵੀ ਆਪਣਾ ਵਜਨ ਘੱਟ ਕਰਨਾ ਹੈ ,ਤਾ ਸਾਨੂੰ ਆਪਣੇ ਖਾਣ -ਪੀਣ ਬਾਰੇ ਵਿਸੇਸ ਧਿਆਨ ਦੇਣਾ ਪਵੇਗਾ। ਸਾਡੇ ਮੋਟਾਪੇ ਦੀ ਅਸਲ ਜੜ ਸਾਡਾ ਗਲਤ ਖਾਣ -ਪੀਣ ਹੀ ਹੁੰਦਾ ਹੈ। ਇਸ ਲਈ ਅੱਜ ਮੈ ਤੁਹਾਨੂੰ ਇਹ ਦੱਸਾਂਗਾ ਕਿ ਤੁਸੀਂ ਕਿਵੇਂ ਆਪਣੇ ਖਾਣ -ਪੀਣ ਤੇ ਕੰਟਰੋਲ ਕਰਕੇ ਆਪਣਾ ਵਜਨ ਬਹੁਤ ਹੀ ਜਲਦੀ ਘਟਾ ਸਕਦੇ ਹੋ। 

ਮੋਟਾਪਾ ਘਟਾਉਣ ਦੇ ਤਰੀਕੇ,ਪਤਲੇ ਹੋਣ ਦੇ ਤਰੀਕੇ ,Patle hon de tarike..

                                                                                                                                                                   

ਸਵੇਰ ਦਾ ਖਾਣਾ :-

ਸਵੇਰ ਦਾ ਖਾਣਾ ਖਾਂਦੇ ਸਮੇ ਸਾਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ,ਕਿ ਸਾਨੂੰ ਕਦੇ ਵੀ ਸਵੇਰ ਦਾ ਖਾਣਾ ਇਕੱਠਾ ਨਹੀਂ ਖਾਣਾ ਚਾਹੀਦਾ ,ਭਾਵ ਸਾਨੂੰ ਹਮੇਸ਼ਾ ਹੀ ਖਾਣੇ ਨੂੰ ਥੋੜਾ -ਥੋੜਾ ਕਰਕੇ ਦਿਨ ਵਿੱਚ 3 ਤੋਂ  4 ਵਾਰ ਖਾਣਾ ਚਾਹੀਦਾ ਹੈ। ਅਗਰ ਅਸੀਂ ਅਜਿਹਾ ਕਰਦੇ ਹਾਂ ,ਤਾ ਅਸੀਂ ਬਹੁਤ ਹੀ ਜਲਦ ਆਪਣਾ ਵਜਨ ਘਟਾ ਸਕਦੇ ਹਾਂ। 

ਸਵੇਰ ਦੇ ਖਾਣੇ ਨਾਲ ਪਾਣੀ ਪੀਣਾ ਚਾਹੀਦਾ ਹੈ ਜਾ ਨਹੀਂ :- 

ਸਾਨੂੰ ਸਵੇਰ ਦਾ ਖਾਣਾ ਖਾਂਦੇ ਸਮੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ,ਕਿ ਸਾਨੂੰ ਕਦੇ ਵੀ ਸਵੇਰ ਦੇ ਖਾਣੇ ਦੇ ਨਾਲ ਪਾਣੀ ਜਾ ਕੋਈ ਹੋਰ ਚੀਜ ਨਹੀਂ ਪੀਣੀ ਚਾਹੀਦੀ ਹੈ। ਕਿਉਂਕਿ ਅਗਰ ਅਸੀਂ ਸਵੇਰ ਦੇ ਖਾਣੇ ਨਾਲ ਪਾਣੀ ਪੀਂਦੇ ਹਾਂ ,ਤਾ ਸਾਡੇ ਸਰੀਰ ਨੂੰ ਖਾਣੇ ਨੂੰ ਹਜ਼ਮ ਕਰਨ ਦੇ ਲਈ ਕਾਫ਼ੀ ਸਮਾਂ ਲਗਦਾ ਹੈ ,ਜਿਸ ਨਾਲ ਅਸੀਂ ਆਪਣੀ ਰੋਟੀ ਨੂੰ ਛੇਤੀ ਹਜ਼ਮ ਨਹੀਂ ਕਰ ਪਾਉਂਦੇ ਹਾਂ। ਇਸ ਲਈ ਸਾਨੂੰ ਹਮੇਸ਼ਾ ਹੀ ਸਵੇਰ ਦਾ ਖਾਣਾ ਬਿਨਾ ਕੋਈ ਚੀਜ ਪੀਤੇ ਖਾਣਾ ਚਾਹੀਦਾ ਹੈ। 

ਸਵੇਰ ਦੇ ਖਾਣੇ ਸਮੇ ਫਿਰ ਪਾਣੀ ਕਦੋ ਪੀਣਾ ਚਾਹੀਦਾ ਹੈ :-

ਸਾਨੂੰ ਪਾਣੀ ਨੂੰ ਹਮੇਸ਼ਾ ਹੀ ਸਵੇਰ ਦੇ ਖਾਣੇ ਤੋਂ 45 ਮਿੰਟ ਪਹਿਲਾ ਜਾ ਫਿਰ 45 ਮਿੰਟ ਬਾਅਦ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਅਸੀਂ ਖਾਦਾਂ ਭੋਜਨ ਬਹੁਤ ਹੀ ਜਲਦ ਪਚਾ ਸਕਦੇ ਹਾਂ। ਇਸ ਲਈ ਸਾਨੂੰ ਪਾਣੀ ਨੂੰ ਹਮੇਸ਼ਾ ਖਾਣੇ ਦੇ ਨਾਲ ਕਦੇ ਨਹੀਂ ਪੀਣਾ ਚਾਹੀਦਾ ਹੈ। ਅਗਰ ਅਸੀਂ ਸਵੇਰ ਦੇ ਖਾਣੇ ਸਮੇ ਅਜਿਹਾ ਤਰੀਕਾ ਵਰਤਦੇ ਹਾਂ ,ਤਾ ਅਸੀਂ ਆਪਣਾ ਵਜਨ ਬਹੁਤ ਹੀ ਜਲਦੀ ਘਟਾ ਸਕਦੇ ਹਾਂ। 

ਦਿਨ ਵਿੱਚ ਖਾਣਾ ਕਿੰਨੇ ਵਾਰੀ ਖਾਣਾ ਚਾਹੀਦਾ ਹੈ :-

ਸਾਨੂੰ ਆਪਣੇ ਖਾਣੇ ਨੂੰ ਦਿਨ ਵਿੱਚ ਤਿੰਨ ਭਾਗਾ ਵਿੱਚ ਵੰਡਣਾ ਚਾਹੀਦਾ ਹੈ। ਭਾਵ ਸਵੇਰ ਦਾ ਖਾਣਾ ,ਦੁਪਹਿਰ ਦਾ ,ਅਤੇ ਸ਼ਾਮ ਦਾ ਖਾਣਾ ਆਦਿ। ਇਨ੍ਹਾਂ ਤਿੰਨਾਂ ਸਮਿਆਂ ਦੇ ਵਿੱਚ ਸਾਨੂੰ ਖਾਣਾ ਹਮੇਸ਼ਾ ਹੀ ਹਲਕਾ ਤੇ ਤਾਜ਼ਾ ਖਾਣਾ ਚਾਹੀਦਾ ਹੈ। ਇਸ ਲਈ ਅਗਰ ਅਸੀਂ ਆਪਣਾ ਵਜਣ ਜਲਦੀ ਘਟਾਉਣਾ ਹੈ ,ਤਾ ਸਾਨੂੰ ਹਮੇਸ਼ਾ ਹੀ ਆਪਣਾ ਖਾਣਾ ਦਿਨ ਵਿੱਚ ਤਿੰਨ ਵਾਰ ਥੋੜਾ -ਥੋੜਾ ਕਰਕੇ ਖਾਣਾ ਚਾਹੀਦਾ ਹੈ। 

ਖਾਣਾ ਖਾਣ ਦਾ ਸਹੀ ਸਮਾਂ :-

ਸਵੇਰ ਦਾ ਖਾਣਾ ਖਾਣ ਦਾ ਸਮਾਂ 8 ਵਜੇ 

ਦੁਪਹਿਰ ਦਾ ਖਾਣਾ ਖਾਣ ਦਾ ਸਮਾਂ 1 ਵਜੇ 

ਸ਼ਾਮ ਦਾ ਖਾਣਾ ਖਾਣ ਦਾ ਸਮਾਂ 6 ਵਜੇ। 

ਖਾਣਾ ਕਿਵੇਂ ਖਾਣਾ ਚਾਹੀਦਾ ਹੈ :-

ਸਾਨੂੰ ਖਾਣਾ ਖਾਂਦੇ ਸਮੇ ਕਦੇ ਵੀ ਜਲਦ ਬਾਜੀ ਨਹੀਂ ਕਰਨੀ ਚਾਹੀਦੀ ਹੈ। ਸਗੋਂ ਹਮੇਸ਼ਾ ਹੀ ਖਾਣੇ ਨੂੰ ਹੋਲੀ -ਹੋਲੀ ਚਬਾ ਕੇ ਖਾਣਾ ਚਾਹੀਦਾ ਹੈ। ਜਿਨ੍ਹਾਂ ਹੋ ਸਕੇ ਖਾਣੇ ਨੂੰ ਬਰੀਕ ਕਰਕੇ ਹੀ ਭਾਵ ਦੰਦਾਂ ਨਾਲ ਪੂਰਾ ਚਬਾ ਕੇ ਅੰਦਰ ਨਗਾਓ। ਖਾਣੇ ਨੂੰ ਸਾਨੂੰ ਹਮੇਸ਼ਾ ਕਦੇ ਵੀ ਇਕੱਠਾ ਨਹੀਂ ਖਾਣਾ ਚਾਹੀਦਾ ਹੈ। ਸਗੋਂ ਦਿਨ ਵਿੱਚ ਥੋੜਾ -ਥੋੜਾ ਕਰਕੇ ਖਾਣਾ ਚਾਹੀਦਾ ਹੈ। ਅਗਰ ਅਸੀਂ ਹਰ -ਰੋਜ ਇਹ ਤਰੀਕਾ ਵਰਤਾ ਗਏ ,ਤਾ ਸਾਨੂੰ ਕਦੇ ਵੀ ਮੋਟਾਪੇ ਦੇ ਸ਼ਿਕਾਰ ਨਹੀਂ ਹੋ ਸਕਦੇ। 

ਦੋਸਤੋ ਅਗਰ ਤੁਸੀਂ ਇਹ ਜਾਨਣਾ ਹੈ ਕਿ ਸਾਨੂੰ ਸਵੇਰ ,ਦੁਪਹਿਰ ਤੇ ਸ਼ਾਮ ਦੇ ਭੋਜਨ ਵਿੱਚ ਕੀ -ਕੀ ਖਾਣਾ ਚਾਹੀਦਾ ਹੈ ਜਿਸ ਨਾਲ ਅਸੀਂ ਆਪਣਾ ਵਜਨ ਬਹੁਤ ਹੀ ਜਲਦੀ ਘਟਾ ਸਕਦੇ ਹਾਂ -ਤਾ ਨੀਚੇ CLICK ਕਰੋ । 

.

ਸਵੇਰ ,ਦੁਪਹਿਰ ,ਤੇ ਸ਼ਾਮ ਦਾ ਖਾਣਾ 

ਇਸ ਲਈ ਦੋਸਤੋ ਅਗਰ ਅਸੀਂ ਆਪਣਾ ਵਜਨ ਘਟਾਉਣਾ ਹੈ ,ਤਾ ਸਾਨੂੰ ਆਪਣੇ ਆਪਣੇ ਖਾਣੇ ਬਾਰੇ ਪੂਰਾ ਧਿਆਨ ਦੇਣਾ ਪਵੇਗਾ। 

ਅਗਰ ਦੋਸਤੋ ਆਪਨੂੰ ਜਾਣਕਾਰੀ ਵਧੀਆ ਲੱਗੀ ,ਤਾ ਪਲੀਜ ਨੀਚੇ ਜਾ ਕੇ ਇੱਕ COMMENT ਕਰਕੇ ਜਰੂਰ ਦੱਸਣਾ ,ਤੇ share ਜਰੂਰ ਕਰਨਾ। 

ਭਾਰ ਘੱਟ ਕਰਨ ਦੇ ਦੇਸੀ ਹੋਰ ਤਰੀਕੇ 

weight loss tips

health tips in punjabi

ਮੋਟਾਪਾ ਘਟਾਉਣ ਦੇ ਤਰੀਕੇ,ਪਤਲੇ ਹੋਣ ਦੇ ਤਰੀਕੇ ,Patle hon de tarike..
ਮੋਟਾਪਾ ਘਟਾਉਣ ਦੇ ਤਰੀਕੇ,ਪਤਲੇ ਹੋਣ ਦੇ ਤਰੀਕੇ ,Patle hon de tarike..