health tips in punjabi

ਪਤਲੇ ਹੋਣ ਦੇ ਤਰੀਕੇ ,ਮੋਟਾਪਾ ਘਟਾਉਣ ਦੇ ਤਰੀਕੇ ,Anti obesity asanas,weight loss tips in punjabi.

ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ,ਭਾਰ ਘਟਾਉਣ ਦੇ ਲਈ ਘਰੇਲੂ ਤਰੀਕੇ ਦੀ। ਕੀ ਅਸੀਂ ਕਿਵੇਂ ਸਵੇਰ ਦੇ ਸਮੇ ਤੁਰਕੇ ਅਤੇ ਕਸਰਤ ਨੂੰ ਕਰਕੇ ਆਪਣਾ ਵਜਨ ਘੱਟ ਕਰ ਸਕਦੇ ਹਾਂ। ਇਸਤੋਂ ਇਲਾਵਾ ਸਾਨੂੰ ਦੁਪਹਿਰ ਦੇ ਸਮੇ ਕਿਹੜੇ ਜੰਕ -ਫ਼ੂਡ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਤਾ ਕੀ ਸਾਡਾ ਵਜਨ ਘੱਟ ਸਕੇ।

ਤਾ ਦੋਸਤੋ ਆਪਣਾ ਵਜਨ ਘੱਟ ਕਰਨ ਦੇ ਲਈ ਹੇਠ ਲਿਖੇ ਨੁਕਤੇ ਜਰੂਰ ਪੜੋ।

                                                                                                                                                                

ਸਵੇਰ ਦਾ ਸਮਾਂ :-

- ਸਵੇਰ ਦੇ ਸਮੇ ਭਾਰ ਘਟਾਉਣ ਦੇ ਲਈ ਹੇਠ ਲਿਖੇ ਨੁਕਤੇ ਪੜੋ। 

- ਸਭ ਤੋਂ ਪਹਿਲਾ ਜਲਦੀ ਉਠੋ। 

- ਸਵੇਰੇ ਉੱਠਣ ਦਾ ਸਮਾਂ 4 ਜਾ 4.30 ਵਜੇ ਦਾ ਹੈ। 

- ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਇੱਕ ਲੀਟਰ ਪਾਣੀ ਦਾ ਲਵੋ। 

- ਫਿਰ ਪਾਣੀ ਨੂੰ ਥੋੜਾ ਗਰਮ ਕਰੋ। 

- ਫਿਰ ਜਦੋ ਪਾਣੀ ਨੂੰ ਗਰਮ ਕਰਨ ਤੋਂ ਬਾਅਦ ਜਦੋ ਪਾਣੀ ਕੋਸਾ ਹੋ ਜਾਵੇ,ਤਾ ਪਾਣੀ ਨੂੰ ਪੀ ਲਵੋ। 

- ਪਾਣੀ ਨੂੰ ਹਮੇਸ਼ਾ ਹੀ ਹੋਲੀ ਪੀਓ ,ਅਤੇ ਘੁੱਟ -ਘੁੱਟ ਭਰਕੇ ਪੀਓ। 

- ਪਾਣੀ ਨੂੰ ਕਦੇ ਵੀ ਖੜੇ ਹੋਕੇ ਨਾ ਪੀਓ ,ਬਲਕਿ ਹਮੇਸ਼ਾ ਹੀ ਪੈਰਾਂ ਭਾਰ ਨੀਚੇ ਬੈਠ ਕੇ ਹੀ ਪੀਓ। 

- ਪਾਣੀ ਪੀਣ ਤੋਂ ਬਾਅਦ ਕੋਈ ਅੱਧਾ ਘੰਟਾ ਤੁਰੋ ਤੇ ਨਾਲ ਨਾਲ ਥੋੜੀ ਦੌੜ ਵੀ ਲਗਾਉ। 

- ਦੌੜ ਲਗਾਉਣ ਤੋਂ ਬਾਅਦ ਅੱਧਾ ਘੰਟਾ ਕਸਰਤ ਜਰੂਰ ਕਰੋ। 

ਅਗਰ ਆਪ ਅਜਿਹਾ ਹਰ -ਰੋਜ ਕੋਈ ਇੱਕ ਮਹੀਨਾ ਵੀ ਕਰਦੇ ਹੋ ,ਤਾ ਆਪ ਆਪਣਾ ਵਜਨ ਬਹੁਤ ਹੀ ਜਲਦੀ ਘਟਾ ਸਕਦੇ ਹੈ। 

ਇਹ ਵੀ ਪੜੋ - ਭਾਰ ਘੱਟ ਕਰਨ ਦੇ ਲਈ ਸਾਨੂੰ ਖਾਣਾ ਕਿਸ ਤਰਾਂ ਖਾਣਾ ਚਾਹੀਦਾ ਹੈ। 

                                                                                                                                                              

ਪਤਲੇ ਹੋਣ ਦੇ ਤਰੀਕੇ ,ਮੋਟਾਪਾ ਘਟਾਉਣ ਦੇ ਤਰੀਕੇ ,Anti obesity asanas,weight loss tips in punjabi.

ਦੁਪਹਿਰ ਦੇ ਸਮੇ ਸਾਨੂੰ ਇਨ੍ਹਾਂ ਜੰਕ -ਫ਼ੂਡ ਤੋਂ ਦੂਰ ਰਹਿਣਾ ਚਾਹੀਦਾ ਹੈ :-

- ਸਾਨੂੰ ਤਲੀਆਂ ਚੀਜਾਂ ਬਿਲਕੁਲ ਬੰਦ ਕਰ ਦੇਣੀਆਂ ਚਾਹੀਦੀਆਂ ਹਨ। 

- ਜਿਵੇ - ਸਮੋਸੇ ,ਪਤੋੜ ,ਕੁਲਚੇ ,ਕੁਰਕਰੇ ,ਆਦਿ ਸਭ ਤਲੀਆਂ ਚੀਜਾਂ ਖਾਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। 

- ਸਾਨੂੰ ਜ਼ਿਆਦਾ ਮਿੱਠੀਆਂ ਚੀਜਾਂ ਦਾ ਸੇਵਨ ਵੀ ਬੰਦ ਕਰ ਦੇਣਾ ਚਾਹੀਦਾ ਹੈ। 

- ਜਿਵੇ - ਬਰਫ਼ੀ ,ਗਲਾਜਾਮਣ ,ਮਿੱਠੇ ਚੋਲ ,ਆਦਿ ਇਸਤੋਂ ਇਲਾਵਾ ਹੋਰ ਵੀ ਸਭ ਮਿੱਠੀਆਂ ਚੀਜਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। 

- ਅਗਰ ਆਪਦਾ ਮਨ ਇਨ੍ਹਾਂ ਚੀਜਾਂ ਨੂੰ ਖਾਣ ਲਈ ਕਰਦਾ ਹੈ ,ਤਾ ਸਾਨੂੰ ਇਹ ਖਾਣਾ ਬਾਹਰ ਦਾ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਹੈ। 

- ਸਗੋਂ ਘਰ ਵਿੱਚ ਖੁਦ ਹੀ ਬਣਾ ਕੇ ਖਾਣਾ ਚਾਹੀਦਾ ਹੈ। ਉਹ ਵੀ ਬਹੁਤ ਥੋੜਾ ,ਹਫਤੇ ਵਿੱਚ ਇੱਕ ਜਾ ਦੋ ਵਾਰ ਹੀ। 

- ਇਸ ਲਈ ਦੋਸਤੋ ਆਪਣਾ ਵਜਨ ਘੱਟ ਕਰਨ ਦੇ ਲਈ ਹਮੇਸ਼ਾ ਹੀ ਸਾਦਾ ਤੇ ਘੱਟ ਤਲਿਆ ਭੋਜਨ ਹੀ ਖਾਣਾ ਚਾਹੀਦਾ ਹੈ। 

ਅਗਰ ਆਪ ਇਨ੍ਹਾਂ ਚੀਜਾਂ ਦਾ ਸੇਵਨ ਇੱਕ ਮਹੀਨੇ ਲਈ ਵੀ ਬੰਦ ਕਰਦੇ ਹੋ ਤਾ ਆਪ ਆਪਣਾ ਵਜਨ ਬਹੁਤ ਜਲਦੀ ਘੱਟ ਕਰ ਸਕਦੇ ਹੋ। 

ਇਹ ਵੀ ਪੜੋ - ਸੋਖੇ ਤਰੀਕੇ ਨਾਲ ਭਾਰ ਘਟਾਉਣ ਦੇ 7 ਤਰੀਕੇ। 

                                                                                                                                                                

ਦੋਸਤੋ ਅਗਰ ਜਾਣਕਾਰੀ ਵਧੀਆ ਲੱਗੀ ਤਾ ਪਲੀਜ ਨੀਚੇ ਜਾਕੇ comment ਕਰਕੇ ਜਰੂਰ ਦੱਸੋ।  

health tips in punjabi .

ਪਤਲੇ ਹੋਣ ਦੇ ਤਰੀਕੇ
ਪਤਲੇ ਹੋਣ ਦੇ ਤਰੀਕੇ ,ਮੋਟਾਪਾ ਘਟਾਉਣ ਦੇ ਤਰੀਕੇ ,Anti obesity asanas,weight loss tips in punjabi.