health tips in punjabi
ਇਹ ਗੱਲ ਬਿਲਕੁਲ ਸੱਚ ਹੈ ਕਿ ਅਸੀਂ ਰੋਜ ਸਵੇਰੇ 30 ਮਿੰਟ ਤੁਰ ਕੇ ਅਤੇ ਸ਼ਾਮ ਨੂੰ 45 ਮਿੰਟ ਕਸਰਤ ਕਰਕੇ ਭਾਰ ਘਟਾਉਣ ਦਾ ਇੱਕ ਵਧੀਆ ਤਰੀਕਾ ਹੈ।ਅਗਰ ਅਸੀਂ ਇਸ ਤਰਾਂ ਰੋਜ਼ ਸਵੇਰੇ -ਸ਼ਾਮ ਕਸਰਤ ਕਰਦੇ ਹਾਂ ,ਤਾ ਅਸੀਂ ਆਪਣਾ ਭਾਰ ਬਹੁਤ ਹੀ ਜਲਦੀ ਘਟਾ ਸਕਦੇ ਹਾਂ।
ਇਸ ਤੋਂ ਇਲਾਵਾ ਸਾਨੂੰ ਆਪਣਾ ਭਾਰ ਘਟਾਉਣ ਦੇ ਲਈ ਜੰਕ ਫ਼ੂਡ ਤੋਂ ਵੀ ਪਰਹੇਜ ਕਰਨਾ ਹੋਵੇਗਾ। ਅਗਰ ਅਸੀਂ ਰੋਜ ਸਵੇਰੇ ਸ਼ਾਮ ਤਾ ਕਸਰਤ ਕਰਦੇ ਹਾਂ ,ਪਰ ਦਿਨ ਵਿੱਚ ਜੰਕ -ਫੂਡ ਜਾ ਤਲੀਆਂ ਚੀਜਾਂ ਦਾ ਸੇਵਨ ਕਰਦੇ ਹਾਂ ,ਤਾ ਅਸੀਂ ਆਪਣਾ ਭਾਰ ਜਲਦੀ ਨਹੀਂ ਘਟਾ ਸਕਦੇ ,ਇਸ ਲਈ ਸਾਨੂੰ ਆਪਣਾ ਭਾਰ ਨੂੰ ਘੱਟ ਕਰਨ ਦੇ ਲਈ ਇਨ੍ਹਾਂ ਚੀਜਾਂ ਦਾ ਪਰਹੇਜ ਕਰਨਾ ਹੋਵੇਗਾ ,ਅਤੇ ਦੂਜਾ ਰੋਜ ਸਵੇਰੇ -ਸ਼ਾਮ ਪੈਦਲ ਤੁਰ ਕੇ ਤੇ ਕਸਰਤ ਕਰਕੇ ਆਪਣਾ ਭਾਰ ਘਟਾਉਣਾ ਹੋਵੇਗਾ।
ਤਾ ਦੋਸਤੋ ਹੁਣ ਅਸੀਂ ਤੁਹਾਨੂੰ ਜਾਣਕਾਰੀ ਦੇਵਾਗੇ ਕਿ ਕਿਵੇਂ ਅਸੀਂ ਕਿਵੇਂ ਸਵੇਰੇ -ਸ਼ਾਮ ਤੁਰਕੇ ਅਤੇ ਕਸਰਤ ਕਰਕੇ ਤੇ ਜੰਕ -ਫੂਡ ਦਾ ਪਰਹੇਜ ਕਰਕੇ ਆਪਣਾ ਭਾਰ ਜਲਦੀ ਘਟਾ ਸਕਦੇ ਹਾਂ।
ls it a good way to lose weight by walking for 30 min in morning and workout for 45 min in evening everyday.
ਭਾਰ ਘਟਾਉਣ ਦੇ ਲਈ ਸਵੇਰ ਦਾ ਸਮਾਂ :-
ਸਵੇਰ ਦੇ ਸਮੇ ਸਾਨੂੰ ਆਪਣਾ ਭਾਰ ਘਟਾਉਣ ਦੇ ਲਈ ਹੇਠ ਲਿਖੇ ਟਿਪਸ ਅਪਣਾਉਣੇ ਚਾਹੀਦੇ ਹਨ।
1.ਸਭ ਤੋਂ ਪਹਿਲਾ ਸਵੇਰੇ ਜਲਦੀ ਉੱਠਣਾ।
2.ਸਵੇਰੇ ਜਲਦੀ ਉੱਠਣ ਦਾ ਸਹੀ ਸਮਾਂ 4 ਜਾ 5 ਵਜੇ ਦਾ ਹੈ।
3.ਉੱਠਣ ਤੋਂ ਬਾਅਦ ਸਭ ਤੋਂ ਪਹਿਲਾ ਜਿਨ੍ਹਾਂ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਗਰਮ ਪਾਣੀ ਨੂੰ ਪੀਣਾ।
4.ਹੋ ਸਕੇ ਸਾਨੂੰ ਘਟੋ -ਘੱਟ 2 ਜਾ 4 ਗਿਲਾਸ ਕੋਸੇ ਪਾਣੀ ਦੇ ਪੀਣੇ।
5.ਪਾਣੀ ਨੂੰ ਹਮੇਸ਼ਾ ਹੀ ਪੈਰਾਂ ਭਾਰ ਬੈਠ ਕੇ ਹੋਲੀ -ਹੋਲੀ ਘੁੱਟ -ਘੁੱਟ ਕਰਕੇ ਪੀਣਾ ਚਾਹੀਦਾ ਹੈ।
6.ਪਾਣੀ ਪੀਣ ਤੋਂ ਬਾਅਦ ਸਾਨੂੰ 30 ਮਿੰਟ ਜਾ ਅਗਰ ਹੋ ਸਕੇ ਤਾ ਇੱਕ ਘੰਟਾ ਤੁਰਨਾ ਜਰੂਰ ਚਾਹੀਦਾ ਹੈ।
7.ਤੁਰਨ ਤੋਂ ਬਾਅਦ ਸਾਨੂੰ 30 ਮਿੰਟ ਕਸਰਤ ਜਾ ਯੋਗਾ ਆਸਣ ਜਰੂਰ ਕਰਨਾ ਚਾਹੀਦਾ ਹੈ।
8. ਕਸਰਤ ਕਰਨ ਤੋਂ ਬਾਅਦ ਸਾਨੂੰ 20 ਮਿੰਟਾ ਬਾਅਦ ਕੋਸਾ ਪਾਣੀ ਪੀਣਾ ਪੀਣਾ ਚਾਹੀਦਾ ਹੈ।
9.ਪਾਣੀ ਪੀਣ ਤੋਂ ਬਾਅਦ ਅਸੀਂ 1 ਘੰਟੇ ਤੋਂ ਬਾਅਦ ਖਾਣਾ ਖਾ ਸਕਦੇ ਹਾਂ।
ਅਗਰ ਅਸੀਂ ਅਜਿਹਾ ਰੋਜ਼ ਕਰਦੇ ਹੈ ਤਾ ਅਸੀਂ ਬਹੁਤ ਹੀ ਜਲਦ ਆਪਣਾ ਭਾਰ ਘਟਾ ਸਕਦੇ ਹਾਂ।
ਪੇਟ ਦੀ ਚਰਬੀ ਘਟਾਉਣ ਦੇ ਤਰੀਕੇ -patle hon da tarika ,ਮੋਟਾਪਾ ਘਟਾਉਣ ਦੇ ਤਰੀਕੇ -patle hon de tarike.
ਇਹ ਵੀ ਪੜੋ click - ਮੋਟਾਪਾ ਘਟਾਉਣ ਦੇ ਲਈ ਸਾਨੂੰ ਖਾਣਾ ਇਸ ਤਰਾਂ ਖਾਣਾ ਚਾਹੀਦਾ ਹੈ।
ਭਾਰ ਘਟਾਉਣ ਦੇ ਲਈ ਸ਼ਾਮ ਦਾ ਸਮਾਂ :-
ਸ਼ਾਮ ਦੇ ਸਮੇ ਵੀ ਸਾਨੂੰ ਭਾਰ ਘਟਾਉਣ ਦੇ ਲਈ ਹੇਠ ਲਿਖੇ ਟਿਪਸ ਅਪਣਾਉਣੇ ਚਾਹੀਦੇ ਹਨ।
1.ਸ਼ਾਮ ਦੇ ਸਮੇ ਵੀ ਸਾਨੂੰ ਆਪਣਾ ਭਾਰ ਘਟਾਉਣ ਦੇ ਲਈ 45 ਮਿੰਟ ਕਸਰਤ ਜਰੂਰ ਕਰਨੀ ਚਾਹੀਦੀ ਹੈ।
2.ਸ਼ਾਮ ਨੂੰ ਕਸਰਤ ਕਰਨ ਤੋਂ ਪਹਿਲਾ ਸਾਨੂੰ ਕੋਈ ਇੱਕ ਘੰਟਾ ਪਹਿਲਾ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ ਹੈ।
3.ਅਗਰ ਕੋਈ ਚੀਜ਼ ਖਾਣੀ ਹੈ ,ਤਾ ਇੱਕ ਘੰਟਾ ਪਹਿਲਾ ਖਾ ਲੈਣੀ ਚਾਹੀਦੀ ਹੈ।
4.ਕਸਰਤ ਕਰਨ ਤੋਂ 20 ਮਿੰਟ ਪਹਿਲਾ ਸਾਨੂੰ 2 ਗਿਲਾਸ ਕੋਸੇ ਪਾਣੀ ਦੇ ਜਰੂਰ ਪੀਣੇ ਚਾਹੀਦੇ ਹਨ।
5.ਸ਼ਾਮ ਨੂੰ ਵੀ ਸਾਨੂੰ ਕਸਰਤ ਕਰਨ ਤੋਂ ਪਹਿਲਾ ਕੋਈ ਅੱਧਾ ਘੰਟਾ ਜਰੂਰ ਤੁਰਨਾ ਚਾਹੀਦਾ ਹੈ।
6.ਅਗਰ ਹੋ ਸਕੇ ਤਾ ਤੁਰਨ ਦੇ ਨਾਲ -ਨਾਲ ਥੋੜਾ ਭੱਜਣਾ ਵੀ ਜਰੂਰ ਚਾਹੀਦਾ ਹੈ।
7.ਇਸ ਤੋਂ ਬਾਅਦ ਸਾਨੂੰ 45 ਮਿੰਟ ਕਸਰਤ ਜਰੂਰ ਕਰਨੀ ਚਾਹੀਦੀ ਹੈ।
8.ਕਸਰਤ ਕਰਨ ਤੋਂ ਬਾਅਦ ਸਾਨੂੰ ਅੱਧੇ ਘੰਟੇ ਬਾਅਦ ਫਿਰ ਕੋਸਾ ਪਾਣੀ ਪੀਣਾ ਚਾਹੀਦਾ ਹੈ।
9.ਫਿਰ ਪਾਣੀ -ਪੀਣ ਤੋਂ ਇੱਕ ਘੰਟੇ ਬਾਅਦ ਅਸੀਂ ਥੋੜਾ ਦੁੱਧ ਪੀ ਸਕਦੇ ਹਾਂ।
ਇਸ ਤਰਾਂ ਅਗਰ ਅਸੀਂ ਸ਼ਾਮ ਨੂੰ ਵੀ ਇਹ ਟਿਪਸ ਅਪਣਾਉਂਦੇ ਹਾਂ ,ਤਾ ਅਸੀਂ ਬਹੁਤ ਜਲਦ ਆਪਣਾ ਭਾਰ ਘਟਾ ਸਕਦੇ ਹਾਂ।
ਇਹ ਵੀ ਪੜੋ click -weight loss tips
ਦੁਪਹਿਰ ਦੇ ਸਮੇ ਸਾਨੂੰ ਖਾਣੇ ਦੇ ਵਿੱਚ ਇਨ੍ਹਾਂ ਜੰਕ -ਫ਼ੂਡ ਤੋਂ ਪਰਹੇਜ ਰੱਖਣਾ ਚਾਹੀਦਾ ਹੈ :-
1.ਸਵੇਰ ਦੇ ਖਾਣੇ ਵਿੱਚ ਸਾਨੂੰ ਹਮੇਸ਼ਾ ਸਾਦਾ ਭੋਜਨ ਹੀ ਸਕਣਾ ਚਾਹੀਦਾ ਹੈ।
2.ਖਾਣੇ ਵਿੱਚ ਜ਼ਿਆਦਾ ਮਿਰਚ -ਮਸਾਲਾ ਨਹੀਂ ਨਹੀਂ ਹੋਣਾ ਚਾਹੀਦਾ।
3.ਦੁਪਹਿਰ ਵੇਲੇ ਸਾਨੂੰ ਜ਼ਿਆਦਾ ਜੰਕ -ਫ਼ੂਡ ਵਾਲਾ ਖਾਣਾ ਨਹੀਂ ਖਾਣਾ ਚਾਹੀਦਾ।
4.ਭਾਵ ਜਿਵੇ :-ਸਮੋਸੇ ,ਪਕੌੜੇ ,ਕੁਲਚੇ ,ਗੋਲਗੱਪੇ ,ਆਦਿ।
5.ਇਸ ਲਈ ਸਾਨੂੰ ਜ਼ਿਆਦਾ ਤਲੀਆਂ ਚੀਜਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।
6.ਤਲੀਆਂ ਚੀਜਾਂ ਤੋਂ ਇਲਾਵਾ ਸਾਨੂੰ ਮਿੱਠੇ ਪਦਾਰਥਾਂ ਭਾਵ ਮਿੱਠੇ ਖਾਣੇ ਤੋਂ ਵੀ ਪਰਹੇਜ ਕਰਨਾ ਚਾਹੀਦਾ ਹੈ।
7.ਮਿੱਠੇ ਖਾਣੇ ਵਿੱਚ ਸਾਨੂੰ ਜਿਵੇ -ਬਰਫੀ ,ਗਲਾਜਾਮਣ ,ਮਿੱਠੇ ਚੋਲ ,ਆਦਿ ਹੋਰ ਵੀ ਮਿੱਠੀਆਂ ਚੀਜਾਂ ਦਾ ਪਰਹੇਜ ਕਰਨਾ ਚਾਹੀਦਾ ਹੈ।
8.ਸਾਨੂੰ ਦਿਨ ਵੇਲੇ ਮਿੱਠੀ ਚਾਹ ਵੀ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ ,ਚਾਹ ਦੀ ਜਗਾ ਅਸੀਂ ਗ੍ਰੀਨ ਟੀ ਜਾ ਬ੍ਲੈਕ ਕੌਫ਼ੀ ਪੀ ਸਕਦੇ ਹਾਂ।
9.ਅਗਰ ਸਾਡਾ ਤਲੀਆਂ ਚੀਜਾਂ ਜਾ ਮਿੱਠੇ ਖਾਣੇ ਨੂੰ ਖਾਣ ਨੂੰ ਜੀ ਕਰਦਾ ਹੈ ,ਤਾ ਸਾਨੂੰ ਇਹ ਖਾਣਾ ਘਰ ਵਿੱਚ ਬਣਾ ਕੇ ਹੀ ਖਾਣਾ ਚਾਹੀਦਾ ਹੈ ,ਬਲਕਿ ਬਾਹਰ ਦਾ ਭਾਵ ਹੋਟਲਾਂ ਦਾ ਖਾਣਾ ਨਹੀਂ ਖਾਣਾ ਚਾਹੀਦਾ।
ਆਪਨੂੰ ਅਗਰ ਇਹ ਖੁਦ ਘਰ ਵਿੱਚ ਬਣਿਆ ਜੰਕ -ਫ਼ੂਡ ਖਾਣੇ ਨੂੰ ਖਾਣਾ ਹੈ ,ਤਾ ਆਪ ਕੇਵਲ ਹਫ਼ਤੇ ਵਿੱਚ 1 ਜਾ 2 ਵਾਰ ਹੀ ਖਾਣਾ ਖਾ ਸਕਦੇ ਹੈ ,ਉਹ ਵੀ ਥੋੜਾ ਹੀ ਖਾਣਾ ਹੈ।
ਤਾ ਦੋਸਤੋ ਅਗਰ ਆਪ ਇਨ੍ਹਾਂ ਟਿਪਸਾ ਨੂੰ ਅਪਣਾਉਂਦੇ ਹੋ ,ਤਾ ਆਪ ਬਹੁਤ ਹੀ ਜਲਦ ਇੱਕ -ਦੋ ਮਹੀਨੇ ਵਿੱਚ ਹੀ ਆਪਣਾ ਭਾਰ ਘਟਾ ਸਕਦੇ ਹੋ।
ਇਹ ਵੀ ਪੜੋ click -ਸੋਖੇ ਤਰੀਕੇ ਨਾਲ ਭਾਰ ਘਟਾਉਣ ਦੇ 7 ਤਰੀਕੇ
ਦੋਸਤੋ ਅਗਰ ਆਪਨੂੰ ਇਹ ਜਾਣਕਾਰੀ -ਪੇਟ ਦੀ ਚਰਬੀ ਘਟਾਉਣ ਦੇ ਤਰੀਕੇ -patle hon da tarika ,ਮੋਟਾਪਾ ਘਟਾਉਣ ਦੇ ਤਰੀਕੇ -patle hon de tarike.
ਵਧੀਆ ਲੱਗੀ ਤਾ ਪਲੀਜ ਇੱਕ COMMENT ਕਰਕੇ ਜਰੂਰ ਦੱਸਣਾ। ਅਤੇ SHARE ਵੀ ਕਰਨਾ।
![]() |
ls it a good way to lose weight by walking for 30 min in morning and workout for 45 min in evening everyday |
0 टिप्पणियाँ