health tips in punjabi,garam pani pine ke fayde,ਪਾਣੀ ਪੀਣ ਦੇ ਫ਼ਾਇਦੇ

health tips in punjabi -ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ,health tips in punjabi,garam pani pine ke fayde,ਪਾਣੀ ਪੀਣ ਦੇ ਫ਼ਾਇਦੇ ,

ਪਾਣੀ ਸਾਡੇ ਸਰੀਰ ਲਈ ਬਹੁਤ ਜਰੂਰੀ ਹੈ।ਅਗਰ ਅਸੀਂ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਨੂੰ ਪੀਂਦੇ ਹਾਂ ,ਤਾ ਅਸੀਂ ਅਨੇਕਾਂ ਹੀ ਬਿਮਾਰੀਆਂ ਨੂੰ ਦੂਰ ਕਰ ਸਕਦੇ ਹਾਂ। ਕਿਉਂਕਿ ਪਾਣੀ ਇੱਕ ਨਹੀਂ ਕਈ ਬਿਮਾਰੀਆਂ ਦਾ ਇਲਾਜ਼ ਕਰਦਾ ਹੈ। ਜ਼ਿਆਦਾ ਪਾਣੀ ਪੀਣ ਨਾਲ ਸਾਡੇ ਸਰੀਰ ਦੇ ਵਿੱਚੋ ਗੰਦੇ ਕਣ ਵੀ ਬਾਹਰ ਆ ਜਾਂਦੇ ਹਨ। ਜਿਸ ਨਾਲ ਸਾਡੀ ਸ੍ਕਿਨ ਵੀ ਸਾਫ਼ -ਸੁਥਰੀ ਹੋ ਜਾਂਦੀ ਹੈ। ਅਤੇ ਪਾਣੀ ਇਸ ਤੋਂ ਇਲਾਵਾ ਕਈ ਰੋਗਾਂ ਨੂੰ ਵੀ ਦੂਰ ਕਰਦਾ ਹੈ। 

ਕਈ ਲੋਕ ਪਾਣੀ ਬਹੁਤ ਜ਼ਿਆਦਾ ਮਾਤਰਾ ਵਿੱਚ ਪੀਂਦੇ ਹਨ ਪਰ ਊਨਾ ਨੂੰ ਪਾਣੀ ਪੀਣ ਦੇ ਫ਼ਾਇਦੇ ਨਹੀਂ ਲੱਗਦੇ। ਕਿਉਂਕਿ ਉਹ ਪਾਣੀ ਨੂੰ ਗਲਤ ਤਰੀਕੇ ਨਾਲ ਪੀਂਦੇ ਹਨ। ਇਸ ਲਈ ਪਾਣੀ ਪੀਂਦੇ ਸਮੇ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। 

health tips in punjabi,garam pani pine ke fayde,ਪਾਣੀ ਪੀਣ ਦੇ ਫ਼ਾਇਦੇ ,

ਅਗਰ ਤੁਸੀਂ ਵੀ ਪਾਣੀ ਪੀਂਦੇ ਸਮੇਂ ਇਹ ਗ਼ਲਤੀਆਂ ਕਰਦੇ ਹੋ ਤਾ ਪਾਣੀ ਤੁਹਾਡੇ ਲਈ ਬਹੁਤ ਹਾਨੀਕਾਰਕ ਬਣ ਸਕਦਾ ਹੈ। ਇਸ ਲਈ ਹੇਠ ਲਿਖੀ ਜਾਣਕਾਰੀ ਨੂੰ ਜਰੂਰ ਪੜੋ। 

health tips in punjabi .

                                                                                                                                                                   

ਪਹਿਲੀ  ਗ਼ਲਤੀ -ਜਿਹੜੇ ਲੋਕ ਕਸਰਤ ਕਰਨ ਤੋਂ ਬਾਅਦ ਪਾਣੀ ਨਹੀਂ ਪੀਂਦੇ

ਜਿਹੜੇ ਲੋਕ ਕਸਰਤ ਕਰਨ ਤੋਂ ਪਹਿਲਾ ਤਾ ਪਾਣੀ ਪੀਂਦੇ ਹਨ ,ਪਰ ਕਸਰਤ ਕਰਨ ਤੋਂ ਬਾਅਦ ਪਾਣੀ ਨਹੀਂ ਪੀਂਦੇ ,ਜਿਸ ਕਰਕੇ ਉਹ ਬਹੁਤ ਵੱਡੀ ਗਲਤੀ ਕਰਦੇ ਹਨ। ਇਸ ਲਈ ਅਗਰ ਤੁਸੀਂ ਆਪਣੇ ਸਰੀਰ ਨੂੰ ਫ਼ਿਟ ਰੱਖਣਾ ਹੈ ,ਤਾ ਕਸਰਤ ਕਰਨ ਤੋਂ ਬਾਅਦ ਹਮੇਸ਼ਾ ਪਾਣੀ ਪੀਓ। ਅਤੇ ਹਮੇਸ਼ਾ ਗਰਮ ਪਾਣੀ ਪੀਓ। 

ਇਹ ਜਰੂਰ ਪੜੋ -ਫਿੱਟ ਰਹਿਣ ਦੇ ਨਿਯਮ 

                                                                                                                                                                    

ਦੂਸਰੀ ਗ਼ਲਤੀ -ਸਵੇਰੇ ਖਾਲੀ ਪੇਟ ਗਰਮ ਪਾਣੀ ਨਾ ਪੀਣਾ.

ਸਾਨੂੰ ਹਮੇਸ਼ਾ ਹੀ ਹਰ -ਰੋਜ਼ ਸਵੇਰ ਦੀ ਸ਼ੁਰੂਆਤ ਇੱਕ ਲੀਟਰ ਕੋਸੇ ਪਾਣੀ ਨੂੰ ਪੀ ਕੇ ਕਰਨੀ ਚਾਹੀਦੀ ਹੈ। ਬਹੁਤ ਸਾਰੇ ਲੋਕ ਇਹੀ ਗਲਤੀ ਕਰਦੇ ਹਨ ,ਕਿ ਉਹ ਸਵੇਰੇ ਪਾਣੀ ਨਹੀਂ ਪੀਂਦੇ ,ਉਹ ਸਿੱਧਾ ਹੀ ਚਾਹ ਜਾ ਕੌਫ਼ੀ ਪੀਣ ਲੱਗ ਜਾਂਦੇ ਹਨ ,ਜਿਸ ਕਾਰਨ ਉਹ ਬਹੁਤ ਵੱਡੀ ਗ਼ਲਤੀ ਕਰਦੇ ਹਨ। ਅਗਰ ਅਸੀਂ ਸਵੇਰੇ ਹਰ -ਰੋਜ਼ ਖਾਲੀ ਪੇਟ ਕੋਸਾ ਪਾਣੀ ਪੀਂਦੇ ਹਾਂ ,ਤਾ ਅਸੀਂ ਪਾਣੀ ਪੀਣ ਨਾਲ ਅਨੇਕਾਂ ਹੀ ਬਿਮਾਰੀਆਂ ਨੂੰ ਦੂਰ ਕਰ ਸਕਦੇ ਹਾਂ। ਸਵੇਰ ਦੇ ਪਾਣੀ ਨੂੰ ਪੀਣ ਨਾਲ ਪੇਟ ਵੀ ਸਾਫ਼ ਹੋਕੇ ਇਸ ਵਿੱਚੋ ਸਾਰੇ ਗੰਦੇ ਕਣ ਬਾਹਰ ਆ ਜਾਂਦੇ ਹਨ। ਇਸ ਲਈ ਸਾਨੂੰ ਰੋਜ ਸਵੇਰੇ ਪਾਣੀ ਜਰੂਰ ਪੀਣਾ ਚਾਹੀਦਾ ਹੈ। ਤਾ ਕਿ ਬਹੁਤ ਸਾਰੀ ਬਿਮਾਰੀਆਂ ਨੂੰ ਸਰੀਰ ਤੋਂ ਦੂਰ ਕਰ ਸਕੀਏ। 

                                                                                                                                                                  

ਤੀਸਰੀ ਗ਼ਲਤੀ -ਖੜੇ ਹੋਕੇ ਪਾਣੀ ਨੂੰ ਪੀਣਾ.

ਕਈ ਲੋਕ ਤੀਸਰੀ ਸਭ ਤੋਂ ਵੱਡੀ ਗ਼ਲਤੀ ਇਹ ਕਰਦੇ ਹਨ ,ਕਿ ਉਹ ਹਮੇਸ਼ਾ ਹੀ ਪਾਣੀ ਨੂੰ ਖੜੇ ਹੋਕੇ ਪੀਂਦੇ ਹਨ ,ਤੇ ਸਾਨੂੰ ਖੜੇ ਹੋਕੇ ਪਾਣੀ ਪੀਣ ਦੀ ਗ਼ਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ। ਕਿਉਂਕਿ ਖੜੇ ਹੋਕੇ ਪਾਣੀ ਪੀਣ ਨਾਲ ਸਾਡੇ ਸਰੀਰ ਨੂੰ ਪੂਰੇ ਪੋਸ਼ਕ ਤੱਤ ਨਹੀਂ ਮਿਲਦੇ ਹਨ। ਅਤੇ ਅਗਰ ਅਸੀਂ ਹੁਣ ਖੜੇ ਹੋਕੇ ਪਾਣੀ ਨੂੰ ਪੀਵਾਂਗੇ ਤਾ ਬੁਢਾਪੇ ਵਿੱਚ ਸਾਡੇ ਗੋਡੇ ਬਹੁਤ ਜਲਦੀ ਦਰਦ ਕਰਨ ਲੱਗ ਜਾਂਦੇ ਹਨ ,ਇਸ ਲਈ ਸਾਨੂੰ ਹਮੇਸ਼ਾ ਹੀ ਪਾਣੀ ਨੂੰ ਪੈਰਾਂ ਭਾਰ ਬੈਠ ਕੇ ਪੀਣਾ ਚਾਹੀਦਾ ਹੈ। ਅਤੇ ਖੜਕੇ ਕਦੇ ਵੀ ਨਹੀਂ ਪੀਣਾ ਚਾਹੀਦਾ। 

ਫਿਟਨੈਸ ਟਿਪਸ 

                                                                                                                                                                    

ਚੋਥੀ ਗ਼ਲਤੀ -ਪਾਣੀ ਨੂੰ ਇੱਕ ਹੀ ਘੁੱਟ ਵਿੱਚ ਪੀਣਾ.

ਚੋਥੀ ਗਲਤੀ ਅਸੀਂ ਹਮੇਸ਼ਾ ਹੀ ਇਹ ਕਰਦੇ ਹਾਂ ,ਕਿ ਅਸੀਂ ਪਾਣੀ ਨੂੰ ਇੱਕ ਹੀ ਘੁੱਟ ਵਿੱਚ ਪੀ ਜਾਂਦੇ ਹਾਂ ,ਜਿਸ ਕਰਕੇ ਸਾਡੇ ਸਰੀਰ ਨੂੰ ਪਾਣੀ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਹੈ ,ਇਸ ਲਈ ਸਾਨੂੰ ਹਮੇਸਾ ਹੀ ਪਾਣੀ ਨੂੰ ਘੁੱਟ -ਘੁੱਟ ਕਰਕੇ ਪੀਣਾ ਚਾਹੀਦਾ ਹੈ। ਤਾ ਜੋ ਸਾਡਾ ਇਮਿਉਨਿਟੀ ਸਿਸਟਮ ਵੀ ਮਜਬੂਤ ਰਹੇ ਅਤੇ ਸਾਡਾ ਸਰੀਰ ਵੀ ਫ਼ਿਟ ਰਹੇ। 

                                                                                                                                                                      

ਪੰਜਵੀ ਗ਼ਲਤੀ -ਖਾਣਾ ਖਾਣ ਤੋਂ ਤੁਰੰਤ ਬਾਅਦ ਹੀ ਪਾਣੀ ਪੀਣਾ.

ਪੰਜਵੀਂ ਗ਼ਲਤੀ ਅਸੀਂ ਇਹ ਕਰਦੇ ਹਾਂ ,ਕਿ ਅਸੀਂ ਖਾਣਾ ਖਾਣ ਤੋਂ ਬਾਅਦ ਤੁਰੰਤ ਹੀ ਪਾਣੀ ਨੂੰ ਪੀ ਲੈਂਦੇ ਹਾਂ ,ਤੇ ਸਾਨੂੰ ਇਹੀ ਗ਼ਲਤੀ ਨਹੀਂ ਕਰਨੀ ਚਾਹੀਦੀ ਹੈ। ਸਾਨੂੰ ਹਮੇਸ਼ਾ ਹੀ ਪਾਣੀ ਨੂੰ ਖਾਣਾ ਖਾਣ ਤੋਂ 40-45 ਮਿੰਟ ਬਾਅਦ ਪੀਣਾ ਚਾਹੀਦਾ ਹੈ। ਅਗਰ ਅਸੀਂ ਅਜਿਹਾ ਨਹੀਂ ਕਰਦੇ ਹਾਂ ,ਤੇ ਪਾਣੀ ਨੂੰ ਖਾਣਾ ਖਾਣ ਵੇਲੇ ਹੀ ਪੀਂਦੇ ਹਾਂ ,ਤਾ ਇਸ ਨਾਲ ਸਾਡਾ ਭੋਜਨ ਸਹੀ ਤਰਾਂ ਨਾਲ ਨਹੀਂ ਪਚਦਾ ਹੈ। ਤੇ ਸਾਡੇ ਸਰੀਰ ਨੂੰ ਖਾਣੇ ਨੂੰ ਹਜ਼ਮ ਕਰਨ ਲਈ ਕਾਫੀ ਸਮਾਂ ਲੱਗਦਾ ਹੈ। ਇਸ ਲਈ ਸਾਨੂੰ ਪਾਣੀ ਨੂੰ ਹਮੇਸ਼ਾ ਹੀ ਖਾਣਾ ਖਾਣ ਤੋਂ ਬਾਅਦ 40-45 ਮਿੰਟ ਦਾ ਗੈਪ ਜਰੂਰ ਪਾਉਣਾ ਚਾਹੀਦਾ ਹੈ। 

ਇਹ ਵੀ ਪੜੋ -ਯੋਗਾ ਆਸਣ ਕਰਨ ਦੇ ਸਰੀਰਕ ਫਾਇਦੇ 

                                                                                                                                                                    

ਛੇਵੀ ਗ਼ਲਤੀ -ਪਾਣੀ ਜ਼ਿਆਦਾ ਠੰਡਾ ਪੀਣਾ.

ਛੇਵੀ ਗ਼ਲਤੀ ਅਸੀਂ ਇਹ ਕਰਦੇ ਹਾਂ ,ਕਿ ਅਸੀਂ ਜ਼ਿਆਦਾਤਰ ਪਾਣੀ ਠੰਡਾ ਪੀਂਦੇ ਹਾਂ ,ਜੋ ਕਿ ਕਾਫ਼ੀ ਨੁਕਸਾਨਦਾਇਕ ਹੈ। ਸਾਨੂੰ ਫਰਿੱਜ ਦਾ ਠੰਡਾ ਪਾਣੀ ਕਦੇ ਨਹੀਂ ਪੀਣਾ ਚਾਹੀਦਾ ਹੈ। ਗਰਮੀ ਦੀ ਰੁੱਤ ਵਿੱਚ ਸਾਨੂੰ ਪਾਣੀ ਘੜੇ ਦਾ ਜ਼ਿਆਦਾ ਪੀਣਾ ਚਾਹੀਦਾ ਹੈ।ਇਸ ਲਈ ਸਾਨੂੰ ਪਾਣੀ ਨੂੰ ਹਮੇਸ਼ਾਂ ਹੀ ਕੋਸਾ ਕਰਕੇ ਪੀਣਾ ਚਾਹੀਦਾ ਹੈ। 

                                                                                                                                                                      

ਪਾਣੀ ਨੂੰ ਗਲਤ ਤਰੀਕੇ ਨਾਲ ਪੀਓਗੇ ,ਤਾ ਇਹ ਨੁਕਸਾਨ ਹੋ ਸਕਦੇ ਹਨ.

ਲੀਵਰ ਕਮਜ਼ੋਰ ਹੋਣਾ। 

ਸਕਿਨ ਐਲਰਜੀ। 

ਪੇਟ ਦਰਦ ਕਰਨਾ। 

ਢਿੱਡ ਸਬੰਧੀ ਬਿਮਾਰੀ ਹੋਣਾ। 

ਸਿਰ ਵਿੱਚ ਦਰਦ ਹੋਣਾ। 

ਭਾਰੀਪਣ ਰਹਿਣਾ। 

ਕਿਡਨੀ ਦੀ ਸਮੱਸਿਆ ਹੋਣਾ। 

ਸ਼ੂਗਰ ਤੇ ਬਲੱਡ -ਪ੍ਰੈਸ਼ਰ ਸਬੰਧੀ ਸਮੱਸਿਆ। 

ਤੇਜ਼ਾਬ ਬਣਨਾ।

ਪਥਰੀ ਦਾ ਬਣਨਾ। 

                                                                                                                                                                  

ਤਾ ਦੋਸਤੋ ਇਹ ਸੀ ਜਾਣਕਾਰੀ -health tips in punjabi,garam pani pine ke fayde,ਪਾਣੀ ਪੀਣ ਦੇ ਫ਼ਾਇਦੇ ,ਦੇ ਬਾਰੇ ਵਿੱਚ। 

ਅਗਰ ਜਾਣਕਾਰੀ ਵਧੀਆ ਲੱਗੀ ਤਾ ਨੀਚੇ ਜਾਕੇ ਇੱਕ COMMENT ਕਰਕੇ ਜਰੂਰ ਦੱਸਣਾ ,ਅਤੇ share ਵੀ ਕਰਨਾ। 

health tips in punjabi .

health tips in punjabi,garam pani pine ke fayde,ਪਾਣੀ ਪੀਣ ਦੇ ਫ਼ਾਇਦੇ

health tips in punjabi
health tips in punjabi,garam pani pine ke fayde,ਪਾਣੀ ਪੀਣ ਦੇ ਫ਼ਾਇਦੇ