health benefits of aloe vera in punjabi ,ਐਲੋਵੇਰਾ ਦੇ ਫਾਇਦੇ ,ਐਲੋਵੇਰਾ ਦੇ ਲਾਭ
ਐਲੋਵੇਰਾ ਨੂੰ ਪੰਜਾਬੀ ਭਾਸ਼ਾ ਵਿੱਚ ਕੁਮਾਰ ਕਹਿੰਦੇ ਹਨ,ਐਲੋਵੇਰਾ ਜੂਸ ਦੇ ਸਾਡੇ ਸਰੀਰ ਲਈ ਕਾਫ਼ੀ ਫਾਇਦੇ ਹੁੰਦੇ ਹਨ ,ਅਗਰ ਅਸੀਂ ਐਲੋਵੇਰਾ ਦੇ ਫਾਇਦੇ ਜਾਣ ਲਈਏ ਤਾ ਇਸਦੇ ਜਿਵੇ ,ਕਬਜ ,ਸਿਰ ਦਰਦ ਆਦਿ ਦੇ ਇਲਾਵਾ ਕਈ ਹੋਰ ਵੀ ਸਰੀਰਕ ਫਾਇਦੇ ਹੁੰਦੇ ਹਨ ,ਇਸ ਲਈ ਸਾਨੂੰ ਇਸਦਾ ਜੂਸ ਹਮੇਸ਼ਾ ਹੀ ਪੀਣਾ ਚਾਹੀਦਾ ਹੈ।
health benefits of aloe vera in punjabi
- ਐਲੋਵੇਰਾ ਵਿਚ 18 ਧਾਤੂ, 15 ਅਮੀਨੋ ਐਸਿਡ ਅਤੇ 12 ਵਿਟਾਮਿਨ ਹੁੰਦੇ ਹਨ, ਜੋ ਕੀ ਖੂਨ ਦੀ ਕਮੀ ਨੂੰ ਦੂਰ ਕਰਕੇ ਰੋਗ ਪ੍ਰਤੀ ਰੋਧਕ ਸਮਤਾ ਵਧਾਉਂਦਾ ਹੈ।
- ਐਲੋਵੇਰਾ ਦੀ ਕੰਡੇਦਾਰ ਪੱਤੀਆਂ ਨੂੰ ਛਿੱਲ ਕੇ ਇਸਦਾ ਰਸ ਨਿਕਾਲ ਲਓ।ਸਵੇਰੇ 3 ਤੋਂ 4 ਚਮਚ ਰਸ ਨੂੰ ਖਾਲੀ ਪੇਟ ਖਾਣ ਨਾਲ ਦਿਨ ਭਰ ਸਰੀਰ ਵਿੱਚ ਚੁਸਤ ਅਤੇ ਖੁਸ਼ਹਾਲ ਨਾਲ ਭਰਿਆ ਰਹਿੰਦਾ ਹੈ।
- ਐਲੋਵੇਰਾ ਦਾ ਜੂਸ ਪੀਣ ਨਾਲ ਕਬਜ਼ ਤੋਂ ਛੁਟਕਾਰਾ ਮਿਲਦਾ ਹੈ।
- ਐਲੋਵੇਰਾ ਦਾ ਜੂਸ ਮਹਿੰਦੀ ਨਾਲ ਮਿਲਾ ਕੇ ਵਾਲਾਂ 'ਤੇ ਲਗਾਉਣ ਨਾਲ ਵਾਲ ਚਮਕਦਾਰ ਅਤੇ ਸਿਹਤਮੰਦ ਹੁੰਦੇ ਹਨ।
- ਐਲੋਵੇਰਾ ਦਾ ਜੂਸ ਪੀਣ ਨਾਲ ਸਰੀਰ ਵਿਚ ਸ਼ੂਗਰ ਦਾ ਪੱਧਰ ਸਹੀ ਰਹਿੰਦਾ ਹੈ।
- ਐਲੋਵੇਰਾ ਦਾ ਜੂਸ ਬਵਾਸੀਰ,ਡਾਇਬਿਟੀਜ਼ ,ਅਤੇ ਗਰਭ ਰੋਗ ਅਤੇ ਪੇਟ ਦੇ ਰੋਗਾਂ ਨੂੰ ਦੂਰ ਕਰਦਾ ਹੈ।
- ਐਲੋਵੇਰਾ ਦਾ ਜੂਸ ਪੀਣ ਨਾਲ ਚਮੜੀ ਦੀਆਂ ਖਾਮੀਆਂ, ਮੁਹਾਸੇ, ਖੁਸ਼ਕੀ ਚਮੜੀ, ਧੁੱਪ ਨਾਲ ਭਰੀ ਚਮੜੀ, ਝੁਰੜੀਆਂ, ਚਿਹਰੇ ਦੇ ਧੱਬੇ, ਅੱਖਾਂ ਦੇ ਹਨੇਰੇ ਚੱਕਰ ਦੂਰ ਹੋ ਸਕਦੇ ਹਨ।
- ਐਲੋਵੇਰਾ ਦਾ ਜੂਸ ਪੀਣ ਨਾਲ ਮੱਛਰ ਦੇ ਕੱਟਣ ਨਾਲ ਹੋਣ ਵਾਲੀਆਂ ਇਨਫੇਕਸਨਾ ਨੂੰ ਘਟਾਇਆ ਜਾ ਸਕਦਾ ਹੈ।
- ਐਲੋਵੇਰਾ ਦਾ ਜੂਸ ਖੂਨ ਨੂੰ ਸ਼ੁੱਧ ਕਰਨ ਦੇ ਨਾਲ ਹੀ ਹੀਮੋਗਲੋਬਿਨ ਦੀ ਘਾਟ ਨੂੰ ਵੀ ਦੂਰ ਕਰਦਾ ਹੈ।
- ਐਲੋਵੇਰਾ ਦਾ ਜੂਸ ਪੀਣ ਨਾਲ ਸਿਰ ਦਰਦ ਵੀ ਠੀਕ ਹੁੰਦਾ ਹੈ ,ਅਗਰ ਕਿਸੇ ਦਾ ਸਿਰ ਦਰਦ ਕਰਦਾ ਹੋਵੇ ਤਾ ਉਸਨੂੰ ਰੋਜ ਸਵੇਰੇ ਖਾਲੀ ਪਤ ਐਲੋਵੇਰਾ ਦਾ ਜੂਸ ਪੀਣਾ ਚਾਹੀਦਾ ਹੈ ,ਇਸ ਨਾਲ ਕਾਫੀ ਲਾਭ ਹੁੰਦਾ ਹੈ।
ਇਹ ਸੀ ਐਲੋਵੇਰਾ ਜੂਸ ਦੇ ਫਾਇਦੇ ,ਅਗਰ ਜਾਣਕਾਰੀ ਵਧੀਆ ਲੱਗੀ ਤਾ ,COMMENT ਕਰਕੇ ਜਰੂਰ ਦੱਸਣਾ। ਅਤੇ SHARE ਵੀ ਕਰਨਾ ਨਾ ਭੁੱਲਣਾ ਦੋਸਤੋ।
0 टिप्पणियाँ